May 1, 2026, 12:38 pm
----------- Advertisement -----------
----------- Advertisement -----------
HomeTop five

Top five

ਸ਼੍ਰੋਮਣੀ ਕਮੇਟੀ ਦਾ 2026-27 ਲਈ ਜੈਕਾਰਿਆਂ ਦੀ ਗੂੰਜ ਵਿੱਚ ਬਜਟ ਪਾਸ! ਪਿਛਲੇ ਸਾਲ ਨਾਲੋਂ 100.94 ਕਰੋੜ ਦਾ ਵਾਧਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲ 2026-27 ਲਈ ਸਾਲਾਨਾ ਬਜਟ ਅੱਜ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਜਨਰਲ ਇਜਲਾਸ ਦੌਰਾਨ ਜੈਕਾਰਿਆਂ ਦੀ ਗੂੰਜ ਵਿੱਚ ਪਾਸ ਕਰ ਦਿੱਤਾ ਗਿਆ। ਇਹ ਬਜਟ SGPC ਦੇ ਜਨਰਲ ਸਕੱਤਰ ਸ. ਸ਼ੇਰ ਸਿੰਘ ਮੰਡਵਾਲਾ ਵੱਲੋਂ...

ਪੰਜਾਬ ’ਚ ਤੇਲ ਸੰਕਟ ਦੀਆਂ ਅਫ਼ਵਾਹਾਂ ਨਾਲ ਘਬਰਾਹਟ, ਕਈ ਸ਼ਹਿਰਾਂ ਵਿੱਚ ਪੰਪਾਂ ’ਤੇ ਲੰਬੀਆਂ ਕਤਾਰਾਂ

ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਾਲੇ ਤਣਾਅ ਦੇ ਪ੍ਰਭਾਵ ਹੇਠ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਨੂੰ ਲੈ ਕੇ ਲੋਕਾਂ ਵਿੱਚ ਚਿੰਤਾ ਵਧ ਗਈ ਹੈ। ਤੇਲ ਦੀ ਕਮੀ ਦੇ ਡਰ ਕਾਰਨ ਕਈ ਥਾਵਾਂ ’ਤੇ ਲੋਕਾਂ ਨੇ ਜ਼ਰੂਰਤ ਤੋਂ ਵੱਧ ਇੰਧਨ ਇਕੱਠਾ...

ਅਫਵਾਹਾਂ ਤੋਂ ਸਾਵਧਾਨ! ਕੇਂਦਰ ਨੇ ਕਿਹਾ—ਨਾ ਤੇਲ ਦੀ ਕਮੀ, ਨਾ ਲੌਕਡਾਊਨ ਦੀ ਕੋਈ ਯੋਜਨਾ

ਦੇਸ਼ ਭਰ ਵਿੱਚ ਹਾਲ ਹੀ ਵਿੱਚ ਫੈਲ ਰਹੀਆਂ ਅਫਵਾਹਾਂ ਨੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਕੁਝ ਥਾਵਾਂ ‘ਤੇ ਲੋਕਾਂ ਵੱਲੋਂ ਪੈਟਰੋਲ ਪੰਪਾਂ ‘ਤੇ ਵੱਧਦੀ ਭੀੜ ਵੀ ਵੇਖਣ ਨੂੰ ਮਿਲੀ, ਕਿਉਂਕਿ ਇਹ ਗੱਲ ਚਲ ਰਹੀ ਸੀ...

ਦੁਬਈ ‘ਚ ਪੰਜਾਬੀ ਵਾਲੀਬਾਲ ਖਿਡਾਰੀ ਦੀ ਰਹੱਸਮਈ ਗੁੰਮਸ਼ੁਦਗੀ, ਪਰਿਵਾਰ ਨੂੰ ਮਿਲਿਆ ਮੌਤ ਦਾ ਸਰਟੀਫਿਕੇਟ

ਦੁਬਈ ਤੋਂ ਪੰਜਾਬ ਲਈ ਇਕ ਬਹੁਤ ਹੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦਾ ਨੈਸ਼ਨਲ ਵਾਲੀਬਾਲ ਖਿਡਾਰੀ ਲਖਬੀਰ ਸਿੰਘ ਰਹੱਸਮਈ ਹਾਲਾਤਾਂ ਵਿੱਚ ਦੁਬਈ ਤੋਂ ਲਾਪਤਾ ਹੋ ਗਿਆ ਹੈ। ਇਸ ਘਟਨਾ ਤੋਂ ਬਾਅਦ ਉਸਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ...

ਪੰਜਾਬ ਵਿਚ ਬਦਲਿਆ ਮੌਸਮ ਦਾ ਮਿਜ਼ਾਜ, 3 ਦਿਨ ਪੈ ਸਕਦੈ ਮੀਂਹ

ਪੰਜਾਬ-ਚੰਡੀਗੜ੍ਹ ਵਿੱਚ ਮੌਸਮ ਫਿਰ ਬਦਲ ਗਿਆ ਹੈ। ਸਵੇਰ ਤੋਂ ਹੀ ਮੋਹਾਲੀ ਅਤੇ ਚੰਡੀਗੜ੍ਹ ਵਿਚ ਬੂੰਦਾਬਾਂਦੀ ਹੋਈ। ਮੌਸਮ ਵਿਭਾਗ ਨੇ ਅੱਜ 7 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। 30 ਮਾਰਚ ਤੱਕ ਪੂਰੇ ਸੂਬੇ ਅਤੇ ਚੰਡੀਗੜ੍ਹ ਵਿੱਚ ਮੌਸਮ ਖਰਾਬ...

