July 21, 2024, 6:26 am
----------- Advertisement -----------
----------- Advertisement -----------
HomePunjabbusiness

business

ਐਲੋਨ ਮਸਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਲੇਟਫਾਰਮ X ‘ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਗਲੋਬਲ ਲੀਡਰ ਬਣਨ ਲਈ ਦਿੱਤੀ  ਵਧਾਈ

ਟੇਸਲਾ ਦੇ ਸੀਈਓ ਐਲੋਨ ਮਸਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਸਭ ਤੋਂ ਵੱਧ ਫਾਲੋ ਕੀਤੇ ਜਾਣ ਵਾਲੇ ਗਲੋਬਲ ਲੀਡਰ ਬਣਨ ਲਈ ਵਧਾਈ ਦਿੱਤੀ ਹੈ। ਪਿਛਲੇ ਹਫਤੇ, 14 ਜੁਲਾਈ ਨੂੰ, ਐਕਸ 'ਤੇ ਪ੍ਰਧਾਨ ਮੰਤਰੀ...

ਮਾਈਕ੍ਰੋਸਾਫਟ ਸਰਵਰ ‘ਚ ਦਿੱਕਤ ਕਾਰਨ ਮਚੀ ਹਾਹਾਕਾਰ; ਦੁਨੀਆ ਭਰ ‘ਚ 1400 ਉਡਾਣਾਂ ਹੋਈਆਂ ਰੱਦ

ਅਮਰੀਕੀ ਐਂਟੀ ਵਾਇਰਸ ਕੰਪਨੀ ਦੇ ਅਪਡੇਟ ਨੇ ਮਾਈਕ੍ਰੋਸਾਫਟ ਨੂੰ ਪ੍ਰਭਾਵਿਤ ਕੀਤਾ ਹੈ। ਇਸ ਕਾਰਨ ਸ਼ੁੱਕਰਵਾਰ (19 ਜੁਲਾਈ) ਨੂੰ ਏਅਰਲਾਈਨਜ਼, ਟੀਵੀ ਟੈਲੀਕਾਸਟ, ਬੈਂਕਿੰਗ ਅਤੇ ਦੁਨੀਆ ਭਰ ਦੀਆਂ ਕਈ ਕਾਰਪੋਰੇਟ ਕੰਪਨੀਆਂ ਦਾ ਕੰਮਕਾਜ ਪ੍ਰਭਾਵਿਤ ਹੋਇਆ। ਕਰੀਬ 1400 ਉਡਾਣਾਂ ਰੱਦ ਹੋ ਗਈਆਂ...

PM ਕਿਸਾਨ ਸਨਮਾਨ ਨਿਧੀ ਯੋਜਨਾ ਵਾਲੇ ਕਿਸਾਨਾਂ ਲਈ ਮਹੱਤਵਪੂਰਨ ਜਾਣਕਾਰੀ; ਸਕੀਮ ਦਾ ਲਾਭ ਜਾਰੀ ਰੱਖਣ ਲਈ ਇਹ ਕੰਮ ਕਰਨਾ ਹੋਇਆ ਲਾਜ਼ਮੀ

ਮੋਗਾ: ਸਰਕਾਰ ਵੱਲੋਂ ਪ੍ਰਾਪਤ ਹੋਈਆਂ ਹਦਾਇਤਾਂ ਬਾਰੇ ਜ਼ਿਲ੍ਹਾ ਮੋਗਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਜਿਹਨਾਂ ਲਾਭਪਾਤਰੀਆਂ ਦੀ ਹੁਣ ਤੱਕ ਪੀ.ਐਮ. ਕਿਸਾਨ ਪੋਰਟਲ ਤੇ ਲੈਂਡ ਸੀਡਿੰਗ (ਜ਼ਮੀਨ ਦੀ...

ਭਾਰਤ ਦੇ ਇਸ ਸੂਬੇ ‘ਚ ਲੋਕ ਨਹੀਂ ਦਿੰਦੇ Income ਟੈਕਸ, ਜਾਣੋ ਕੀ ਹੈ ਇਸ ਪਿੱਛੇ ਕਾਰਨ

ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਮਿਤੀ 31 ਜੁਲਾਈ ਹੌਲੀ-ਹੌਲੀ ਨੇੜੇ ਆ ਰਹੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੇ ਪਿਛਲੇ ਕੁਝ ਦਿਨਾਂ ਵਿੱਚ ਆਪਣੀ ਆਈ.ਟੀ.ਆਰ. ਭਰ ਦਿੱਤੀ ਹੈ ਅਤੇ ਕੁਝ ਲੋਕ ਆਉਣ ਵਾਲੇ ਦਿਨਾਂ ਵਿੱਚ ਇਸ ਨੂੰ...

ਏਅਰ ਇੰਡੀਆ ਨੇ 2200 ਭਰਤੀਆਂ ਕੀਤੀਆਂ ਜਾਰੀ, ਪਹੁੰਚੇ 25 ਹਜ਼ਾਰ ਉਮੀਦਵਾਰ

ਮੁੰਬਈ ਵਿੱਚ ਮੰਗਲਵਾਰ (16 ਜੁਲਾਈ) ਨੂੰ ਏਅਰਪੋਰਟ ਲੋਡਰ ਦੀਆਂ 2,216 ਅਸਾਮੀਆਂ ਲਈ 25 ਹਜ਼ਾਰ ਤੋਂ ਵੱਧ ਉਮੀਦਵਾਰ ਇੰਟਰਵਿਊ ਲਈ ਪਹੁੰਚੇ। ਇਸ ਕਾਰਨ ਮੁੰਬਈ ਹਵਾਈ ਅੱਡੇ 'ਤੇ ਭਗਦੜ ਵਰਗੀ ਸਥਿਤੀ ਬਣ ਗਈ। ਏਅਰ ਇੰਡੀਆ ਦੇ ਕਰਮਚਾਰੀਆਂ ਨੂੰ ਭੀੜ ਨੂੰ ਕਾਬੂ...

ਰਾਸ਼ਨ ਕਾਰਡ ਨੂੰ ਲੈ ਕੇ ਬਦਲੇ ਨਿਯਮ; ਪੜ੍ਹੋ ਵੱਡੀ ਅਪਡੇਟ

ਜੇਕਰ ਤੁਸੀਂ ਉੱਤਰ ਪ੍ਰਦੇਸ਼ ਵਿੱਚ ਰਹਿੰਦੇ ਹੋ ਅਤੇ ਤੁਹਾਡੇ ਕੋਲ ਰਾਸ਼ਨ ਕਾਰਡ ਹੋਲਡਰ ਹੈ, ਤਾਂ ਇਹ ਖਬਰ ਤੁਹਾਡੇ ਲਈ ਮਹੱਤਵਪੂਰਨ ਹੈ। ਦਰਅਸਲ, ਉੱਤਰ ਪ੍ਰਦੇਸ਼ ਦੇ ਖੁਰਾਕ ਵਿਭਾਗ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਰਾਸ਼ਨ ਕਾਰਡਾਂ ਦੀ ਤਸਦੀਕ ਨੂੰ ਲੈ...

ਮੁਹੱਰਮ ਦੀ ਛੁੱਟੀ ਚੱਲਦੇ ਕੱਲ੍ਹ ਬੰਦ ਰਹੇਗਾ ਸਟਾਕ ਮਾਰਕੀਟ

ਮੁਹੱਰਮ ਦੀ ਛੁੱਟੀ ਦੇ ਕਾਰਨ, ਸਟਾਕ ਮਾਰਕੀਟ ਕੱਲ ਭਾਵ ਬੁੱਧਵਾਰ (17 ਜੁਲਾਈ 2024) ਨੂੰ ਬੰਦ ਰਹੇਗਾ। ਅਜਿਹੀ ਸਥਿਤੀ ਵਿੱਚ, ਇਸ ਦਿਨ ਦੋ ਸਟਾਕ ਮਾਰਕੀਟ ਐਕਸਚੇਂਜਾਂ ਬੰਬੇ ਸਟਾਕ ਐਕਸਚੇਂਜ (ਬੀਐਸਈ) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਵਿੱਚ ਕੋਈ ਵਪਾਰ ਨਹੀਂ ਹੋਵੇਗਾ। ਇਹ...

ਹੋਮ ਲੋਨ, ਕਾਰ ਲੋਨ ਹੋਏ ਮਹਿੰਗੇ! SBI ਨੇ Loan ਵਿਆਜ ਦਰਾਂ ‘ਚ ਕੀਤਾ ਵਾਧਾ

ਭਾਰਤੀ ਸਟੇਟ ਬੈਂਕ ਦੇ ਕਰੋੜਾਂ ਗਾਹਕਾਂ ਲਈ ਇੱਕ ਵੱਡੀ ਅਪਡੇਟ ਹੈ। SBI ਨੇ ਕਰਜ਼ਿਆਂ 'ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ। ਭਾਰਤੀ ਸਟੇਟ ਬੈਂਕ ਨੇ ਨਿਸ਼ਚਿਤ ਸਮੇਂ ਦੀ ਮਿਆਦ ਲਈ ਆਪਣੀ ਸੀਮਾਂਤ ਲਾਗਤ ਦੀ ਫੰਡ-ਅਧਾਰਿਤ ਉਧਾਰ ਦਰ (MCLR) ਵਿੱਚ 10...

ਅਨੰਤ-ਰਾਧਿਕਾ ਦੇ ਆਸ਼ੀਰਵਾਦ ਸਮਾਗਮ ‘ਚ ਪਹੁੰਚਣਗੇ ਮੋਦੀ, ਉੱਥੇ ਹੀ ਕਰਨਗੇ ਡਿਨਰ

ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦਾ ਆਸ਼ੀਰਵਾਦ ਸਮਾਰੋਹ ਜੀਓ ਵਰਲਡ ਸੈਂਟਰ ਵਿੱਚ ਹੈ। ਪੀਐਮ ਮੋਦੀ ਰਾਤ 8:45 ਵਜੇ ਇੱਥੇ ਪਹੁੰਚਣਗੇ ਅਤੇ ਰਾਤ ਦਾ ਭੋਜਨ ਵੀ ਕਰਨਗੇ। ਦੱਸ ਦਈਏ ਕਿ ਪੀਐਮ ਮੋਦੀ ਮੁੰਬਈ ਦੇ...

ਪਤੰਜਲੀ ਨੇ 14 ਉਤਪਾਦਾਂ ਦੀ ਵਿਕਰੀ ‘ਤੇ ਲਗਾਈ ਰੋਕ, ਨਿਰਮਾਣ ਲਾਇਸੈਂਸ ਕੀਤਾ ਸੀ ਮੁਅੱਤਲ

ਪਤੰਜਲੀ ਆਯੁਰਵੇਦ ਲਿਮਿਟੇਡ ਨੇ ਬਾਜ਼ਾਰ 'ਚ ਆਪਣੇ 14 ਉਤਪਾਦਾਂ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ। ਉੱਤਰਾਖੰਡ ਨੇ ਅਪ੍ਰੈਲ 'ਚ ਇਨ੍ਹਾਂ ਉਤਪਾਦਾਂ ਦੇ ਨਿਰਮਾਣ ਲਾਇਸੈਂਸ ਨੂੰ ਮੁਅੱਤਲ ਕਰ ