ਬੋਲੀਵੁੱਡ ਦੀ ਮਸ਼ਹੂਰ ਜੋੜੀ 9 ਦਸੰਬਰ ਨੂੰ ਇਕ ਦੂਜੇ ਨਾਲ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ ਵਿਆਹ ਦੀਆਂ ਖਬਰਾਂ ਵਿਚਾਲੇ ਵਿਆਹ ਵਿਚ ਆਉਣ ਵਾਲੇ ਮਹਿਮਾਨਾਂ ਦੇ ਨਾਂ ਵੀ ਸਾਹਮਣੇ ਆਉਣ ਲੱਗੇ ਹਨ। ਪਰ ਦੱਖਣੀ ਅਫਰੀਕਾ ਤੋਂ ਆਏ ਨਵੇਂ ਕੋਰੋਨਾ ਵੇਰੀਐਂਟ ਓਮੀਕਰੋਂਨ ਨੇ ਇਹਨਾਂ ਦੀ ਚਿੰਤਾ ਵਧਾ ਦਿੱਤੀ ਹੈ. ਦੱਸ ਦੇਈਏ ਕਿ ਨਵੇਂ ਵੇਰੀਐਂਟ ਨੂੰ ਵੇਖਦੇ ਹੋਏ ਮਹਿਮਾਨਾਂ ਦੀ ਲਿਸਟ ਵਿੱਚ ਕਾਫੀ ਤਬਦੀਲੀ ਕੀਤੀ ਗਈ ਹੈ। ਵਿਆਹ ਲਈ ਨਵੀਂ ਯੋਜਨਾ ਬਣਾਈ ਗਈ ਹੈ ।
ਬ੍ਰਿਟਿਸ਼ ਮੂਲ ਦੀ ਕੈਟਰੀਨਾ ਦੇ ਬੋਲੀਵੁੱਡ ਦੀ ਮਸ਼ਹੂਰ ਜੋੜੀ 9 ਦਸੰਬਰ ਨੂੰ ਇਕ ਦੂਜੇ ਨਾਲ ਵਿਆਹ ਦੇ ਬੰਧਨ ਵਿਚ ਬੱਝਣ ਜਾ ਰਹੇ ਹਨ ਵਿਆਹ ਵਿਚ ਆਉਣ ਵਾਲੇ ਮਹਿਮਾਨਾਂ ਦੇ ਨਾਂ ਵੀ ਸਾਹਮਣੇ ਆਉਣ ਲੱਗੇ ਹਨ। ਪਰ ਦੱਖਣੀ ਅਫਰੀਕਾ ਤੋਂ ਆਏ ਨਵੇਂ ਕੋਰੋਨਾ ਵੇਰੀਐਂਟ ਓਮੀਕਰੋਂਨ ਨੇ ਇਹਨਾਂ ਦੀ ਚਿੰਤਾ ਵਧਾ ਦਿੱਤੀ ਹੈ. ਦੱਸ ਦੇਈਏ ਕਿ ਨਵੇਂ ਵੇਰੀਐਂਟ ਨੂੰ ਵੇਖਦੇ ਹੋਏ ਮਹਿਮਾਨਾਂ ਦੀ ਲਿਸਟ ਵਿੱਚ ਕਾਫੀ ਤਬਦੀਲੀ ਕੀਤੀ ਗਈ ਹੈ। ਵਿਆਹ ਲਈ ਨਵੀਂ ਯੋਜਨਾ ਬਣਾਈ ਗਈ ਹੈ ।
ਬ੍ਰਿਟਿਸ਼ ਮੂਲ ਦੀ ਕੈਟਰੀਨਾ ਦੇ ਵਿਆਹ ਵਿੱਚ ਅੰਤਰਰਾਸ਼ਟਰੀ ਮਹਿਮਾਨ ਵੀ ਵਿਆਹ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਕੈਟ ਦੇ ਪਰਿਵਾਰ ਤੋਂ ਇਲਾਵਾ, ਅੰਤਰਰਾਸ਼ਟਰੀ ਮਹਿਮਾਨਾਂ ਵਿੱਚ ਪੇਰੂ ਦੇ ਫੋਟੋਗ੍ਰਾਫਰ ਮਾਰੀਓ ਟੈਸਟੀਨੋ ਸ਼ਾਮਲ ਹਨ। ਮਹਿਮਾਨਾਂ ਦੀ ਸੂਚੀ ਵਿੱਚ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦਾ ਨਾਮ ਵੀ ਸ਼ਾਮਿਲ ਹੈ । ਖਬਰਾਂ ਮੁਤਾਬਕ ਵਿਰਾਟ ਪਤਨੀ ਅਨੁਸ਼ਕਾ ਸ਼ਰਮਾ ਅਤੇ ਬੇਟੀ ਵਾਮਿਕਾ ਨਾਲ ਰਾਜਸਥਾਨ ‘ਚ ਵਿਕ-ਕੈਟ ਦੇ ਵਿਆਹ ‘ਚ ਸ਼ਾਮਲ ਹੋਣ ਜਾ ਰਹੇ ਹਨ।
ਇਹਨਾਂ ਤੋਂ ਇਲਾਵਾ ਕਰਨ ਜੌਹਰ, ਫਰਾਹ ਖਾਨ ਅਤੇ ਜ਼ੋਇਆ ਅਖਤਰ ਤੋਂ ਬਾਅਦ ਨਿਰਦੇਸ਼ਕ ਸ਼ਸ਼ਾਂਕ ਖੇਤਾਨ ਵੀ ਇਸ ਵਿਆਹ ‘ਚ ਸ਼ਿਰਕਤ ਕਰ ਰਹੇ ਹਨ। ਖਬਰਾਂ ਮੁਤਾਬਕ ਫਰਾਹ ਅਤੇ ਕਰਨ 7 ਦਸੰਬਰ ਨੂੰ ਹੋਣ ਵਾਲੇ ਇਸ ਜੋੜੀ ਦੇ ਸੰਗੀਤ ਸਮਾਰੋਹ ਦੀ ਕੋਰੀਓਗ੍ਰਾਫੀ ਕਰ ਰਹੇ ਹਨ। ਦੂਜੇ ਪਾਸੇ, ਜ਼ੋਇਆ ਕੈਟਰੀਨਾ ਵਾਲੇ ਵਿਆਹ ਵਿੱਚ ਸ਼ਾਮਲ ਹੋਵੇਗੀ। ਇਨ੍ਹਾਂ ਤੋਂ ਇਲਾਵਾ ਵਰੁਣ ਧਵਨ ਅਤੇ ਸ਼ਾਹਰੁਖ ਖਾਨ ਦੇ ਨਾਂ ਵੀ ਮਹਿਮਾਨ ਵਜੋਂ ਸਾਹਮਣੇ ਆਏ ਹਨ। ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਆਪਣੇ ਰਵਾਇਤੀ ਵਿਆਹ ਲਈ ਜੈਪੁਰ ਜਾਣ ਤੋਂ ਪਹਿਲਾਂ ਮੁੰਬਈ ਵਿੱਚ ਕੋਰਟ ਮੈਰਿਜ ਕਰਨਗੇ। ਕੈਟਰੀਨਾ ਅਤੇ ਵਿੱਕੀ ਵਿਆਹ ਵਿਚ ਸਬਿਆਸਾਚੀ ਮੁਖਰਜੀ ਦੁਆਰਾ ਡਿਜ਼ਾਈਨ ਕੀਤੇ ਡਰੈੱਸ ਵਿਚ ਨਜ਼ਰ ਆਉਣਗੇ