ਜੰਗ ਵਿਚਾਲੇ ਆਮ ਲੋਕਾਂ ਨੂੰ ਰਾਹਤ, ਸਰਕਾਰ ਨੇ ਪੈਟਰੋਲ-ਡੀਜ਼ਲ ‘ਤੇ ਘਟਾਈ 10 ਰੁਪਏ ਐਕਸਾਈਜ਼ ਡਿਊਟੀ

ਕੱਚੇ ਤੇਲ ਦੇ ਸੰਕਟ ਵਿਚ ਕੇਂਦਰ ਸਰਕਾਰ ਨੇ ਤੇਲ ਕੰਪਨੀਆਂ ਤੇ ਆਮ ਜਨਤਾ ਨੂੰ ਰਾਹਤ ਦਿੰਦੇ ਹੋਏ ਪੈਟਰੋਲ ਤੇ ਡੀਜ਼ਲ ‘ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ਵਿਚ ਕਟੌਤੀ ਕੀਤੀ ਹੈ। ਪੈਟਰੋਲ ‘ਤੇ ਐਕਸਾਈਜ਼ ਡਿਊਟੀ ਪਹਿਲਾਂ 13 ਰੁਪਏ ਪ੍ਰਤੀ ਲੀਟਰ ਸੀ...

 ‘ਧੁਰੰਧਰ 2’ ਦੇ ਵਾਇਰਲ ਸੀਨ ’ਤੇ ਡਾਇਰੈਕਟਰ ਦੀ ਪਹਿਲੀ ਪ੍ਰਤੀਕਿਰਿਆ

ਧੁਰੰਧਰ 2 ਹਰ ਰੋਜ਼ ਬਾਕਸ ਆਫਿਸ ਦੇ ਰਿਕਾਰਡ ਤੋੜ ਕਮਾਈ ਕਰ ਰਹੀ ਹੈ। ਇਸ ਦੇ ਨਾਲ ਹੀ ਇਸ ਫਿਲਮ ਨੂੰ ਲੈ ਕੇ ਨਵੇਂ ਵਿਵਾਦ ਵੀ ਉੱਠ ਰਹੇ ਹਨ। ਹਾਲ ਹੀ ਵਿੱਚ ਰਣਵੀਰ ਸਿੰਘ ਦੇ ਕਿਰਦਾਰ ਜਸਕੀਰਤ ਸਿੰਘ ਰੰਗੀ ਦੀਆਂ...

ਸੁਨੀਲ ਜਾਖੜ ਨੇ DM ਰੰਧਾਵਾ ਦੇ ਪਰਿਵਾਰ ਲਈ ਮੰਗੀ ਵਿਸ਼ੇਸ਼ ਸੁਰੱਖਿਆ

ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਡੀਐਮ ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਦੀ ਸੁਰੱਖਿਆ ਦਾ ਗੰਭੀਰ ਮੁੱਦਾ ਚੁੱਕਿਆ ਹੈ। ਜਾਖੜ ਨੇ ਇਲਜ਼ਾਮ ਲਾਇਆ ਕਿ ਇੱਕ ਪਾਸੇ ਸਾਬਕਾ ਮੰਤਰੀ ਲਾਲਜੀਤ ਭੁੱਲਰ ਦੇ...

ਪਰਿਵਾਰ ਦੀ ਸਹਿਮਤੀ ਬਗੈਰ ਵਿਆਹ ਕੁੜੀ-ਮੁੰਡੇ ਨੇ ਕਰਵਾਇਆ ਵਿਆਹ, ਕੁੜੀ ਦੇ ਪਰਿਵਾਰਿਕ ਮੈਂਬਰਾਂ ਨੇ ਚੁੱਕਿਆ ਇਹ ਖੌਫਨਾਕ ਕਦਮ

ਪੀੜਤ ਪਰਿਵਾਰ ਦੇ ਅਨੁਸਾਰ ਗੁੱਸੇ ਵਿੱਚ ਆਏ ਲੜਕੀ ਦੇ ਪਰਿਵਾਰ ਨੇ ਘਰ ਵਿੱਚ ਦਾਖਲ ਹੋ ਕੇ ਸਾਮਾਨ ਨੂੰ ਨੁਕਸਾਨ ਪਹੁੰਚਾਇਆ ਅਤੇ ਲੱਖਾਂ ਰੁਪਏ ਦੀ ਜਾਇਦਾਦ ਨੂੰ ਤਬਾਹ ਕਰ ਦਿੱਤਾ। ਪਰਿਵਾਰ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਘਰ ਵਿੱਚ ਰੱਖੇ...

ਆਂਧਰਾ ਪ੍ਰਦੇਸ਼: ਟਰੱਕ ਨਾਲ ਟੱਕਰ ਤੋਂ ਬਾਅਦ ਬੱਸ ਨੂੰ ਲੱਗੀ ਅੱਗ, ਜ਼ਿੰਦਾ ਸੜ੍ਹ ਗਏ 13 ਯਾਤਰੀ

ਆਂਧਰਾ ਪ੍ਰਦੇਸ਼ ਦੇ ਮਾਰਕਪੁਰਮ ਜ਼ਿਲ੍ਹੇ ਦੇ ਰਾਏਵਰਮ ਨੇੜੇ ਇਕ ਸੜਕ ਹਾਦਸਾ ਵਾਪਰਿਆ। ਇਸ ਵਿਚ ਇਕ ਨਿੱਜੀ ਯਾਤਰਾ ਬੱਸ ਇਕ ਡੰਪਰ ਟਰੱਕ ਨਾਲ ਟਕਰਾ ਗਈ। ਟੱਕਰ ਤੋਂ ਤੁਰੰਤ ਬਾਅਦ ਬੱਸ ਨੂੰ ਅੱਗ ਲੱਗ ਗਈ ਤੇ ਬੱਸ ਤੇਰ੍ਹਾਂ ਯਾਤਰੀ ਜ਼ਿੰਦਾ ਸੜ...