November 16, 2026, 10:43 pm
----------- Advertisement -----------
----------- Advertisement -----------
HomeNewsEntertainment

Entertainment

ਦੂਜੀ ਵਾਰ ਵਿਆਹ ਦੇ ਬੰਧਨ ‘ਚ ਬੱਝੀ ਬਿੱਗ ਬੌਸ ਫੇਮ ਪ੍ਰਿਆ ਮਲਿਕ ,ਬੁਆਏਫ੍ਰੈਂਡ ਨਾਲ ਲਏ ਸੱਤ ਫੇਰੇ

ਇਸ ਸਮੇਂ ਬਿੱਗ ਬੌਸ ਫੇਮ ਅਦਾਕਾਰਾ ਪ੍ਰਿਆ ਮਲਿਕ ਨੂੰ ਲੈ ਕੇ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ। ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਪ੍ਰਿਆ ਜਲਦ ਹੀ ਵਿਆਹ ਕਰਨ ਵਾਲੀ ਹੈ ਪਰ ਹੁਣ ਅਦਾਕਾਰਾ ਦੇ ਵਿਆਹ ਦੀਆਂ ਤਸਵੀਰਾਂ...

ਏਅਰਪੋਰਟ ‘ਤੇ ਸਖ਼ਸ਼ ਨੇ ਸ਼ਹਿਨਾਜ਼ ਗਿੱਲ ਨਾਲ ਕੀਤੀ ਅਜਿਹੀ ਹਰਕਤ, ਵੀਡੀਓ ਦੇਖ ਫੈਨਜ਼ ਵੀ ਹੋਏ ਹੈਰਾਨ

ਬਿੱਗ ਬੌਸ 13 ਫੇਮ ਸ਼ਹਿਨਾਜ਼ ਗਿੱਲ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਪੰਜਾਬ ਦੀ ਕੈਟਰੀਨਾ ਕੈਫ ਦੇ ਨਾਂ ਨਾਲ ਮਸ਼ਹੂਰ ਸ਼ਹਿਨਾਜ਼ ਦੀ ਕਾਫੀ ਮਜ਼ਬੂਤ ​​ਫੈਨ ਫਾਲੋਇੰਗ ਹੈ। ਉਸ ਦੇ ਪ੍ਰਸ਼ੰਸਕ ਉਸ ਦੀ ਇਕ ਝਲਕ ਪਾਉਣ ਲਈ ਬੇਤਾਬ...

ਬਿੱਗ ਬੌਸ ‘ਚ ਸਾਜਿਦ ਖਾਨ ਦੀ ਐਂਟਰੀ ਤੋਂ ਨਾਰਾਜ਼ ਹੋਈ ਦੇਵੋਲੀਨਾ ਭੱਟਾਚਾਰਜੀ, ਕਿਹਾ- ਉਸ ‘ਚ ਕੋਈ ਸੁਧਾਰ …

ਬਿੱਗ ਬੌਸ 'ਚ ਸਾਜਿਦ ਖਾਨ ਦੀ ਐਂਟਰੀ ਦੇ ਬਾਅਦ ਤੋਂ ਹੀ ਪੂਰੇ ਦੇਸ਼ 'ਚ ਹੰਗਾਮਾ ਮਚ ਗਿਆ ਹੈ। ਇਸ ਸ਼ੋਅ 'ਚ ਸਾਜਿਦ ਨੂੰ ਦੇਖ ਕੇ ਆਮ ਲੋਕਾਂ ਤੋਂ ਲੈ ਕੇ ਸੈਲੇਬਸ ਤੱਕ ਹਰ ਕੋਈ ਗੁੱਸੇ 'ਚ ਹੈ। ਬਿੱਗ ਬੌਸ...

ਅਮਿਤਾਭ ਬੱਚਨ ਨੇ ਫੈਨਜ਼ ਨੂੰ ਦਿੱਤਾ ਖ਼ਾਸ ਤੋਹਫ਼ਾ, ਫ਼ਿਲਮ Uunchai ਤੋਂ ਨਵਾਂ ਲੁੱਕ ਆਇਆ ਸਾਹਮਣੇ

ਬਾਲੀਵੁੱਡ ਦੇ ਮੈਗਾਸਟਾਰ ਮੰਗਲਵਾਰ ਨੂੰ 80 ਸਾਲ ਦੇ ਹੋਣ ਜਾ ਰਹੇ ਹਨ। ਇਸ ਖਾਸ ਦਾ ਜਸ਼ਨ ਸੋਸ਼ਲ ਮੀਡੀਆ 'ਤੇ ਸ਼ੁਰੂ ਹੋ ਗਿਆ ਹੈ। ਅਮਿਤਾਭ ਬੱਚਨ ਨੇ ਵੀ ਆਪਣੇ ਜਨਮਦਿਨ ਤੋਂ ਪਹਿਲਾਂ ਆਪਣੇ ਪ੍ਰਸ਼ੰਸਕਾਂ ਨੂੰ ਧਨਸੂ ਰਿਟਰਨ ਗਿਫਟ ਦਿੱਤਾ ਹੈ।...

ਕੈਟਰੀਨਾ ਕੈਫ-ਸਿਧਾਤ ਅਤੇ ਈਸ਼ਾਨ ਦੀ ਕਾਮੇਡੀ ਫ਼ਿਲਮ ‘ਫੋਨ ਭੂਤ’ ਦਾ ਟ੍ਰੇਲਰ ਹੋਇਆ ਰਿਲੀਜ਼

ਦਰਸ਼ਕਾਂ ਦੀ ਸਭ ਤੋਂ ਉਡੀਕੀ ਜਾ ਰਹੀ ਫਿਲਮ 'ਫੋਨ ਭੂਤ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਹ ਇੱਕ ਕਾਮੇਡੀ ਡਰਾਉਣੀ ਫਿਲਮ ਹੈ। 'ਫੋਨ ਭੂਤ' 'ਚ ਕੈਟਰੀਨਾ ਕੈਫ, ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਨਜ਼ਰ ਆਉਣਗੇ। ਇਹ ਫਿਲਮ ਕਾਫੀ ਸਮੇਂ ਤੋਂ...

ਵਿਆਹ ਦੇ 4 ਮਹੀਨੇ ਬਾਅਦ ਮਾਂ ਬਣੀ ਨਯਨਤਾਰਾ, ਜੁੜਵਾਂ ਬੱਚਿਆਂ ਨੂੰ ਦਿੱਤਾ ਜਨਮ

ਅਭਿਨੇਤਰੀ ਨਯਨਤਾਰਾ ਅਤੇ ਉਸ ਦੇ ਪਤੀ ਵਿਗਨੇਸ਼ 9 ਅਕਤੂਬਰ ਨੂੰ ਜੁੜਵਾਂ ਬੱਚਿਆਂ ਦੇ ਮਾਤਾ-ਪਿਤਾ ਬਣੇ। ਦੋਵਾਂ ਦਾ ਵਿਆਹ 9 ਜੂਨ ਨੂੰ ਹੋਇਆ ਸੀ। ਵਿਆਹ ਦੇ 4 ਮਹੀਨੇ ਬਾਅਦ ਹੀ ਨਯਨਤਾਰਾ ਦੇ ਮਾਂ ਬਣਨ ਨੂੰ ਲੈ ਕੇ ਗੌਸਿਪ ਗਲਿਆਰਿਆਂ 'ਚ...

ਚਿਰੰਜੀਵੀ-ਸਲਮਾਨ ਦੀ ਜੋੜੀ ਨੇ ਮਚਾਇਆ ਧਮਾਲ, ਪੰਜਵੇਂ ਦਿਨ ‘ਗੌਡਫਾਦਰ’ ਨੇ ਕੀਤਾ ਇੰਨਾ ਕਲੈਕਸ਼ਨ

ਸਾਊਥ ਸਿਨੇਮਾ ਦੇ ਸੁਪਰਸਟਾਰ ਚਿਰੰਜੀਵੀ ਜਦੋਂ ਵੀ ਸਕ੍ਰੀਨ 'ਤੇ ਆਉਂਦੇ ਹਨ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ 'ਤੇ ਪਿਆਰ ਦੀ ਵਰਖਾ ਕਰਨ ਤੋਂ ਪਿੱਛੇ ਨਹੀਂ ਹਟਦੇ ਅਤੇ ਹੁਣ ਫਿਲਮ 'ਗੌਡਫਾਦਰ' 'ਚ ਦਰਸ਼ਕਾਂ ਨੂੰ ਦੋਹਰਾ ਧਮਾਕਾ ਦੇਖਣ ਨੂੰ ਮਿਲ ਰਿਹਾ ਹੈ।...

ਦੂਜੇ ਵੀਕੈਂਡ ‘ਵਿਕਰਮ ਵੇਧਾ’ ਦੀ ਕਮਾਈ ‘ਚ ਆਇਆ ਉਛਾਲ,ਫ਼ਿਲਮ ਨੇ ਕੀਤਾ ਇੰਨੇ ਕਰੋੜ ਦਾ ਕਲੈਕਸ਼ਨ

ਨਵੀਂ ਦਿੱਲੀ: ਦੂਜਾ ਹਫਤਾ ਰਿਤਿਕ ਰੋਸ਼ਨ ਅਤੇ ਸੈਫ ਅਲੀ ਖਾਨ ਦੀ ਫਿਲਮ ਵਿਕਰਮ ਵੇਧਾ ਲਈ ਖੁਸ਼ੀ ਲੈ ਕੇ ਆਇਆ। ਵੀਕੈਂਡ 'ਤੇ ਫਿਲਮ ਦੀ ਕਮਾਈ 'ਚ ਉਛਾਲ ਦੇਖਣ ਨੂੰ ਮਿਲਿਆ। 30 ਸਤੰਬਰ ਨੂੰ ਰਿਲੀਜ਼ ਹੋਈ ਵਿਕਰਮ ਵੇਧਾ ਨੇ ਬਾਕਸ ਆਫਿਸ...

ਰਿਸ਼ਭ ਪੰਤ ਦੇ ਪਿੱਛੇ ਆਸਟ੍ਰੇਲੀਆ ਪਹੁੰਚੀ ਉਰਵਸ਼ੀ ਰੌਤੇਲਾ ਹੋਈ ਜ਼ਬਰਦਸਤ ਟ੍ਰੋਲ, ਯੂਜ਼ਰਸ ਨੇ ਕਿਹਾ-

ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਅਤੇ ਕ੍ਰਿਕਟਰ ਰਿਸ਼ਭ ਪੰਤ ਦੇ ਇੱਕ-ਦੂਜੇ ਨੂੰ ਡੇਟ ਕਰਨ ਦੀਆਂ ਕਈ ਖਬਰਾਂ ਸਾਹਮਣੇ ਆ ਚੁੱਕੀਆਂ ਹਨ ਪਰ ਲੱਗਦਾ ਹੈ ਕਿ ਦੋਵਾਂ ਵਿਚਾਲੇ ਅਜੇ ਵੀ ਕੁਝ ਖਿਚੜੀ ਪਕ ਰਹੀ ਹੈ। ਕੁਝ ਸਮੇਂ ਤੋਂ ਸੋਸ਼ਲ ਮੀਡੀਆ 'ਤੇ...