ਪੰਜਾਬ ਸਰਕਾਰ ਵੱਲੋਂ ੫੯ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ . ਦਸ ਦਈਏ ਕਿ ਕੀਤੇ ਗਏ ਤਬਾਦਲਿਆਂ ਵਿੱਚ ੧ ਆਈ. ਪੀ . ਐਸ ਅਫਸਰ ਅਤੇ ਬਾਕੀ ਡੀ. ਐਸ. ਪੀ ਪੱਧਰ ਦੇ ਅਧਿਕਾਰੀ ਹਨ ਪੰਜਾਬ ਸਰਕਾਰ ਨੇ ਇਕ ਨੋਟੀਫਿਕਸ਼ਨ ਜਾਰੀ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ। ਨਾਮ ਸੂਚੀ ਇਸ ਪ੍ਰਕਾਰ ਹੈ