ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਪਿਛਲੇ ਪੰਜ ਸਾਲਾ ਵਿਚ ਭਾਰਤੀ ਪੁਰਸ਼ ਹਾਕੀ ਟੀਮ ‘ਤੇ 65 ਕਰੋੜ ਰੁਪਏ ਖਰਚ ਕਰਨ ਤੋਂ ਇਲਾਵਾ ਖੇਡ ਨਾਲ ਜੁੜੀਆਂ 20 ਬੁਨਿਆਦੀ ਢਾਂਚੇ ‘ਤੇ ਕਰੀਬ 104 ਕਰੋੜ ਰੁਪਏ ਖਰਚ ਕੀਤੇ ਹਨ। ਸਰਕਾਰ ਨੇ ਕਿਹਾ ਕਿ ਇਸ ਪੈਸੇ ਦਾ ਇਸਤੇਮਾਲ ਕੋਚਿੰਗ ਕੈਂਪ, ਮੁਕਾਬਲਿਆਂ ਤੇ ਹੋਰ ਖਰਚਿਆਂ ਦੇ ਲਈ ਕੀਤਾ ਗਿਆ ਹੈ।
ਖੇਡ ਮੰਤਰੀ ਅਨੁਰਾਗ ਠਾਕੁਰ ਨੇ ਰਾਜ ਸਭਾ ਵਿਚ ਲਿਖਤੀ ਜਵਾਬ ‘ਚ ਕਿਹਾ ਕਿ ਸੀਨੀਅਰ ਪੁਰਸ਼ ਹਾਕੀ ਟੀਮ ‘ਤੇ 45.05 ਕਰੋੜ ਰੁਪਏ ਤੇ ਜੂਨੀਅਰ ਪੁਰਸ਼ ਟੀਮ ‘ਤੇ 20.23 ਕਰੋੜ ਰੁਪਏ ਖਰਚ ਕੀਤੇ ਗਏ