February 1, 2026, 12:01 am
----------- Advertisement -----------
----------- Advertisement -----------
HomeNewsHimachal

Himachal

ਉੱਤਰਕਾਸ਼ੀ ਸੁਰੰਗ ‘ਚੋਂ ਬਾਹਰ ਆਇਆ ਹਿਮਾਚਲ ਦਾ ਵਿਸ਼ਾਲ: ਮਾਂ ਨੇ ਕਿਹਾ- 17 ਦਿਨਾਂ ਦੇ ਦਰਦ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ

ਪਰਿਵਾਰ 'ਚ ਦੀਵਾਲੀ ਵਰਗਾ ਮਾਹੌਲ ਹਿਮਾਚਲ ਪ੍ਰਦੇਸ਼, 29 ਨਵੰਬਰ 2023 - ਉੱਤਰਾਖੰਡ ਦੀ ਉੱਤਰਕਾਸ਼ੀ ਸੁਰੰਗ ਵਿੱਚ ਫਸਿਆ ਹਿਮਾਚਲ ਪ੍ਰਦੇਸ਼ ਦੇ ਮੰਡੀ ਦਾ ਵਿਸ਼ਾਲ ਵੀ 41 ਮਜ਼ਦੂਰਾਂ ਸਮੇਤ ਬਾਹਰ ਆ ਗਿਆ ਹੈ। ਮੰਗਲਵਾਰ ਨੂੰ ਖੁਸ਼ਖਬਰੀ ਮਿਲਣ ਨਾਲ ਵਿਸ਼ਾਲ ਦੇ ਪਰਿਵਾਰ 'ਚ...

ਯਸ਼ਵੰਤ ਛਾਜਟਾ ਹਿਮੂਡਾ ਦੇ ਵਾਈਸ ਚੇਅਰਮੈਨ ਕੀਤੇ ਨਿਯੁਕਤ, 3 ਗੈਰ-ਸਰਕਾਰੀ ਮੈਂਬਰ ਵੀ ਨਿਯੁਕਤ ਕੀਤੇ

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਾਂਗਰਸੀ ਆਗੂ ਯਸ਼ਵੰਤ ਛਾਜਟਾ ਨੂੰ ਹਿਮਾਚਲ ਪ੍ਰਦੇਸ਼ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਅਥਾਰਟੀ (ਹਿਮੂਡਾ) ਦਾ ਉਪ ਚੇਅਰਮੈਨ ਨਿਯੁਕਤ ਕੀਤਾ ਹੈ। ਵਾਈਸ ਚੇਅਰਮੈਨ ਦੇ ਨਾਲ-ਨਾਲ ਤਿੰਨ ਗੈਰ-ਸਰਕਾਰੀ ਮੈਂਬਰ ਵੀ ਹਿਮੂਡਾ ਵਿੱਚ ਤਾਇਨਾਤ ਕੀਤੇ ਗਏ ਹਨ।...

ਹਿਮਾਚਲ ‘ਚ ਟ੍ਰੈਕਿੰਗ ਫੀਸ ਦੇਣੀ ਪਵੇਗੀ, ਤ੍ਰੀਉਂਡ ਟ੍ਰੈਕ ‘ਤੇ ਇਕ ਦਿਨ ਵਿਚ ਸਿਰਫ 20 ਟੈਂਟ ਲਗਾਉਣ ਦੀ ਹੋਵੇਗੀ ਇਜਾਜ਼ਤ

ਹਿਮਾਚਲ ਸਰਕਾਰ ਸੂਬੇ 'ਚ ਵੱਡੇ ਪੱਧਰ 'ਤੇ ਈਕੋ-ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਨਵੀਂ ਨੀਤੀ ਬਣਾਉਣ ਜਾ ਰਹੀ ਹੈ। ਇਸ ਤੋਂ ਪਹਿਲਾਂ ਸਾਰੇ ਹਿੱਸੇਦਾਰਾਂ ਨੂੰ ਇਨ੍ਹਾਂ ਨਿਯਮਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਅਜਿਹੀ ਹੀ ਇੱਕ ਮੀਟਿੰਗ ਵਣ...

