May 11, 2026, 7:28 pm
----------- Advertisement -----------
----------- Advertisement -----------
HomeNewsHimachal

Himachal

ਕਾਂਗਰਸ ਨੇਤਾ ਰਾਹੁਲ ਅਤੇ ਪ੍ਰਿਅੰਕਾ ਗਾਂਧੀ ਹਿਮਾਚਲ ਦੌਰੇ ‘ਤੇ, ਸਰਕਾਰ ਦੇ ਸਾਲ ਪੂਰਾ ਹੋਣ ‘ਤੇ ਕਾਂਗੜਾ ‘ਚ ਵੱਡਾ ਪ੍ਰੋਗਰਾਮ

ਕਾਂਗਰਸ ਨੇਤਾ ਰਾਹੁਲ ਅਤੇ ਪ੍ਰਿਅੰਕਾ ਗਾਂਧੀ 11 ਦਸੰਬਰ ਨੂੰ ਹਿਮਾਚਲ ਦੌਰੇ 'ਤੇ ਆ ਰਹੇ ਹਨ। ਸੀਐਮ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਇੱਕ ਸਾਲ ਪੂਰਾ ਹੋਣ 'ਤੇ ਕਾਂਗੜਾ ਵਿੱਚ ਵੱਡਾ ਪ੍ਰੋਗਰਾਮ ਕੀਤਾ ਗਿਆ ਹੈ। ਇਸ ਵਿੱਚ...

ਕਾਂਗਰਸ ਦੀ ਨੀਨੂ ਸ਼ਰਮਾ ਧਰਮਸ਼ਾਲਾ ਨਗਰ ਨਿਗਮ ਦੀ ਬਣੀ ਮੇਅਰ

ਕਾਂਗਰਸ ਦੀ ਨੀਨੂ ਸ਼ਰਮਾ ਹਿਮਾਚਲ ਪ੍ਰਦੇਸ਼ ਦੀ ਧਰਮਸ਼ਾਲਾ ਨਗਰ ਨਿਗਮ (ਐਮਸੀ) ਦੀ ਮੇਅਰ ਚੁਣੀ ਗਈ ਹੈ, ਜਦਕਿ ਭਾਰਤੀ ਜਨਤਾ ਪਾਰਟੀ ਦੀ ਤਜੇਂਦਰ ਕੌਰ ਡਿਪਟੀ ਮੇਅਰ ਬਣੀ ਹੈ। ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ...

ਹਿਮਾਚਲ ਦੇ ਮੁੱਖ ਮੰਤਰੀ ਦਿੱਲੀ ਲਈ ਹੋਏ ਰਵਾਨਾ, ਮੰਤਰੀ ਮੰਡਲ ਦੇ ਵਿਸਥਾਰ ਤੇ ਇੱਕ ਸਾਲ ਦੇ ਜਸ਼ਨ ਨੂੰ ਲੈ ਕੇ ਹਾਈਕਮਾਂਡ ਨਾਲ ਕਰਨਗੇ ਗੱਲਬਾਤ

 ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅੱਜ ਦੁਪਹਿਰ ਬਾਅਦ ਅਚਾਨਕ ਦਿੱਲੀ ਲਈ ਰਵਾਨਾ ਹੋ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰਾਜ ਭਵਨ 'ਚ ਹਿਮਾਚਲ ਦੇ ਰਾਜਪਾਲ ਸ਼ਿਵ ਸ਼ੁਕਲਾ ਨਾਲ ਵੀ ਮੁਲਾਕਾਤ ਕੀਤੀ। ਮੁੱਖ ਮੰਤਰੀ ਦੀ ਇਸ ਮੀਟਿੰਗ...

