November 16, 2026, 6:19 pm
----------- Advertisement -----------
----------- Advertisement -----------
HomeNewsNational-International

National-International

ਨਹੀਂ ਸੌਖੀ ਅਮਰੀਕਾ ‘ਚ ਡਰਾਈਵਰੀ, ਟਰੰਪ ਸਰਕਾਰ ਦੀ ਸਖਤੀ, 7 ਹਜ਼ਾਰ ਤੋਂ ਵੱਧ ਦੇ ਲਾਇਸੈਂਸ ਕੀਤੇ ਰੱਦ

ਅਮਰੀਕਾ ਵਿਚ ਡਰਾਈਵਿੰਗ ਸਕਿਲ ਦੇ ਆਧਾਰ ‘ਤੇ ਨੌਕਰੀ ਦੀ ਭਾਲ ਵਿਚ ਗਏ ਪੰਜਾਬੀ ਨੌਜਵਾਨਾਂ ‘ਤੇ ਟਰੰਪ ਸਰਕਾਰ ਨੇ ਸਖਤੀ ਕੀਤੀ ਹੈ। ਇਥੇ ਟਰੱਕ ਚਲਾਉਣ ਵਾਲੇ ਨੌਜਵਾਨਾਂ ਲਈ ਇੰਗਲਿਸ਼ ਸਪੀਕਿੰਗ ਲਾਜ਼ਮੀ ਕਰ ਦਿੱਤੀ ਗਈ ਹੈ। ਇਸ ਲਈ ਟੈਸਟ ਵੀ ਲਏ...

ਔਰਤਾਂ ਲਈ ਖੁਸ਼ਖਬਰੀ,ਮਿਲਣਗੇ 1000 ਰੁਪਏ’, CM ਮਾਨ ਨੇ ਕੀਤਾ ਵੱਡਾ ਐਲਾਨ

ਪੰਜਾਬ ਦੀਆਂ ਔਰਤਾਂ ਨੂੰ ਅਗਲੇ ਬਜਟ ਤੋਂ 1,000 ਰੁਪਏ ਪ੍ਰਤੀ ਮਹੀਨਾ ਮਿਲਣੇ ਸ਼ੁਰੂ ਹੋ ਜਾਣਗੇ। ਇਹ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨਤਾਰਨ ਵਿੱਚ ਰੋਡ ਸ਼ੋਅ ਦੌਰਾਨ ਕੀਤਾ। ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਸਮਰਥਨ...

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਿਆ ਨਵਾਂ ਪ੍ਰਧਾਨ, ਮੁੜ 5ਵੀਂ ਵਾਰ SGPC ਦੇ ਪ੍ਰਧਾਨ ਬਣੇ ਐਡ. ਹਰਜਿੰਦਰ ਸਿੰਘ ਧਾਮੀ

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ (Harjinder Singh Dhami) 5ਵੀਂ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣ ਗਏ ਹਨ।  ਜਨਰਲ ਇਜਲਾਸ ਦੌਰਾਨ ਹੋਈ ਚੋਣ ਮੌਕੇ ਪ੍ਰਧਾਨ ਦੇ ਅਹੁਦੇ ਲਈ ਕੁੱਲ 136 ਵੋਟਾਂ ਪਈਆਂ। ਉਨ੍ਹਾਂ ਨੇ SAD...

ਨਸਲੀ ਟਿੱਪਣੀਆਂ ਮਾਮਲੇ ‘ਚ ਦਿਲਜੀਤ ਦੋਸਾਂਝ ਦੇ ਹੱਕ ਚ ਆਏ ਆਸਟ੍ਰੇਲੀਆਈ ਮੰਤਰੀ

ਭਾਰਤੀ ਸੰਗੀਤ ਆਈਕਨ ਦਿਲਜੀਤ ਦੋਸਾਂਝ ਦੇ ਆਸਟਰੇਲੀਆਈ ਦੌਰੇ ਦੌਰਾਨ ਨਸਲੀ ਦੁਰਵਿਵਹਾਰ ਦੀ ਇਕ ਲਹਿਰ ਦੇ ਸਖ਼ਤ ਜਵਾਬ ਵਿਚ, ਬਹੁ-ਸਭਿਆਚਾਰਕ ਮਾਮਲਿਆਂ ਦੇ ਸਹਾਇਕ ਮੰਤਰੀ ਜੂਲੀਅਨ ਹਿੱਲ (ਐਮਪੀ) ਨੇ ਜਨਤਕ ਤੌਰ ’ਤੇ ਪੁਸ਼ਟੀ ਕੀਤੀ ਹੈ ਕਿ ਆਸਟਰੇਲੀਆ ਵਿਚ ਸੈਲਾਨੀਆਂ ਅਤੇ ਵਿਦੇਸ਼ੀ...

ਪਿੰਡ ਸ਼ਹੂਰਾ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ, ਪ੍ਰਵਾਸੀ ਮਜ਼ਦੂਰ ਗ੍ਰਿਫ਼ਤਾਰ

ਅੰਮ੍ਰਿਤਸਰ ਦਿਹਾਤੀ ਦੇ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਪਿੰਡ ਸ਼ਹੂਰਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਗੰਭੀਰ ਮਾਮਲਾ ਸਾਹਮਣੇ (Sri Guru Granth Sahib Beadbi) ਆਇਆ ਹੈ। ਜਾਣਕਾਰੀ ਅਨੁਸਾਰ, ਮੇਜਰ ਸਿੰਘ ਦੇ ਪਰਿਵਾਰ ਵੱਲੋਂ ਘਰ ਵਿੱਚ ਅਖੰਡ...

