December 6, 2024, 3:56 am
Home Tags Meteorological Department

Tag: Meteorological Department

ਪੰਜਾਬ ‘ਚ ਅੱਜ ਤੋਂ ਸਰਗਰਮ ਹੋਵੇਗਾ ਮਾਨਸੂਨ, 15 ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ

0
ਪੰਜਾਬ 'ਚ ਅੱਜ ਤੋਂ ਮੌਸਮ 'ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਲੰਬੇ ਸਮੇਂ ਤੋਂ ਸੁਸਤ ਰਹਿਣ ਵਾਲਾ...

ਮੀਂਹ ਦਾ ਕਹਿਰ- ਮੁੰਬਈ ‘ਚ ਸਕੂਲ-ਕਾਲਜ ਬੰਦ, ਚਾਰਧਾਮ ‘ਚ ਫਸੇ 6 ਹਜ਼ਾਰ ਸ਼ਰਧਾਲੂ

0
ਦੇਸ਼ ਵਿੱਚ ਭਾਰੀ ਬਾਰਸ਼ ਜਾਰੀ ਹੈ। ਮੌਸਮ ਵਿਭਾਗ ਨੇ ਅੱਜ 11 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਐਤਵਾਰ ਰਾਤ 1 ਵਜੇ...

ਹਰਿਆਣਾ ਦੇ 8 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ ਜਾਰੀ, ਹਿਸਾਰ ‘ਚ ਡਿੱਗੀ ਅਸਮਾਨੀ ਬਿਜਲੀ

0
ਅੱਜ ਹਰਿਆਣਾ ਵਿੱਚ ਮੌਸਮ ਵਿਭਾਗ ਨੇ 8 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਵਿੱਚ ਗੁਰੂਗ੍ਰਾਮ, ਮਹਿੰਦਰਗੜ੍ਹ, ਚਰਖੀ ਦਾਦਰੀ, ਭਿਵਾਨੀ, ਰੇਵਾੜੀ, ਝੱਜਰ,...

ਹਿਮਾਚਲ ਦੇ ਚਾਰ ਜ਼ਿਲ੍ਹਿਆਂ ‘ਚ ਰਾਤ ਤੱਕ ਮੀਂਹ ਦਾ ਅਨੁਮਾਨ

0
ਹਿਮਾਚਲ ਦੇ ਜ਼ਿਆਦਾਤਰ ਹਿੱਸਿਆਂ 'ਚ ਬੁੱਧਵਾਰ ਦੁਪਹਿਰ ਨੂੰ ਅਸਮਾਨ ਤੋਂ ਰਾਹਤ ਦੀ ਵਰਖਾ ਹੋਈ। ਇਸ ਕਾਰਨ ਸੂਬੇ ਦੇ ਜ਼ਿਆਦਾਤਰ ਇਲਾਕਿਆਂ 'ਚ ਮੌਸਮ ਸੁਹਾਵਣਾ ਹੋ...

ਪੰਜਾਬ’ ‘ਚ ਲਗਾਤਾਰ 4 ਦਿਨਾਂ ਤੇਜ਼ ਗਰਮੀ, 12 ਜ਼ਿਲ੍ਹਿਆਂ ‘ਚ ਯੈਲੋ ਅਲਰਟ ਤੇ 8...

0
ਪੰਜਾਬ ਦੇ ਲੋਕਾਂ ਨੂੰ ਅਗਲੇ 4 ਦਿਨਾਂ ਤੱਕ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਨੇ 12 ਜ਼ਿਲ੍ਹਿਆਂ ਲਈ ਯੈਲੋ ਅਲਰਟ ਅਤੇ 8...

ਹਰਿਆਣਾ ਦੇ 9 ਸ਼ਹਿਰਾਂ ‘ਚ ਮੀਂਹ ਦਾ ਅਲਰਟ ਜਾਰੀ, ਪੜੋ ਵੇਰਵਾ

0
ਨੌਤਪਾ ਦੇ ਅੱਠਵੇਂ ਦਿਨ ਮੌਸਮ ਵਿਭਾਗ ਨੇ ਹਰਿਆਣਾ ਦੇ 9 ਸ਼ਹਿਰਾਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਰਾਦੌਰ, ਥਾਨੇਸਰ, ਪਿਹੋਵਾ, ਸ਼ਾਹਬਾਦ, ਅੰਬਾਲਾ, ਬਰਾਦਾ,...

ਹਰਿਆਣਾ ਚ ਗਰਮੀ ਤੋਂ ਰਾਹਤ, 3 ਜ਼ਿਲ੍ਹਿਆਂ ‘ਚ ਪਿਆ ਮੀਂਹ

0
ਦੇਸ਼ ਵਿੱਚ ਅੱਜ ਨੌਤਪਾ ਦਾ ਪੰਜਵਾਂ ਦਿਨ ਹੈ। ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਵਿੱਚ ਕੜਾਕੇ ਦੀ ਗਰਮੀ ਜਾਰੀ ਹੈ। ਇਸ ਦੌਰਾਨ ਹਰਿਆਣਾ ਦੇ 3 ਜ਼ਿਲ੍ਹਿਆਂ...

ਮੋਹਨਜੋਦੜੋ ਚ ਪਾਰਾ 52 ਡਿਗਰੀ ਤੋਂ ਪਾਰ, ਗਰਮੀ ਕਾਰਨ ਬਿਜਲੀ ਬੰਦ

0
ਪਾਕਿਸਤਾਨ ਵਿੱਚ ਕੜਾਕੇ ਦੀ ਗਰਮੀ ਕਾਰਨ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ। ਇੱਥੇ ਸਿੰਧ ਸੂਬੇ ਦੇ ਮੋਹਨਜੋਦੜੋ ਵਿੱਚ ਸੋਮਵਾਰ ਨੂੰ ਪਾਰਾ 52 ਡਿਗਰੀ ਸੈਲਸੀਅਸ...

ਗਰਮੀ ਕਾਰਨ ਮਹਾਰਾਸ਼ਟਰ ਦੇ ਅਕੋਲਾ ‘ਚ ਧਾਰਾ 144 ਲਾਗੂ, ਫਲੋਦੀ ਰਿਹਾ ਦੇਸ਼ ਦਾ ਸਭ...

0
ਅੱਜ ਨੌਤਪਾ ਦਾ ਦੂਜਾ ਦਿਨ ਹੈ। ਮੌਸਮ ਵਿਭਾਗ ਨੇ ਐਤਵਾਰ ਨੂੰ ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਗੁਜਰਾਤ ਲਈ ਹੀਟਵੇਵ ਦਾ ਰੈੱਡ ਅਲਰਟ...

ਮੈਕਸੀਕੋ ‘ਚ ਚੋਣ ਰੈਲੀ ਦੌਰਾਨ ਡਿੱਗੀ ਸਟੇਜ, 1 ਬੱਚੇ ਸਮੇਤ 9 ਦੀ ਮੌਤ, 50...

0
ਮੈਕਸੀਕੋ ਵਿੱਚ ਇੱਕ ਚੋਣ ਰੈਲੀ ਦੌਰਾਨ ਇੱਕ ਸਟੇਜ ਡਿੱਗਣ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ 'ਚ ਕਰੀਬ 50 ਲੋਕ...