ਉੱਤਰਕਾਸ਼ੀ ਸੁਰੰਗ ‘ਚੋਂ ਬਾਹਰ ਆਇਆ ਹਿਮਾਚਲ ਦਾ ਵਿਸ਼ਾਲ: ਮਾਂ ਨੇ ਕਿਹਾ- 17 ਦਿਨਾਂ ਦੇ ਦਰਦ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ

ਪਰਿਵਾਰ 'ਚ ਦੀਵਾਲੀ ਵਰਗਾ ਮਾਹੌਲ ਹਿਮਾਚਲ ਪ੍ਰਦੇਸ਼, 29 ਨਵੰਬਰ 2023 - ਉੱਤਰਾਖੰਡ ਦੀ ਉੱਤਰਕਾਸ਼ੀ ਸੁਰੰਗ ਵਿੱਚ ਫਸਿਆ ਹਿਮਾਚਲ ਪ੍ਰਦੇਸ਼ ਦੇ ਮੰਡੀ ਦਾ ਵਿਸ਼ਾਲ ਵੀ 41 ਮਜ਼ਦੂਰਾਂ ਸਮੇਤ ਬਾਹਰ ਆ ਗਿਆ ਹੈ। ਮੰਗਲਵਾਰ ਨੂੰ ਖੁਸ਼ਖਬਰੀ ਮਿਲਣ ਨਾਲ ਵਿਸ਼ਾਲ ਦੇ ਪਰਿਵਾਰ 'ਚ...

ਯਸ਼ਵੰਤ ਛਾਜਟਾ ਹਿਮੂਡਾ ਦੇ ਵਾਈਸ ਚੇਅਰਮੈਨ ਕੀਤੇ ਨਿਯੁਕਤ, 3 ਗੈਰ-ਸਰਕਾਰੀ ਮੈਂਬਰ ਵੀ ਨਿਯੁਕਤ ਕੀਤੇ

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਾਂਗਰਸੀ ਆਗੂ ਯਸ਼ਵੰਤ ਛਾਜਟਾ ਨੂੰ ਹਿਮਾਚਲ ਪ੍ਰਦੇਸ਼ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਅਥਾਰਟੀ (ਹਿਮੂਡਾ) ਦਾ ਉਪ ਚੇਅਰਮੈਨ ਨਿਯੁਕਤ ਕੀਤਾ ਹੈ। ਵਾਈਸ ਚੇਅਰਮੈਨ ਦੇ ਨਾਲ-ਨਾਲ ਤਿੰਨ ਗੈਰ-ਸਰਕਾਰੀ ਮੈਂਬਰ ਵੀ ਹਿਮੂਡਾ ਵਿੱਚ ਤਾਇਨਾਤ ਕੀਤੇ ਗਏ ਹਨ।...

ਹਿਮਾਚਲ ‘ਚ ਟ੍ਰੈਕਿੰਗ ਫੀਸ ਦੇਣੀ ਪਵੇਗੀ, ਤ੍ਰੀਉਂਡ ਟ੍ਰੈਕ ‘ਤੇ ਇਕ ਦਿਨ ਵਿਚ ਸਿਰਫ 20 ਟੈਂਟ ਲਗਾਉਣ ਦੀ ਹੋਵੇਗੀ ਇਜਾਜ਼ਤ

ਹਿਮਾਚਲ ਸਰਕਾਰ ਸੂਬੇ 'ਚ ਵੱਡੇ ਪੱਧਰ 'ਤੇ ਈਕੋ-ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਨਵੀਂ ਨੀਤੀ ਬਣਾਉਣ ਜਾ ਰਹੀ ਹੈ। ਇਸ ਤੋਂ ਪਹਿਲਾਂ ਸਾਰੇ ਹਿੱਸੇਦਾਰਾਂ ਨੂੰ ਇਨ੍ਹਾਂ ਨਿਯਮਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਅਜਿਹੀ ਹੀ ਇੱਕ ਮੀਟਿੰਗ ਵਣ...