ਦਿੱਲੀ ਵਿੱਚ ਨਕਲੀ ਬਾਰਿਸ਼ ਦੀ ਨਾਕਾਮ ਕੋਸ਼ਿਸ਼: ਸਰਕਾਰ ਨੇ ਖਰਚੇ 34 ਕਰੋੜ

ਦਿੱਲੀ ਸਰਕਾਰ ਨੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਨਕਲੀ ਬਾਰਿਸ਼ (ਕਲਾਊਡ ਸੀਡਿੰਗ) ਦੀ ਕੋਸ਼ਿਸ਼ ਵਿੱਚ 34 ਕਰੋੜ ਰੁਪਏ ਖਰਚ ਕਰ ਦਿੱਤੇ, ਪਰ ਇੱਕ ਬੂੰਦ ਵੀ ਨਹੀਂ ਬਰਸੀ। ਆਈਆਈਟੀ ਕਾਨਪੁਰ ਦੇ ਵਿਗਿਆਨੀਆਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ, ਪਰ ਮਾਹਿਰਾਂ ਨੇ...

ਇਸ ਮਾਸਟਰਨੀ ਦੇ ਪੜਾਉਣ ਦੇ ਅੰਦਾਜ ਤੋਂ ਮਾਪੇ ਹੋਏ ਭਾਵੁਕ, ਦੱਸਿਆ ਕਿਉਂ ਸਰਕਾਰੀ ਸਕੂਲਾਂ ‘ਚ ਪੜ੍ਹਨ ਬੱਚੇ

ਚੰਡੀਗੜ੍ਹ, 2 ਨਵੰਬਰ 2025:ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੇ ਬੱਚੇ ਨੂੰ ਪੰਜਾਬ ਦੇ ਗੁਰੂਆਂ ਬਾਰੇ, ਆਪਣੀ ਮਾਤ-ਭਾਸ਼ਾ ਪੰਜਾਬੀ ਬਾਰੇ ਕੌਣ ਸਿਖਾਏਗਾ? ਪ੍ਰਾਈਵੇਟ ਸਕੂਲਾਂ ਵਿੱਚ ਤਾਂ ਬੱਸ ਇੰਗਲਿਸ਼ ਅਤੇ ਕਿਤਾਬੀ ਗਿਆਨ ਮਿਲਦਾ ਹੈ। ਪਰ ਅਸਲੀ ਸਿੱਖਿਆ, ਜੋ ਬੱਚੇ ਨੂੰ...

11 ਸਾਲਾ ਲੁਧਿਆਣਾ ਦਾ ਮੁੰਡਾ ਕਰੋੜਪਤੀ ਬਣਿਆ, ਨਿਕਲੀ 1 ਕਰੋੜ ਦੀ ਲਾਟਰੀ

ਲੁਧਿਆਣਾ ਵਿਚ ਪੰਜਾਬ ਸਟੇਟ ਡੀਅਰ ਦੀਵਾਲੀ ਬੰਪਰ-2025 ਲਾਟਰੀ ਦਾ ਡਰਾਅ ਕਢਿਆ ਗਿਆ, ਜਿਸ ਵਿਚ ਬਠਿੰਡਾ ਦੇ ਡੀਲਰ 11 ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਇਸ ਦੇ ਨਾਲ ਹੀ ਹੁਸ਼ਿਆਰਪੁਰ ਤੋਂ ਲੁਧਿਆਣਾ ਆਏ ਨੌਜਵਾਨ ਨੂੰ 1 ਕਰੋੜ ਰੁਪਏ ਦੀ ਲਾਟਰੀ...

ਚੰਡੀਗੜ੍ਹ ਵਿੱਚ ਮਹਿੰਗੀ ਹੋਈ ਬਿਜਲੀ, ਨਿੱਜੀਕਰਨ ਮਗਰੋਂ ਵਧੇ ਰੇਟ

ਖ਼ਬਰ ਦਾ ਲਿੰਕ ਕੂਮੈਂਟ ਬਾਕਸ 'ਚ 👇👇👇👇👇👇👇 ਚੰਡੀਗੜ੍ਹ ਵਿੱਚ ਮਹਿੰਗੀ ਹੋਈ ਬਿਜਲੀ, ਨਿੱਜੀਕਰਨ ਮਗਰੋਂ ਵਧੇ ਰੇਟ ਚੰਡੀਗੜ੍ਹ ਦੇ ਬਿਜਲੀ ਖਪਤਕਾਰਾਂ ਨੂੰ ਇੱਕ ਹੋਰ ਝਟਕਾ ਲੱਗਾ ਹੈ। ਜੁਆਇੰਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (JERC) ਨੇ ਬਿਜਲੀ ਦੇ ਰੇਟਾਂ ਵਿੱਚ ਔਸਤਨ 0.94 ਫੀਸਦੀ ਦਾ ਵਾਧਾ ਕਰ...

ਧਮਕੀ ਮਿਲਣ ਮਗਰੋਂ ਦਿਲਜੀਤ ਦੋਸਾਂਝ ਦਾ ਵੱਡਾ ਬਿਆਨ! KBC ਸ਼ੋਅ ‘ਚ ਜਾਣ ਦਾ ਦੱਸਿਆ ਕਾਰਨ

ਕੌਨ ਬਣੇਗਾ ਕਰੋੜਪਤੀ-17 ਵਿਚ ਜਾਣ ਮਗਰੋਂ ਧਮਕੀ ਮਿਲਣ ਦੇ ਮਾਮਲੇ ਵਿਚ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਹੁਣ ਵੱਡਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿਚ ਉਸ ਨੇ ਪੋਸਟ ਸਾਂਝੀ ਕਰਕੇ KBC ਵਿਚ ਜਾਣ ਦਾ ਕਾਰਨ ਦੱਸਿਆ। ਦੱਸ ਦੇਈਏ...