ਪੰਜਾਬ ਸਰਕਾਰ ਵੱਲੋਂ ਇਕ ਆਈ.ਏ. ਐਸ ਅਫਸਰ ਦਾ ਤਬਾਦਲਾ ਕੀਤਾ ਗਿਆ ਹੈ ।ਅਫਸਰ ਦਾ ਨਾਮ ਸ਼੍ਰੀ ਸੰਦੀਪ ਰਿਸ਼ੀ ਹੈ । ਪੰਜਾਬ ਸਰਕਾਰ ਨੇ ਇਕ ਨੋਟੀਫਿਕਸ਼ਨ ਜਾਰੀ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ।
----------- Advertisement -----------
ਇੱਕ ਆਈ.ਏ. ਐਸ ਅਫਸਰ ਦਾ ਤਬਾਦਲਾ
Published on
----------- Advertisement -----------