November 11, 2026, 11:18 am
----------- Advertisement -----------
----------- Advertisement -----------
HomeNewsPolitician

Politician

ਫਿਰੋਜ਼ਪੁਰ ‘ਚ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ‘ਤੇ ਹੋਈ ਫਾਇਰਿੰਗ

ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਫ਼ਿਰੋਜ਼ਪੁਰ ਤੋਂ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ‘ਤੇ ਦੇਰ ਰਾਤ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸਬੰਧੀ ਉਨ੍ਹਾਂ ਨੇ ਆਪ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਫ਼ਿਰੋਜ਼ਪੁਰ ਜ਼ੀਰਾ ਰੋਡ ‘ਤੇ ਪਿੰਡ ਸ਼ੇਰਖਾਂ...

ਪਿੰਡ ਬਲੇਰਖਾਨਪੁਰ ਵਿਖੇ ਲੜਾਈ ਦੌਰਾਨ ਗੋਲੀਆਂ ਵੱਜਣ ਕਾਰਨ ਦੋ ਨੌਜਵਾਨ ਜ਼ਖਮੀ

ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬਲੇਰਖਾਨਪੁਰ ਵਿਖੇ ਦੋ ਧਿਰਾਂ ਵਿਚ ਹੋਈ ਲੜਾਈ ਦੌਰਾਨ  ਗੋਲੀਆਂ ਚੱਲਣ ਕਾਰਨ ਦੋ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ  ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ | ਐਮਰਜੈਂਸੀ ਵਿਚ ਤਾਇਨਾਤ ਡਿਊਟੀ ਡਾਕਟਰ ਨੇ...

ਸਿੱਧੂ ਮੂਸੇਵਾਲ ਦੇ ਕਰੀਬੀ ਦੇ ਘਰ ’ਤੇ ਫਾਇਰਿੰਗ, ਮੰਗੀ ਲੱਖਾਂ ਦੀ ਰੰਗਦਾਰੀ

ਮਾਨਸਾ ਵਿੱਚ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਰੀਬੀ ਸਾਥੀ ਪ੍ਰਗਟ ਸਿੰਘ ਦੇ ਘਰ ਦੇਰ ਰਾਤ ਬਾਈਕ ਸਵਾਰ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ। ਬਦਮਾਸ਼ਾਂ ਨੇ ਸੰਘਣੀ ਧੁੰਦ ਦੇ ਵਿਚਕਾਰ ਇਹ ਅਪਰਾਧ ਕੀਤਾ। ਹਮਲਾਵਰਾਂ ਨੇ ਗੇਟ ‘ਤੇ ਗੋਲੀਆਂ ਚਲਾਈਆਂ। ਧੁੰਦ...

ਸੁਰੀਲਾ ਹੋਇਆ ਚੌਣ ਮਹੌਲ,ਰਾਘਵ ਚੱਢਾ ਨੇ ਮੀਕਾ ਸਿੰਘ ਨਾਲ ਗਾਇਆ ਹਿੱਟ ਗਾਣਾ

ਚਾਂਦਨੀ ਚੌਕ ਵਿਧਾਨ ਸਭਾ ਦੇ ਮਜਨੂੰ ਕਾ ਟਿੱਲਾ ਇਲਾਕੇ ਦੇ ਲੋਕ ਸ਼ਨੀਵਾਰ ਦੀ ਸ਼ਾਮ ਨੂੰ ਸ਼ਾਇਦ ਹੀ ਭੁੱਲ ਸਕਣਗੇ।  ਸ਼ਨੀਵਾਰ ਨੂੰ ਇੱਥੇ ਆਮ ਆਦਮੀ ਪਾਰਟੀ ਦੀ ਵਿਸ਼ਾਲ ਜਨਸਭਾ ਦਾ ਆਯੋਜਨ ਕੀਤਾ ਗਿਆ, ਜਿੱਥੇ ਸਟੇਜ 'ਤੇ ਕੁਝ ਵੱਖਰਾ ਹੀ ਦੇਖਣ...

ਰਾਮ ਰਹੀਮ ਨੇ ਛੱਡਿਆ ਨਵਾਂ ਲਤੀਫਾ ! ਕਿਹਾ-T20 ਮੈਂ ਸ਼ੁਰੂ ਕੀਤਾ, ਸੱਪ ਫੜ੍ਹਣ ਵਾਲਾ ਮੈਂ ਬਣਾਇਆ, ਹੁਣ ਮੇਰਾ ਘਟ ਗਿਆ ਸਟੈਮਿਨਾ

ਡੇਰਾ ਸੱਚਾ ਸੌਦਾ ਸਿਰਸਾ ਮੁਖੀ ਰਾਮ ਰਹੀਮ ਨੇ ਦਾਅਵਾ ਕੀਤਾ ਕਿ ਉਸਨੇ ਟੀ-20 ਕ੍ਰਿਕਟ ਮੈਚ ਸ਼ੁਰੂ ਕੀਤੇ ਸਨ। ਰਾਮ ਰਹੀਮ ਨੇ ਕਿਹਾ- ਅਸੀਂ 1990 ਵਿੱਚ ਟੀ-20 ਵੀ ਸ਼ੁਰੂ ਕੀਤਾ ਸੀ। ਜਲਾਲਅਨਾ ਸਾਹਿਬ ਦਾ ਸਟੇਡੀਅਮ ਉਸ ਤੋਂ ਪਹਿਲਾਂ ਬਣਿਆ ਸੀ।...

