ਬੈਂਕ ਜਾਣ ਤੋਂ ਪਹਿਲਾਂ ਇਹ ਜਾਣਨਾ ਜਰੂਰੀ ਹੈ ਕਿ ਬੈਂਕ ਕਦੋਂ ਖੁੱਲ੍ਹੇ ਹਨ ਅਤੇ ਕਦੋਂ ਬੰਦ ਹੋਣਗੇ। ਹੁਣ ਜਨਵਰੀ ਦਾ ਮਹੀਨਾ ਖ਼ਤਮ ਹੋਣ ਵਾਲਾ ਹੈ। ਅਜਿਹੇ ‘ਚ ਤੁਸੀਂ ਇੱਥੇ ਫਰਵਰੀ ‘ਚ ਬੈਂਕ ਛੁੱਟੀਆਂ ਬਾਰੇ ਜਾਣ ਸਕਦੇ ਹੋ। ਤਾਂ ਆਓ ਬਿਨਾਂ ਦੇਰੀ ਦੇ ਫਰਵਰੀ ਵਿੱਚ ਬੈਂਕ ਛੁੱਟੀਆਂ ਦੀ ਸੂਚੀ ਵੇਖੀਏ।
5 ਫਰਵਰੀ -ਐਤਵਾਰ
11 ਫਰਵਰੀ – ਦੂਜਾ ਸ਼ਨੀਵਾਰ
12 ਫਰਵਰੀ – ਐਤਵਾਰ
15 ਫਰਵਰੀ – ਮਣੀਪੁਰ (ਲੁਈ-ਨਗਈ-ਨੀ )
18 ਫਰਵਰੀ – ਮਹਾਸ਼ਿਵਰਾਤਰੀ
19 ਫਰਵਰੀ- ਐਤਵਾਰ
25 ਫਰਵਰੀ- ਚੌਥਾ ਸ਼ਨੀਵਾਰ
ਇਸ ਤੋਂ ਇਲਾਵਾ 20 ਤਰੀਕ ਨੂੰ ਰਾਜ ਸਥਾਪਨਾ ਦਿਵਸ ਦੇ ਕਾਰਨ, ਅਰੁਣਾਚਲ ਪ੍ਰਦੇਸ਼ ਅਤੇ ਮਿਜ਼ੋਰਮ ਵਿੱਚ ਬੈਂਕ ਦੀ ਛੁੱਟੀ ਹੋਵੇਗੀ। ਇਸ ਦੇ ਨਾਲ ਹੀ ਸਿੱਕਮ ‘ਚ 21 ਤਰੀਕ ਨੂੰ ਲੋਸਰ ਦੇ ਮੌਕੇ ‘ਤੇ ਬੈਂਕ ਬੰਦ ਰਹਿਣਗੇ।
----------- Advertisement -----------
ਫਰਵਰੀ ‘ਚ ਕਿੰਨੇ ਦਿਨ ਬੈਂਕ ਰਹਿਣਗੇ ਬੰਦ, ਇੱਥੇ ਦੇਖੋ ਪੂਰੀ ਸੂਚੀ
Published on
----------- Advertisement -----------
----------- Advertisement -----------












