ਧੁੰਦ ਵਧਣ ਕਾਰਨ ਪੰਜਾਬ ‘ਚ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ ਉੱਤਰੀ ਰੇਲਵੇ ਨੇ 1 ਦਸੰਬਰ 2021 ਤੋਂ 28 ਫਰਵਰੀ 2022 ਤੱਕ ਅੰਮ੍ਰਿਤਸਰ ਤੋਂ ਆਉਣ-ਜਾਣ ਵਾਲੀਆਂ ਇੱਕ ਦਰਜਨ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਟਰੇਨਾਂ ਦੇ ਰੱਦ ਹੋਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।
ਜੋ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ ਉਸ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ
14674 ਅੰਮ੍ਰਿਤਸਰ ਤੋਂ ਜੈਨਗਰ
14673 ਜੈਨਗਰ ਤੋਂ ਅੰਮ੍ਰਿਤਸਰ
04924 ਅੰਮ੍ਰਿਤਸਰ ਤੋਂ ਗੋਰਖਪੁਰ – ਸਪਤਾਹਿਕ
04923 ਗੋਰਖਪੁਰ ਤੋਂ ਅੰਮ੍ਰਿਤਸਰ – ਹਫਤਾਵਾਰੀ
023 57 ਕੋਲਕਾਤਾ ਤੋਂ ਅੰਮ੍ਰਿਤਸਰ – ਹਫਤਾਵਾਰੀ
023 58 ਅੰਮ੍ਰਿਤਸਰ ਤੋਂ ਕੋਲਕਾਤਾ ਵੀਕਲੀ
02053 ਹਰਿਦੁਆਰ ਤੋਂ ਅੰਮ੍ਰਿਤਸਰ
02054 ਹਰਿਦੁਆਰ ਅੰਮ੍ਰਿਤਸਰ
04537 ਅੰਮ੍ਰਿਤਸਰ ਨੰਗਲ ਧਾਮ
04538 ਨੰਗਲ ਧਾਮ ਤੋਂ ਅੰਮ੍ਰਿਤਸਰ
04084 ਅੰਮ੍ਰਿਤਸਰ ਤੋਂ ਲਖਨਊ – ਸਪਤਾਹਿਕ
046 83 ਲਖਨਊ-ਅੰਮ੍ਰਿਤਸਰ ਸਪਤਾਹਿਕ