ਅਮਰੀਕਾ ‘ਚ ਇੱਕ ਹੋਰ ਜਹਾਜ਼ ਹੋਇਆ ਕ੍ਰੈ/ਸ਼, ਕਈ ਘਰਾਂ ਨੂੰ ਲੱਗੀ ਅੱ.ਗ, ਹਾ.ਦ/ਸੇ ‘ਚ 6 ਲੋਕਾਂ ਦੀ ਗਈ ਜਾ/ਨ

ਅਮਰੀਕਾ ਦੇ ਪੇਂਸਿਲਵੇਨਿਆ ਸੂਬੇ ਦੇ ਫਿਲਾਡੇਲਫਿਆ ਵਿਚ ਅੱਜ ਸਵੇਰੇ ਇਕ ਹੋਰ ਪਲੇਨ ਕ੍ਰੈਸ਼ ਹੋ ਗਿਆ। ਫਿਲਾਡੇਲਫਿਆ ਤੋਂ ਮਿਸੌਰੀ ਜਾ ਰਹੇ ਪਲੇਨ ਵਿਚ 6 ਲੋਕ ਸਵਾਰ ਸਨ। ਇਨ੍ਹਾਂ ਵਿਚ 2 ਡਾਕਟਰ, ਦੋ ਪਾਇਲਟ, ਇਕ ਮਰੀਜ਼ ਤੇ ਇਕ ਫੈਮਿਲੀ ਮੈਂਬਰ ਸ਼ਾਮਲ...

ਪੰਜਾਬ ‘ਚ ਬਦਲਿਆ ਮੌਸਮ ਦਾ ਮਿਜ਼ਾਜ਼, ਕੁਝ ਇਲਾਕਿਆਂ ‘ਚ ਬਣੇ ਮੀਂਹ ਦੇ ਆਸਾਰ

ਪੰਜਾਬ ਵਿਚ ਇਕ ਵਾਰ ਫਿਰ ਤੋਂ ਮੌਸਮ ਵਿਚ ਤਬਦੀਲੀ ਦੇਖਣ ਨੂੰ ਮਿਲੀ ਹੈ। ਮੌਸਮ ਦੇ ਮਿਜਾਜ਼ ਨੇ ਇਕ ਵਾਰ ਫਿਰ ਤੋਂ ਕਰਵਟ ਲਈ ਹੈ। ਫਰਵਰੀ ਚੜ੍ਹਦੇ ਹੀ ਠੰਡ ਵੱਧ ਗਈ ਹੈ। ਦਿਨ ਦੇ ਰਾਤ ਦੇ ਤਾਪਮਾਨ ਵਿਚ ਵੀ ਵਾਧਾ...

ਚਾਈਨਾ ਡੋਰ ਦੀ ਚਪੇਟ ”ਚ ਆਏ ਪੰਜਾਬ ਦੇ ਮਸ਼ਹੂਰ ਗਾਇਕ, ਜ਼ਖ਼ਮੀ ਹਾਲਤ ”ਚ ਪੁੱਜੇ ਹਸਪਤਾਲ

 ਲਗਾਤਾਰ ਪ੍ਰਸ਼ਾਸਨ ਦੀ ਸਖ਼ਤੀ ਦੇ ਬਾਵਜੂਦ ਵੀ ਲੋਕ ਚਾਈਨਾ ਡੋਰ ਦੀ ਵਰਤੋਂ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ। ਬਸੰਤ ਪੰਚਮੀ ਦੇ ਤਿਉਹਾਰ ਮੌਕੇ ਵੀ ਲੋਕਾਂ ਨੇ ਰੱਜ ਕੇ ਪਤੰਗ ਚੜ੍ਹਾਏ, ਉਹ ਵੀ ਚਾਈਨਾ ਡੋਰ ਨਾਲ। ਉਹ ਇਸ ਬਾਰੇ ਵੀ...

ਹਾਈ ਕੋਰਟ ਨੇ ਅੰਮ੍ਰਿਤਪਾਲ ਵਿਰੁੱਧ ਦਰਜ ਸਾਰੀਆਂ ਐਫਆਈਆਰ ਮੰਗੀਆਂ: 17 ਫਰਵਰੀ ਤੱਕ ਰਿਪੋਰਟ ਪੇਸ਼ ਕਰਨ ਦੇ ਹੁਕਮ

ਪੰਜਾਬ-ਹਰਿਆਣਾ ਹਾਈ ਕੋਰਟ ਨੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਦਰਜ ਸਾਰੀਆਂ ਐਫਆਈਆਰਜ਼ ਦੇ ਪੂਰੇ ਵੇਰਵੇ ਮੰਗੇ ਹਨ। ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀ ਰਾਸ਼ਟਰੀ ਸੁਰੱਖਿਆ ਐਕਟ (NSA) ਦੇ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਦੈਨਿਕ...

ਅਨਮੋਲ ਗਗਨ ਮਾਨ ਸਮੇਤ ਚਾਰ ‘ਆਪ‘ ਆਗੂਆਂ ’ਤੇ ਚੱਲੇਗਾ ਮੁਕੱਦਮਾ

 ਪੰਜਾਬ ਦੇ ਖਰੜ ਵਿਧਾਨਸਭਾ ਖੇਤਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਅਨਮੋਲ ਗਗਨ ਮਾਨ ਸਮੇਤ ਹੋਰ ਚਾਰ ਨੇਤਾਵਾਂ ਖਿਲਾਫ ਚੰਡੀਗੜ੍ਹ ਦੀ ਜ਼ਿਲ੍ਹਾ ਕੋਰਟ ‘ਚ ਕੇਸ ਚੱਲੇਗਾ। ਇਹ ਮਾਮਲਾ ਚੰਡੀਗੜ੍ਹ ਪੁਲਿਸ ਨਾਲ ਝੜਪ ਨਾਲ ਜੁੜਿਆ ਹੋਇਆ ਹੈ। ਸ਼ਨੀਵਾਰ ਨੂੰ ਇਸ...