September 20, 2026, 2:35 am
----------- Advertisement -----------
----------- Advertisement -----------
HomeNewsNational-International

National-International

ਸਰਦ ਰੁੱਤ ਇਜਲਾਸ ਦਾ ਦੂਜਾ ਦਿਨ , ਪੜੋ ਕੀ ਕੁੱਝ ਰਹੇਗਾ ਖਾਸ

ਸਰਦ ਰੁੱਤ ਇਜਲਾਸ ਦਾ ਅੱਜ ਦੂਜਾ ਦਿਨ ਹੈ। ਅੱਜ ਕਾਨੂੰਨ ਮੰਤਰੀ ਕਿਰੇਨ ਰਿਜਿਜੂ ਮੰਗਲਵਾਰ ਨੂੰ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਜੱਜ (ਸੇਵਾ ਦੀਆਂ ਤਨਖ਼ਾਹਾਂ ਅਤੇ ਸ਼ਰਤਾਂ) ਸੋਧ ਬਿੱਲ, 2021 ਨੂੰ ਪੇਸ਼ ਕਰਨਗੇ ਅਤੇ ਸਿਹਤ ਮੰਤਰੀ ਮਨਸੁਖ ਮਾਂਡਵੀਆ ਲੋਕ...

ਵਿਵਾਦਾਂ ਚ ਕਾਂਗਰਸ ਨੇਤਾ ਸ਼ਸ਼ੀ ਥਰੂਰ, 6 ਮਹਿਲਾ ਸੰਸਦ ਮੈਂਬਰਾਂ ਬਾਰੇ ਕਹੀ ਵੱਡੀ ਗੱਲ

ਕਾਂਗਰਸ ਨੇਤਾ ਸ਼ਸ਼ੀ ਥਰੂਰ ਅਕਸਰ ਹੀ ਵਿਵਾਦਿਤ ਬਿਆਨਾ ਕਰ ਕੇ ਸੁਰਖੀਆਂ ਚ ਬਣੇ ਰਹਿੰਦੇ ਹਨ . ਮੰਗਲਵਾਰ ਸੇਵਰ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ ਮੌਕੇ 6 ਮਹਿਲਾ ਸੰਸਦ ਮੈਂਬਰਾਂ ਵਿਵਾਦਿਤ ਬਿਆਨ ਦਿੱਤੇ ਜਿਸ...

ਸਕੂਲੀ ਵਿਦਿਆਰਥੀ ਫੀਸ ਨਾ ਦੇ ਸਕਣ ਤੇ ਵੀ ਦੇ ਸਕਦੇ ਹਨ ਪੇਪਰ : ਹਾਈਕੋਰਟ

ਸਟੂਡੈਂਟਸ ਪੇਰੈਂਟਸ ਐਸੋਸੀਏਸ਼ਨ ਨੇ ਪਟੀਸ਼ਨ ਦਾਇਰ ਕਰ ਕੋਰੋਨਾ ਕਾਲ ਦੌਰਾਨ ਫੀਸ ਨਾ ਦੇ ਸਕੇ ਵਿਦਿਆਰਥੀਆਂ ਨੂੰ ਪ੍ਰੀਖਿਆ ਵਿਚ ਨਾ ਬੈਠਣ ਦੇ ਰਹੇ ਸਕੂਲਾਂ ਦੇ ਸੰਚਾਲਕਾਂ ਖ਼ਿਲਾਫ਼ ਹਾਈ ਕੋਰਟ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਹੈ. ਇਸ ਦੌਰਾਨ  ਹਾਈ ਕੋਰਟ ...

ਪੰਜਾਬ ਇਨਫੋਟੈਕ ਦੇ ਨਵੇਂ ਚੇਅਰਮੈਨ ਬਣੇ ਐਡਵੋਕੇਟ ਹਰਪ੍ਰੀਤ ਸੰਧੂ

ਪੰਜਾਬ ਸੂਚਨਾ ਤਕਨਾਲੋਜੀ ਅਤੇ ਸੰਚਾਰ ਤਕਨਾਲੋਜੀ ਕਾਰਪੋਰੇਸ਼ਨ ਲਿਮਟਿਡ ਦੇ ਨਵ-ਨਿਯੁਕਤ ਚੇਅਰਮੈਨ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਨੇ ਅੱਜ ਅਹੁਦੇ ਦਾ ਚਾਰਜ ਸੰਭਾਲਿਆ। ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਐਡਵੋਕੇਟ ਸੰਧੂ ਨੂੰ ਸਿਰੋਪਾਓ ਭੇਂਟ ਕੀਤਾ ਅਤੇ ਉਨ੍ਹਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ...

ਕਿਸਾਨਾਂ ਦੀ ਇਤਿਹਾਸਿਕ ਜਿੱਤ, ਰਾਜਸਭਾ ‘ਚ ਵੀ ਪਾਸ ਹੋਇਆ ਖੇਤੀ ਕਾਨੂੰਨ ਵਾਪਸੀ ਬਿੱਲ

ਖੇਤੀ ਕਾਨੂੰਨ ਵਾਪਸੀ ਬਿੱਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਲੋਕਸਭਾ ਤੋਂ ਬਾਅਦ ਰਾਜਸਭਾ 'ਚ ਵੀ ਇਹ ਬਿੱਲ ਪਾਸ ਕਰ ਦਿੱਤਾ ਗਿਆ ਹੈ। ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਖੇਤੀ ਕਾਨੂੰਨ ਵਾਪਸੀ ਬਿੱਲ, 2021 ਰਾਜ ਸਭਾ ’ਚ...

ਰਾਜਸਥਾਨ ‘ਚ 17 ਆਈ.ਏ.ਐਸ ਅਧਿਕਾਰੀ ਨਿਯੁਕਤ

ਭਾਰਤ ਸਰਕਾਰ (GoI) ਨੇ ਰਾਜਸਥਾਨ ਵਿੱਚ 17 ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਦੀ ਨਿਯੁਕਤੀ ਕੀਤੀ ਹੈ ।ਦੱਸ ਦੇਈਏ ਕਿ ਰਾਜਸਥਾਨ ਵਿੱਚ 17 ਰਾਜ ਸਿਵਲ ਸੇਵਾਵਾਂ ਨਿਭਾ ਰਹੇ ਅਧਿਕਾਰੀਆਂ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਲਈ ਨਿਯੁਕਤ ਕੀਤਾ ਗਿਆ ਹੈ। ਸਰਕਾਰ ਨੇ...

ਸੰਸਦ ‘ਚ ਖੇਤੀ ਕਨੂੰਨ ਵਾਪਸੀ ਬਿੱਲ ਪਾਸ ਪਰ ਕਿਸਾਨ ਕਹਿੰਦੇ ਅੰਦੋਲਨ ਜਾਰੀ ਰਹੇਗਾ: ਰਾਕੇਸ਼ ਤਿਕੈਟ

ਖੇਤੀ ਕਾਨੂੰਨ ਵਾਪਸੀ ਬਿੱਲ ਪਾਸ ਹੋਣ ਤੋਂ ਬਾਅਦ ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ- ''ਬਿੱਲ ਵਾਪਸ ਹੋ ਗਏ ਇਹ ਚੰਗਾ ਹੋਇਆ। ਇਹ ਇੱਕ ਵੱਡੀ ਬੀਮਾਰੀ ਸੀ ਉਸਦਾ ਰੋਗ ਕੱਟ ਗਿਆ। ਸਰਕਾਰ...

ਇੱਕ ਆਈ.ਏ. ਐਸ ਅਫਸਰ ਦਾ ਤਬਾਦਲਾ

ਪੰਜਾਬ ਸਰਕਾਰ ਵੱਲੋਂ ਇਕ ਆਈ.ਏ. ਐਸ ਅਫਸਰ ਦਾ ਤਬਾਦਲਾ ਕੀਤਾ ਗਿਆ ਹੈ ।ਅਫਸਰ ਦਾ ਨਾਮ ਸ਼੍ਰੀ ਸੰਦੀਪ ਰਿਸ਼ੀ ਹੈ । ਪੰਜਾਬ ਸਰਕਾਰ ਨੇ ਇਕ ਨੋਟੀਫਿਕਸ਼ਨ ਜਾਰੀ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ...

ਕਿਸਾਨਾਂ ਲਈ ਵੱਡੀ ਖੁਸ਼ਖਬਰੀ, ਲੋਕਸਭਾ ‘ਚ ਖੇਤੀ ਕਾਨੂੰਨ ਵਾਪਸੀ ਬਿੱਲ ਪਾਸ

ਕਿਸਾਨਾਂ ਲਈ ਵੱਡੀ ਖੁਸ਼ਖਬਰੀ ਆਈ ਹੈ। ਲੋਕਸਭਾ 'ਚ ਖੇਤੀ ਕਾਨੂੰਨ ਬਿੱਲ ਪਾਸ ਕਰ ਦਿੱਤਾ ਹੈ। ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਵਲੋਂ ਇਹ ਬਿੱਲ ਪੇਸ਼ ਕੀਤਾ ਗਿਆ ਹੈ। ਜਿਸ ਨੂੰ ਬਿਨ੍ਹਾਂ ਕਿਸੇ ਚਰਚਾ ਦੇ ਪਾਸ ਕੀਤਾ ਗਿਆ ਹੈ। ਛੇ ਪੰਨਿਆਂ...

11 ਰਾਜ ਸਿਵਲ ਸੇਵਾ ਬਣੇ IAS ਅਫਸਰ

ਭਾਰਤ ਸਰਕਾਰ ਨੇ ਕਰਨਾਟਕ ਦੇ 11 ਰਾਜ ਸਿਵਲ ਸੇਵਾ ( state civil service) ਦੇ ਅਫਸਰਾਂ ਦੇ ਅਹੁਦੇ ਉਚੇ ਕੀਤੇ ਹਨ । ਇਹਨਾਂ 11 ਰਾਜ ਸਿਵਲ ਅਫਸਰਾਂ ਨੂੰ ਭਾਰਤ ਪ੍ਰਸ਼ਾਸਨਿਕ ਸੇਵਾ (IAS) ਵਿੱਚ ਉੱਚਾ ਕੀਤਾ ਹੈ।