ਕੁੱਲੂ ‘ਚ ਸੈਲਾਨੀ ਦੀ ਕਾਰ ਨੂੰ ਲੱਗੀ ਅੱ.ਗ,  ਫਾਇਰ ਵਿਭਾਗ ਨੇ ਅੱ.ਗ ‘ਤੇ ਪਾਇਆ ਕਾਬੂ

ਕੁੱਲੂ 'ਚ ਅਟਲ ਸੁਰੰਗ ਰੋਹਤਾਂਗ ਰੋਡ 'ਤੇ ਇਕ ਸੈਲਾਨੀ ਦੀ ਕਾਰ ਨੂੰ ਅੱਗ ਲੱਗ ਗਈ। ਦਿੱਲੀ ਤੋਂ ਸੈਲਾਨੀ ਇੱਕ ਕਾਰ ਵਿੱਚ ਰੋਹਤਾਂਗ ਵੱਲ ਜਾ ਰਹੇ ਸਨ। ਸੁਰੰਗ ਤੋਂ ਕਰੀਬ 4 ਕਿਲੋਮੀਟਰ ਪਹਿਲਾਂ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ।...

ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਨੇ ਸਰਬਸੰਮਤੀ ਨਾਲ ਨਵੇਂ ਮੇਅਰ ਅਤੇ ਡਿਪਟੀ ਮੇਅਰ ਦੀ ਕੀਤੀ ਚੋਣ

ਭਾਜਪਾ ਨੇ ਹਿਮਾਚਲ ਪ੍ਰਦੇਸ਼ ਦੀ ਮੰਡੀ ਨਗਰ ਨਿਗਮ 'ਤੇ ਮੁੜ ਕਬਜ਼ਾ ਕਰ ਲਿਆ ਹੈ। ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਨੇ ਸਰਬਸੰਮਤੀ ਨਾਲ ਨਵੇਂ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕੀਤੀ ਹੈ। ਸਾਬਕਾ ਡਿਪਟੀ ਮੇਅਰ ਵਰਿੰਦਰ ਭੱਟ ਨੂੰ ਛੋਟੀ ਕਾਸ਼ੀ...

ਕੁੱਲੂ: ਡੂੰਘੀ ਖੱਡ ‘ਚ ਡਿੱਗੀ ਗੱਡੀ, ਦੋ ਦੀ ਮੌ.ਤ, ਦੋ ਗੰਭੀਰ ਜ਼ਖ਼ਮੀ

ਕੁੱਲੂ ਜ਼ਿਲ੍ਹੇ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖ਼ਮੀ ਹੋ ਗਏ। ਦੇਰ ਸ਼ਾਮ ਇੱਕ ਬੋਲੈਰੋ ਦਲਾਸ਼-ਲੁਹਰੀ ਸੜਕ ’ਤੇ ਦਲਾਸ਼ ਦੇ ਪਿੱਛੇ ਕਰੀਬ 8 ਕਿਲੋਮੀਟਰ ਦੂਰ ਔਰੀ ਨਾਮਕ ਥਾਂ ’ਤੇ ਡੂੰਘੀ...

ਹਿਮਾਚਲ ਪ੍ਰਦੇਸ਼ ਦੇ ਸਰਕਾਰੀ ਸਕੂਲਾਂ ‘ਚ “ENGLISH MEDIUM” ਵਿੱਚ ਹੋਵੇਗੀ ਪੜਾਈ, 200 ਅਧਿਆਪਕ ਐਕਸਪੋਜ਼ਰ ਦੌਰੇ ‘ਤੇ ਜਾਣਗੇ ਸਿੰਗਾਪੁਰ

ਹਿਮਾਚਲ ਪ੍ਰਦੇਸ਼ ਦੇ ਸਰਕਾਰੀ ਸਕੂਲਾਂ ਦੇ ਬੱਚੇ ਵੀ ਹੁਣ ਅੰਗਰੇਜ਼ੀ ਬੋਲਣਾ ਤੇ ਲਿਖਣਾ ਸਿੱਖਣਗੇ। ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸਾਰੇ ਸਰਕਾਰੀ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਉਣਾ ਸ਼ੁਰੂ ਕਰਨ ਦਾ ਨੀਤੀਗਤ...

