ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਵਲੋਂ ਕਰਮਚਾਰੀਆ ਦੀ 17 ਦਿਨ ਦੀ ਛੁੱਟੀ ਨੂੰ ਰੇਗੁਲਾਈਜ ਕਰ ਦਿੱਤਾ ਗਿਆ ਹੈ । PSPCL ਵਲੋਂ ਵੱਖ ਵੱਖ ਜਥੇਬੰਦੀਆਂ ਦੇ ਸੱਦੇ ‘ਤੇ ਉਨ੍ਹਾਂ ਦੀਆਂ ਮੰਗਾ ਦੇ ਸਬੰਧ ਵਿਚ 15 ਨਵੰਬਰ 2021 ਤੋਂ 2 ਦਸੰਬਰ 2021 ਤੱਕ ਧਰਨਿਆਂ ਵਿਚ ਸ਼ਾਮਿਲ ਹੋਣ ਲਈ ਅਚਨਚੇਤ ਛੁੱਟੀ ਤੇ ਜਾਣ ਦੇ ਚਲਦੇ ਅਚਨਚੇਤ ਧਰਨੇ ਤੇ ਗਏ ਕਰਮਚਾਰੀਆ ਦੀ 17 ਦਿਨ ਦੀ ਛੁੱਟੀ ਰੇਗੁਲਾਈਜ ਕਰ ਦਿੱਤਾ ਹੈ ।
----------- Advertisement -----------
PSPCLਵਲੋਂ ਕਰਮਚਾਰੀਆ ਦੀ 17 ਦਿਨ ਦੀ ਛੁੱਟੀ ਰੇਗੁਲਾਈਜ
Published on
----------- Advertisement -----------