ਕੁੱਲੂ ‘ਚ ਸੈਲਾਨੀ ਦੀ ਕਾਰ ਨੂੰ ਲੱਗੀ ਅੱ.ਗ,  ਫਾਇਰ ਵਿਭਾਗ ਨੇ ਅੱ.ਗ ‘ਤੇ ਪਾਇਆ ਕਾਬੂ

ਕੁੱਲੂ 'ਚ ਅਟਲ ਸੁਰੰਗ ਰੋਹਤਾਂਗ ਰੋਡ 'ਤੇ ਇਕ ਸੈਲਾਨੀ ਦੀ ਕਾਰ ਨੂੰ ਅੱਗ ਲੱਗ ਗਈ। ਦਿੱਲੀ ਤੋਂ ਸੈਲਾਨੀ ਇੱਕ ਕਾਰ ਵਿੱਚ ਰੋਹਤਾਂਗ ਵੱਲ ਜਾ ਰਹੇ ਸਨ। ਸੁਰੰਗ ਤੋਂ ਕਰੀਬ 4 ਕਿਲੋਮੀਟਰ ਪਹਿਲਾਂ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ।...

ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਨੇ ਸਰਬਸੰਮਤੀ ਨਾਲ ਨਵੇਂ ਮੇਅਰ ਅਤੇ ਡਿਪਟੀ ਮੇਅਰ ਦੀ ਕੀਤੀ ਚੋਣ

ਭਾਜਪਾ ਨੇ ਹਿਮਾਚਲ ਪ੍ਰਦੇਸ਼ ਦੀ ਮੰਡੀ ਨਗਰ ਨਿਗਮ 'ਤੇ ਮੁੜ ਕਬਜ਼ਾ ਕਰ ਲਿਆ ਹੈ। ਭਾਰਤੀ ਜਨਤਾ ਪਾਰਟੀ ਦੇ ਕੌਂਸਲਰਾਂ ਨੇ ਸਰਬਸੰਮਤੀ ਨਾਲ ਨਵੇਂ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕੀਤੀ ਹੈ। ਸਾਬਕਾ ਡਿਪਟੀ ਮੇਅਰ ਵਰਿੰਦਰ ਭੱਟ ਨੂੰ ਛੋਟੀ ਕਾਸ਼ੀ...

ਕੁੱਲੂ: ਡੂੰਘੀ ਖੱਡ ‘ਚ ਡਿੱਗੀ ਗੱਡੀ, ਦੋ ਦੀ ਮੌ.ਤ, ਦੋ ਗੰਭੀਰ ਜ਼ਖ਼ਮੀ

ਕੁੱਲੂ ਜ਼ਿਲ੍ਹੇ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖ਼ਮੀ ਹੋ ਗਏ। ਦੇਰ ਸ਼ਾਮ ਇੱਕ ਬੋਲੈਰੋ ਦਲਾਸ਼-ਲੁਹਰੀ ਸੜਕ ’ਤੇ ਦਲਾਸ਼ ਦੇ ਪਿੱਛੇ ਕਰੀਬ 8 ਕਿਲੋਮੀਟਰ ਦੂਰ ਔਰੀ ਨਾਮਕ ਥਾਂ ’ਤੇ ਡੂੰਘੀ...

ਹਿਮਾਚਲ ਪ੍ਰਦੇਸ਼ ਦੇ ਸਰਕਾਰੀ ਸਕੂਲਾਂ ‘ਚ “ENGLISH MEDIUM” ਵਿੱਚ ਹੋਵੇਗੀ ਪੜਾਈ, 200 ਅਧਿਆਪਕ ਐਕਸਪੋਜ਼ਰ ਦੌਰੇ ‘ਤੇ ਜਾਣਗੇ ਸਿੰਗਾਪੁਰ

ਹਿਮਾਚਲ ਪ੍ਰਦੇਸ਼ ਦੇ ਸਰਕਾਰੀ ਸਕੂਲਾਂ ਦੇ ਬੱਚੇ ਵੀ ਹੁਣ ਅੰਗਰੇਜ਼ੀ ਬੋਲਣਾ ਤੇ ਲਿਖਣਾ ਸਿੱਖਣਗੇ। ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸਾਰੇ ਸਰਕਾਰੀ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਉਣਾ ਸ਼ੁਰੂ ਕਰਨ ਦਾ ਨੀਤੀਗਤ...