ਹਿਮਾਚਲ ਦੇ DGP ਅਤੇ ਕਾਰੋਬਾਰੀ ਵਿਚਾਲੇ ਹੋਏ ਵਿਵਾਦ ਨੂੰ ਲੈ ਕੇ ਹਾਈਕੋਰਟ ‘ਚ ਹੋਈ ਸੁਣਵਾਈ, ਅਗਲੀ ਸੁਣਵਾਈ 4 ਦਸੰਬਰ

ਹਿਮਾਚਲ ਪੁਲਿਸ ਦੇ ਡਾਇਰੈਕਟਰ ਜਨਰਲ ਅਤੇ ਕਾਰੋਬਾਰੀ ਨਿਸ਼ਾਂਤ ਸ਼ਰਮਾ ਵਿਚਾਲੇ ਹੋਏ ਵਿਵਾਦ ਨੂੰ ਲੈ ਕੇ ਬੁੱਧਵਾਰ ਨੂੰ ਹਾਈਕੋਰਟ 'ਚ ਸੁਣਵਾਈ ਹੋਈ। ਅਦਾਲਤ ਨੇ ਇਸ ਮਾਮਲੇ ਵਿੱਚ ਮੀਡੀਆ ਟਰਾਇਲ ਨਾ ਕਰਨ ਅਤੇ ਅਦਾਲਤ ਦੇ ਹੁਕਮਾਂ ਅਨੁਸਾਰ ਤੱਥ ਪੇਸ਼ ਕਰਨ ਲਈ...

ਕਿਨੌਰ ‘ਚ ਟ੍ਰੈਕਿੰਗ ਗਤੀਵਿਧੀਆਂ ‘ਤੇ ਲਗਾਈ ਪਾਬੰਦੀ, ਡੀਸੀ ਨੇ ਟ੍ਰੈਕਿੰਗ ਲਈ  ਇਜਾਜ਼ਤ ਨਾ ਦੇਣ ਦੇ ਹੁਕਮ ਕੀਤੇ ਜਾਰੀ

ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜ਼ਿਲ੍ਹੇ ਕਿਨੌਰ ਵਿੱਚ ਟ੍ਰੈਕਿੰਗ ਅਤੇ ਪਰਬਤਾਰੋਹੀ ਗਤੀਵਿਧੀਆਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕਿਨੌਰ ਦੇ ਡੀਸੀ ਤੋਰੂਲ ਐਸ ਰਵੀਸ਼ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ। ਇਸ ਤੋਂ ਬਾਅਦ ਜ਼ਿਲ੍ਹੇ ਵਿੱਚ ਕਿਸੇ ਵੀ ਟਰੈਕ 'ਤੇ...

ਸ਼ਿਮਲਾ ‘ਚ ਮੈਚ ਨੂੰ ਲੈ ਕੇ ਭਾਰੀ ਉਤਸ਼ਾਹ, ਸੀਐਮ ਸੁੱਖੂ ਸਣੇ ਕੈਬਨਿਟ ਮੰਤਰੀਆਂ ਨੇ ਮਾਲ ਰੋਡ ‘ਤੇ ਲੱਗੀਆਂ ਸਕਰੀਨਾਂ ‘ਤੇ ਮੈਚ ਦਾ ਮਾਣਿਆ ਆਨੰਦ

ਸ਼ਿਮਲਾ 'ਚ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੈਚ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਫਾਈਨਲ ਦੇਖਣ ਲਈ ਪਹਾੜੀਆਂ ਦੀ ਰਾਣੀ ਸ਼ਿਮਲਾ ਦੇ ਰਿਜ ਅਤੇ ਮਾਲ ਰੋਡ 'ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ...