October 23, 2025, 9:41 pm
----------- Advertisement -----------
HomeNewsBreaking News‘ਇਹ ਪਲ ਯਾਦਗਾਰ ਹਨ…’ INS ਵਿਕਰਾਂਤ ‘ਤੇ PM Modi ਨੇ ਫੌਜੀ ਜਵਾਨਾਂ...

‘ਇਹ ਪਲ ਯਾਦਗਾਰ ਹਨ…’ INS ਵਿਕਰਾਂਤ ‘ਤੇ PM Modi ਨੇ ਫੌਜੀ ਜਵਾਨਾਂ ਨਾਲ ਮਨਾਈ ਦੀਵਾਲੀ

Published on

----------- Advertisement -----------

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੀਵਾਲੀ ਗੋਆ ਤਟ ‘ਤੇ ਭਾਰਤੀ ਸਮੁੰਦਰੀ ਫੌਜ ਦੇ ਜਵਾਨਾਂ ਨਾਲ ਮਨਾਉਣ ਪਹੁੰਚੇ। ਜਵਾਨਾਂ ਨਾਲ ਦੀਵਾਲੀ ਮਨਾਉਣ ਦੀ ਪ੍ਰੰਪਰਾ ਨੂੰ ਜਾਰੀ ਰੱਖਦੇ ਹੋਏ ਪ੍ਰਧਾਨ ਮੰਤਰੀ ਨੇ ਗੋਆ ਤੇ ਕਾਰਵਾਰ ਦੇ ਤਟ ‘ਤੇ INS ਵਿਕਰਾਂਤ ਦਾ ਦੌਰਾ ਕੀਤਾ। ਇਸ ਦੌਰਾਨ ਪੀਐੱਮ ਮੋਦੀ ਦੇ ਜਵਾਨਾਂ ਨੂੰ ਵੀ ਸੰਬੋਧਨ ਕੀਤਾ। ਦੱਸ ਦੇਈਏ ਕਿ 2014 ਤੋਂ ਪ੍ਰਧਾਨ ਮੰਤਰੀ ਦਾ ਕਾਰਜਕਾਰ ਸੰਭਾਲਣ ਦੇ ਬਾਅਦ ਤੋਂ ਪੀਐੱਮ ਮੋਦੀ ਜਵਾਨਾਂ ਨਾਲ ਦੀਵਾਲੀ ਮਨਾਉਂਦੇ ਰਹੇ ਹਨ।

PM ਮੋਦੀ ਨੇ ਕਿਹਾ ਕਿ ਅੱਜ ਦਾ ਦਿਨ ਅਦਭੁੱਤ ਹੈ। ਇਹ ਪਲ ਯਾਦਗਾਰ ਹਨ। ਅੱਜ ਮੇਰੇ ਕੋਲ ਇਕ ਪਾਸੇ ਸਮੁੰਦਰ ਹੈ ਤਾਂ ਦੂਜੇ ਪਾਸੇ ਮਾਂ ਭਾਰਤੀ ਦੇ ਵੀਰ ਜਵਾਨਾਂ ਦੀ ਤਾਕਤ ਹੈ। ਅੱਜ ਇਕ ਪਾਸੇ ਮੇਰੇ ਕੋਲ ਅਨੰਤ ਸਮੁੰਦਰ… ਅਨੰਤ ਆਕਾਸ਼ ਹੈ ਤੇ ਦੂਜੇ ਪਾਸੇ ਅਨੰਤ ਸ਼ਕਤੀਆਂ ਦਾ ਪ੍ਰਤੀਕ ਇਹ ਵਿਸ਼ਾਲ INS ਵਿਕਰਾਂਤ ਹੈ। ਸਮੁੰਦਰ ਦੇ ਪਾਣੀ ‘ਤੇ ਸੂਰਜ ਦੀਆਂ ਕਿਰਨਾਂ ਦੀ ਚਮਕ, ਵੀਰ ਫੌਜੀਆਂ ਵੱਲੋਂ ਜਲਾਏ ਗਏ ਦੀਵਿਆਂ ਦੇ ਬਰਾਬਰ ਹੈ। ਪੀਐੱਮ ਮੋਦੀ ਨੇ ਕਿਹਾ ਕਿ INS ਵਿਕਰਾਂਤ ਆਤਮਨਿਰਭਰ ਭਾਰਤ ਦਾ ਪ੍ਰਤੀਕ ਹੈ। ਪੀਐੱਮ ਮੋਦੀ ਨੇ ਕਿਹਾ ਕਿ ਮੈਂ ਕਿਸਮਤ ਵਾਲਾ ਹਾਂ ਕਿ ਇਸ ਵਾਰ ਮੈਂ ਦੀਵਾਲੀ ਦਾ ਇਹ ਪਵਿੱਤਰ ਤਿਓਹਾਰ ਫੌਜੀ ਜਵਾਨਾਂ ਦੇ ਵਿਚ ਮਨਾ ਰਿਹਾ ਹਾਂ। ਕੱਲ੍ਹ INS ਵਿਕਰਾਂਤ ‘ਤੇ ਬਿਤਾਈ ਗਈ ਰਾਤ ਨੂੰ ਸ਼ਬਦਾਂ ਵਿਚ ਬਿਆਂ ਕਰਨਾ ਮੁਸ਼ਕਲ ਹੈ। ਮੈਂ ਸਾਰਿਆਂ ਦੀ ਊਰਜਾ ਤੇ ਉਤਸ਼ਾਹ ਦੇਖਿਆ। ਕੱਲ੍ਹ ਜਦੋਂ ਮੈਂ ਤੁਹਾਨੂੰ ਦੇਸ਼ ਭਗਤੀ ਦੇ ਗੀਤ ਗਾਉਂਦੇ ਦੇਖਿਆ ਤੇ ਜਿਸ ਤਰ੍ਹਾਂ ਤੋਂ ਆਪਣੇ ਆਪਣੇ ਗੀਤਾਂ ਵਿਚ ਆਪ੍ਰੇਸ਼ਨ ਸਿੰਦੂਰ ਦਾ ਵਰਣਨ ਕੀਤਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

Fake ਵੀਡੀਓ ਮਾਮਲੇ ‘ਤੇ CM ਭਗਵੰਤ ਮਾਨ ਦਾ ਪਹਿਲਾ ਬਿਆਨ,ਘੇਰੀ ਭਾਜਪਾ

ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਫਰਜ਼ੀ ਵੀਡੀਓ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ...

ਸਾਬਕਾ DGP ਦੇ ਪੁੱਤ ਦੀ ਮੌ.ਤ, CBI ਨੂੰ ਸੌਂਪੀ ਜਾ ਸਕਦੀ ਏ ਜਾਂਚ,ਹਰਿਆਣਾ ਸਰਕਾਰ ਨੇ ਕੇਂਦਰ ਨੂੰ ਲਿਖਿਆ ਪੱਤਰ

ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਅਖਤਰ ਦੀ ਸ਼ੱਕੀ ਮੌਤ ਦੀ...

ਪੰਜਾਬ ‘ਚ ਤਾਪਮਾਨ ਵਿੱਚ ਆਈ ਗਿਰਾਵਟ, 6 ਸ਼ਹਿਰਾਂ ਵਿੱਚ AQI 200 ਤੋਂ ਪਾਰ

ਪੰਜਾਬ ਵਿੱਚ ਔਸਤ ਤਾਪਮਾਨ ਵਿੱਚ 24 ਘੰਟਿਆਂ ਵਿੱਚ 0.4 ਡਿਗਰੀ ਦੀ ਗਿਰਾਵਟ ਆਈ ਹੈ,...

ਅਮਰੀਕਾ ‘ਚ ਇੱਕ ਹੋਰ ਟਰੱਕ ਡਰਾਈਵਰ ਨੇ ਲਈ ਕਈਆਂ ਦੀ ਜਾਨ

ਅਮਰੀਕਾ ਵਿੱਚ ਹਾਲੇ ਹਰਜਿੰਦਰ ਸਿੰਘ ਦੇ ਯੂ-ਟਰਨ ਐਕਸੀਡੈਂਟ ਦਾ ਮਾਮਲਾ ਅਜੇ ਠੰਢਾ ਨਹੀਂ ਪਿਆ...

ਅੱਜ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ ! ਪੰਜਾਬ ਰੋਡਵੇਜ਼, ਪਨਬੱਸ, PRTC ਦੇ ਕੱਚੇ ਮੁਲਾਜ਼ਮ ਹੜ੍ਹਤਾਲ ‘ਤੇ

ਪੰਜਾਬ ਵਿੱਚ ਅੱਜ ਕੋਈ ਵੀ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ। ਪੰਜਾਬ ਰੋਡਵੇਜ਼, ਪਨਬਸ, ਅਤੇ ਪੀਆਰਟੀਸੀ...

ਦੀਵਾਲੀ ਮੌਕੇ ਮਾਂ ਦਾ ਕ.ਤ/ਲ ਕਰਨ ਵਾਲਾ ਪੁੱਤ ਪੁਲਿਸ ਨੇ ਫਿਲਮੀ ਅੰਦਾਜ਼ ‘ਚ ਫੜਿਆ

ਦੀਵਾਲੀ ਦੀ ਸਵੇਰ ਨੂੰ ਚੰਡੀਗੜ੍ਹ ਦੇ ਸੈਕਟਰ-40 ਵਿੱਚ ਆਪਣੀ ਮਾਂ ਨੂੰ 16 ਵਾਰ ਚਾਕੂ...

ਕੈਨੇਡਾ ਪੁਲਿਸ ‘ਚ ਬਤੌਰ ਅਫਸਰ ਹੋਈ ਭਰਤੀ ਪੰਜਾਬ ਦੀ ਕੁੜੀ

ਪੰਜਾਬ ਦੇ ਨੌਜਵਾਨ ਅਤੇ ਵਿਦਿਆਰਥੀ ਆਪਣੇ ਚਮਕਦਮਕ ਭਵਿੱਖ ਲਈ ਵਿਦੇਸ਼ਾਂ ਵੱਲ ਰਵਾਣਾ ਹੋ ਰਹੇ...

ਆਤਿਸ਼ਬਾਜ਼ੀ ਨਾਲ ਪੰਜਾਬ ਵਿੱਚ ਰਾਤ ਦਾ ਤਾਪਮਾਨ ਵਧਿਆ

ਪੰਜਾਬ ਵਿੱਚ ਸੋਮਵਾਰ ਨੂੰ ਦਿਨ ਵੇਲੇ ਤਾਪਮਾਨ ਸਥਿਰ ਰਿਹਾ, ਪਰ ਦੀਵਾਲੀ ਵਾਲੀ ਰਾਤ ਪਟਾਕਿਆਂ...

ਅਦਾਲਤ ਕੰਪਲੈਕਸ ਵਿੱਚ ਰਿਕਾਰਡ ਲੈ ਕੇ ਆਏ ASI ਦੀ ਕੁੱਟਮਾਰ

ਤਰਨਤਾਰਨ ਵਿੱਚ ਅਦਾਲਤੀ ਕੰਪਲੈਕਸ ‘ਚ ਰਿਕਾਰਡ ਲੈ ਕੇ ਪਹੁੰਚੇ ਏਐੱਸਆਈ ਕਸ਼ਮੀਰ ਸਿੰਘ ਨੂੰ ਕੁੱਟਮਾਰ...