October 25, 2025, 2:49 pm
----------- Advertisement -----------
----------- Advertisement -----------
HomeNewsPolitician

Politician

ਫੌਜੀ ਤੋਂ ਕਿਵੇਂ ਸਿਆਸਤਦਾਨ ਬਣੇ ਕੈਪਟਨ ਅਮਰਿੰਦਰ ਸਿੰਘ, ਪੜ੍ਹੋ ਉਨ੍ਹਾਂ ਦੇ ਜੀਵਨ ਦੀਆਂ ਅਹਿਮ ਗੱਲਾਂ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾ ਸਿਰਫ ਪੰਜਾਬ, ਸਗੋਂ ਦੇਸ਼ ਵਿੱਚ ਇੱਕ ਵੱਡਾ ਰਾਜਨੀਤਕ ਨਾਮ ਹੈ। ਭਾਵੇਂ ਉਹ ਅਕਾਲੀ ਦਲ ਵਿੱਚ ਵੀ ਰਹੇ ਹਨ ਪਰ ਕਾਂਗਰਸ ਦੇ ਘਾਗ ਆਗੂਆਂ ਵਜੋਂ ਉਨ੍ਹਾਂ ਦੀ ਮਾਨਤਾ ਹਮੇਸ਼ਾ ਰਹੇਗੀ। ਇਹ...

ਪੜ੍ਹੋ ਕਿਵੇਂ ਦਾ ਰਿਹਾ CM ਚਰਨਜੀਤ ਸਿੰਘ ਚੰਨੀ ਦਾ ਸਿਆਸੀ ਸਫ਼ਰ

ਚਰਨਜੀਤ ਚੰਨੀ ਦਾ ਸਿਆਸੀ ਕੱਦ ਪਿਛਲੇ ਦੋ ਦਹਾਕਿਆਂ ਤੋਂ ਲਗਾਤਾਰ ਉਤਾਂਹ ਵੱਲ ਨੂੰ ਜਾ ਰਿਹਾ ਹੈ। ਨਗਰ ਕੌਂਸਲ ਪ੍ਰਧਾਨ ਚੁਣੇ ਜਾਣ ਤੋਂ ਲੈ ਕੇ ਪੰਜਾਬ ਦੇ ਦਲਿਤ ਭਾਈਚਾਰੇ ਦੇ ਪਹਿਲੇ ਮੁੱਖ ਮੰਤਰੀ ਵਜੋਂ ਚੁਣੇ ਜਾਣ ਤੱਕ। ਉਹ ਤੀਜੀ ਵਾਰ...

ਕਾਮੇਡੀ ਤੋਂ ਸਿਆਸਤ ‘ਚ ਐਂਟਰੀ ਕਰਨ ਵਾਲੇ ਮਾਨ ਦਾ ਅਜਿਹਾ ਹੈ ਸਿਆਸੀ ਸਫ਼ਰ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ 10 ਮਾਰਚ ਨੂੰ ਹੋ ਜਾਵੇਗਾ। exit polls ਮੁਤਾਬਕ ਸੂਬੇ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਕਦੀ ਹੈ। ਜੇ ਅਜਿਹਾ ਹੁੰਦਾ ਹੈ ਤਾਂ ਭਗਵੰਤ ਮਾਨ ਮੁੱਖ ਮੰਤਰੀ ਹੋਣਗੇ। ਪਰ ਤੁਹਾਨੂੰ...

ਨਾ ਚਾਹੁੰਦੇ ਹੋਏ ਵੀ ਕਿਵੇਂ ਸਿਆਸਤ ‘ਚ ਸੁਖਬੀਰ ਬਾਦਲ ਨੇ ਰੱਖਿਆ ਪੈਰ, ਪੜ੍ਹੋ ਹੁਣ ਤੱਕ ਦਾ ਸਿਆਸੀ ਸਫਰ

ਬਾਦਲ ਪਿੰਡ ਤੋਂ ਕੈਲੇਫੋਰਨੀਆਂ 'ਚ ਲਾਸ ਏਜਲਸ ਤੋਂ ਪੜ੍ਹਾਈ ਕੀਤੀਕਿਉਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪੁੱਤਰ ਸੁਖਬੀਰ ਬਾਦਲ ਨੂੰ ਆਖੀ ਸੀ ਆਹ ਗੱਲ, 'ਜ਼ਮੀਨ ਜਾਇਦਾਦ ਦਾ ਕੀ ਹੈ, ਅੱਜ ਹੈ, ਕੱਲ੍ਹ ਨਹੀਂ ਹੋਵੇਗੀ, ਪਰ ਪੜ੍ਹਾਈ ਕੋਈ ਨਹੀਂ ਖੋਹ ਸਕਦਾ…!'ਅਕਾਲੀ...

ਜਾਣੋ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦਾ ਪੜ੍ਹਾਈ ਤੋਂ ਲੈ ਕੇ 2022 ਤੱਕ ਚੋਣ ਲੜਨ ਦਾ ਸਫਰ

ਸਿਆਸਤ ਦੇ ਬਾਬਾ ਬੋਹੜ ਮੰਨੇ ਜਾਂਦੇ ਨੇ ਪ੍ਰਕਾਸ਼ ਸਿੰਘ ਬਾਦਲਪਹਿਲੀ ਵਾਰ ਪਿੰਡ ਦੇ ਸਰਪੰਚ ਬਣ ਪ੍ਰਕਾਸ਼ ਸਿੰਘ ਬਾਦਲ ਨੇ ਰਾਜਨੀਤੀ 'ਚ ਰੱਖਿਆ ਸੀ ਪੈਰ1970 'ਚ ਪਹਿਲੀ ਵਾਰ ਤੇ ਕੁੱਲ ਪੰਜ ਵਾਰ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ1996 'ਚ ਸ਼੍ਰੋਮਣੀ...