ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਭਲਕੇ 26 ਜਨਵਰੀ ਨੂੰ ਰਿਹਾਈ ਦੀਆਂ ਅਟਕਲਾਂ ਦੇ ਵਿਚਕਾਰ ਕੱਲ੍ਹ ਦਾ ਰੂਟ ਮੈਪ ਜਾਰੀ ਕੀਤਾ ਗਿਆ ਹੈ। ਇਹ ਰੂਟ ਮੈਪ ਨਵਜੋਤ ਸਿੰਘ ਸਿੱਧੂ ਦੇ ਸੋਸ਼ਲ ਮੀਡਿਆ ਪੇਜ ਤੇ ਸ਼ੇਅਰ ਕੀਤਾ ਗਿਆ ।
ਕੱਲ੍ਹ ਦਾ ਰੂਟ ਮੈਪ।
ਸਭ ਨੂੰ ਬੇਨਤੀ ਹੈ ਕਿ ਹਰਮਨ ਪਿਆਰੇ ਨੇਤਾ ਸ.ਨਵਜੋਤ ਸਿੰਘ ਸਿੱਧੂ ਦੇ ਸੁਆਗਤ ਲਈ ਨਿਸ਼ਚਿਤ ਸਥਾਨਾਂ ‘ਤੇ ਇਕੱਠੇ ਹੋਣ।
~ ਟੀਮ ਨਵਜੋਤ ਸਿੰਘ ਸਿੱਧੂ













