February 1, 2026, 1:17 am
----------- Advertisement -----------
----------- Advertisement -----------
HomeNewsHimachal

Himachal

ਪ੍ਰਿਅੰਕਾ ਗਾਂਧੀ ਪਹੁੰਚੀ ਸ਼ਿਮਲੇ, ਧਰਮਸ਼ਾਲਾ ‘ਚ ਹਿਮਾਚਲ ਸਰਕਾਰ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮ ‘ਚ ਕਰੇਗੀ ਸ਼ਿਰਕਤ

ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਸ਼ਿਮਲਾ ਪਹੁੰਚੀ। ਪ੍ਰਿਅੰਕਾ ਅੱਜ ਸ਼ਿਮਲਾ ਦੇ ਛਾਬੜਾ ਸਥਿਤ ਆਪਣੇ ਘਰ ਰਹੇਗੀ। ਭਲਕੇ ਉਹ ਧਰਮਸ਼ਾਲਾ ਵਿੱਚ ਹਿਮਾਚਲ ਸਰਕਾਰ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਵਿੱਚ ਸ਼ਿਰਕਤ ਕਰੇਗੀ।ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਰਾਹੁਲ...

ਸ਼ਿਮਲਾ ਦੇ ਮੰਦਰ ‘ਚ ਛੇੜਛਾੜ ਮਾਮਲੇ ‘ਚ ਆਇਆ ਨਵਾਂ ਮੋੜ, ਮਹਿਲਾ ਖ਼ਿਲਾਫ਼ ਵੀ FIR ਦਰਜ

ਸ਼ਿਮਲਾ 'ਚ ਜਿਸ ਔਰਤ ਨੇ ਮੰਦਰ ਦੇ ਪੁਜਾਰੀ 'ਤੇ ਅਸ਼ਲੀਲ ਹਰਕਤਾਂ ਦਾ ਦੋਸ਼ ਲਗਾਇਆ ਸੀ, ਹੁਣ ਪੁਲਿਸ ਨੇ ਉਸ ਔਰਤ ਖਿਲਾਫ ਕੁੱਟਮਾਰ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਐੱਸਐੱਚਓ ਬਾਲੂਗੰਜ ਦੀਪਕ ਨੇ ਦੱਸਿਆ ਕਿ ਪੁਜਾਰੀ ਵਿਨੋਦ ਸ਼ਰਮਾ...

ਹਿਮਾਚਲ ਦੇ ਲੂਨਾ ‘ਚੋਂ 20 ਦਿਨਾਂ ਬਾਅਦ ਲਾਪਤਾ ਪੰਜਾਬੀ ਨੌਜਵਾਨ ਦੀ ਮਿਲੀ ਲਾ+ਸ਼

ਪਠਾਨਕੋਟ, 7 ਦਸੰਬਰ 2023 - ਲਾਪਤਾ ਹੋਏ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਗੱਗਵਾਲ ਦੇ ਰਹਿਣ ਵਾਲੇ ਅਭਿਮਨਿਊ ਭਨੋਟ ਦੀ ਲਾਸ਼ 20 ਦਿਨਾਂ ਬਾਅਦ ਚੰਬਾ-ਭਰਮੌਰ ਹਾਈਵੇ 'ਤੇ ਰਾਵੀ ਦਰਿਆ 'ਚੋਂ ਬਰਾਮਦ ਹੋਈ ਹੈ। ਬਿਆਨਾਂ ਦੇ ਆਧਾਰ 'ਤੇ ਹਿਮਾਚਲ ਪੁਲਸ ਨੇ ਫੂਡ...

ਪੰਜਾਬ ਸਰਕਾਰ ਨੇ ਚੰਡੀਗੜ੍ਹ ਤੋਂ ਹਿਮਾਚਲ ਤੱਕ ਨਵੀਂ ਸੜਕ ਬਣਾਉਣ ਦੀ ਦਿੱਤੀ ਪ੍ਰਵਾਨਗੀ

ਪੰਜਾਬ ਸਰਕਾਰ ਨੇ ਮੋਹਾਲੀ ਦੇ ਨਿਊ ਚੰਡੀਗੜ੍ਹ ਵਿੱਚ ਸਿਸਵਾਂ ਟੀ ਪੁਆਇੰਟ ਤੋਂ ਨਵੀਂ ਸੜਕ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸੜਕ ਦੇ ਬਣਨ ਤੋਂ ਬਾਅਦ ਚੰਡੀਗੜ੍ਹ ਤੋਂ ਨਾਲਾਗੜ੍ਹ ਜਾਣ ਵਾਲੇ ਲੋਕਾਂ ਨੂੰ ਫਾਇਦਾ ਹੋਵੇਗਾ। ਜਿੱਥੇ ਇੱਕ ਪਾਸੇ ਲੋਕਾਂ...

ਕਾਂਗੜਾ ‘ਚ ਅਧਿਆਪਕ ਸ਼.ਰਾਬ ਪੀ ਕੇ ਪਹੁੰਚਿਆ ਸਕੂਲ, ਪ੍ਰਿੰਸੀਪਲ ਨੇ ਕਾਰਨ ਦੱਸੋ ਨੋਟਿਸ ਕੀਤਾ ਜਾਰੀ

ਕਾਂਗੜਾ ਦੇ ਸਕੂਲ ਵਿੱਚ ਇੱਕ ਅਧਿਆਪਕ ਦਾ ਸ਼ਰਾਬ ਪੀ ਕੇ ਪਹੁੰਚਣ ਦਾ ਵੀਡੀਓ ਸਾਹਮਣੇ ਆਇਆ ਹੈ। ਮਾਮਲਾ ਰਾਣੀਤਾਲ ਦੇ ਇੱਕ ਸਰਕਾਰੀ ਸਕੂਲ ਦਾ ਹੈ। ਕੈਮਿਸਟਰੀ ਦਾ ਅਧਿਆਪਕ ਵਰਿੰਦਰ ਇੰਨਾ ਸ਼ਰਾਬੀ ਹੈ ਕਿ ਉਹ ਖੜ੍ਹਾ ਵੀ ਨਹੀਂ ਹੋ ਸਕਦਾ। ਪੌੜੀਆਂ...

ਸ਼ਿਮਲੇ ‘ਚ ਕਈ ਥਾਵਾਂ ‘ਤੇ ਪਿਆ ਮੀਂਹ, ਤਾਪਮਾਨ ‘ਚ ਆਈ ਭਾਰੀ ਗਿਰਾਵਟ, ਯੈਲੋ ਅਲਰਟ ਜਾਰੀ

ਹਿਮਾਚਲ ਪ੍ਰਦੇਸ਼ ਵਿੱਚ ਪੱਛਮੀ ਗੜਬੜੀ ਦੇ ਅਚਾਨਕ ਸਰਗਰਮ ਹੋਣ ਕਾਰਨ ਮੌਸਮ ਬਦਲ ਗਿਆ ਹੈ। ਇਸ ਕਾਰਨ ਬਾਅਦ ਦੁਪਹਿਰ ਸ਼ਿਮਲਾ ਸਣੇ ਸੂਬੇ 'ਚ ਕਈ ਥਾਵਾਂ 'ਤੇ ਮੀਂਹ ਪਿਆ। ਸ਼ਿਮਲਾ ਅਤੇ ਬਿਲਾਸਪੁਰ ਵਿੱਚ ਵੀ ਸਵੇਰੇ ਹਲਕੀ ਬਾਰਿਸ਼ ਹੋਈ। ਸ਼ਿਮਲਾ ਵਿੱਚ ਦੁਪਹਿਰ...

ਹਰਿਆਣਾ ਦੀ ਹਿਮਾਨੀ ਦੇਸ਼ਵਾਲ ਬਣੀ ਜੱਜ, HPJSC ‘ਚ ਛੇਵਾਂ ਰੈਂਕ ਕੀਤਾ ਹਾਸਲ

ਹਰਿਆਣਾ ਦੇ ਝੱਜਰ ਦੇ ਬਹਾਦਰਗੜ੍ਹ ਦੇ ਇੱਕ ਕਿਸਾਨ ਪਰਿਵਾਰ ਦੀ ਧੀ ਹਿਮਾਚਲ ਪ੍ਰਦੇਸ਼ ਵਿੱਚ ਜੱਜ ਬਣ ਗਈ ਹੈ। ਪਿੰਡ ਜਸੌਰਖੇੜੀ ਦੀ ਰਹਿਣ ਵਾਲੀ ਹਿਮਾਨੀ ਦੇਸ਼ਵਾਲ ਨੇ ਹਿਮਾਚਲ ਪ੍ਰਦੇਸ਼ ਜੁਡੀਸ਼ੀਅਲ ਸਰਵਿਸ ਮੁਕਾਬਲੇ ਦੀ ਪ੍ਰੀਖਿਆ ਵਿੱਚ ਛੇਵਾਂ ਰੈਂਕ ਹਾਸਲ ਕੀਤਾ ਹੈ।...

ਕਾਂਗਰਸ ਨੇਤਾ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਹਿਮਾਚਲ ਦੌਰੇ ‘ਤੇ, ਸਰਕਾਰ ਦੇ ਸਾਲ ਪੂਰਾ ਹੋਣ ‘ਤੇ ਕਾਂਗੜਾ ‘ਚ ਵੱਡਾ ਪ੍ਰੋਗਰਾਮ

ਕਾਂਗਰਸ ਨੇਤਾ ਰਾਹੁਲ ਅਤੇ ਪ੍ਰਿਅੰਕਾ ਗਾਂਧੀ 11 ਦਸੰਬਰ ਨੂੰ ਹਿਮਾਚਲ ਦੌਰੇ 'ਤੇ ਆ ਰਹੇ ਹਨ। ਸੀਐਮ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਇੱਕ ਸਾਲ ਪੂਰਾ ਹੋਣ 'ਤੇ ਕਾਂਗੜਾ ਵਿੱਚ ਵੱਡਾ ਪ੍ਰੋਗਰਾਮ ਕੀਤਾ ਗਿਆ ਹੈ। ਇਸ ਵਿੱਚ...

ਕਾਂਗਰਸ ਦੀ ਨੀਨੂ ਸ਼ਰਮਾ ਧਰਮਸ਼ਾਲਾ ਨਗਰ ਨਿਗਮ ਦੀ ਬਣੀ ਮੇਅਰ

ਕਾਂਗਰਸ ਦੀ ਨੀਨੂ ਸ਼ਰਮਾ ਹਿਮਾਚਲ ਪ੍ਰਦੇਸ਼ ਦੀ ਧਰਮਸ਼ਾਲਾ ਨਗਰ ਨਿਗਮ (ਐਮਸੀ) ਦੀ ਮੇਅਰ ਚੁਣੀ ਗਈ ਹੈ, ਜਦਕਿ ਭਾਰਤੀ ਜਨਤਾ ਪਾਰਟੀ ਦੀ ਤਜੇਂਦਰ ਕੌਰ ਡਿਪਟੀ ਮੇਅਰ ਬਣੀ ਹੈ। ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ...

ਹਿਮਾਚਲ ਦੇ ਮੁੱਖ ਮੰਤਰੀ ਦਿੱਲੀ ਲਈ ਹੋਏ ਰਵਾਨਾ, ਮੰਤਰੀ ਮੰਡਲ ਦੇ ਵਿਸਥਾਰ ਤੇ ਇੱਕ ਸਾਲ ਦੇ ਜਸ਼ਨ ਨੂੰ ਲੈ ਕੇ ਹਾਈਕਮਾਂਡ ਨਾਲ ਕਰਨਗੇ ਗੱਲਬਾਤ

 ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅੱਜ ਦੁਪਹਿਰ ਬਾਅਦ ਅਚਾਨਕ ਦਿੱਲੀ ਲਈ ਰਵਾਨਾ ਹੋ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰਾਜ ਭਵਨ 'ਚ ਹਿਮਾਚਲ ਦੇ ਰਾਜਪਾਲ ਸ਼ਿਵ ਸ਼ੁਕਲਾ ਨਾਲ ਵੀ ਮੁਲਾਕਾਤ ਕੀਤੀ। ਮੁੱਖ ਮੰਤਰੀ ਦੀ ਇਸ ਮੀਟਿੰਗ...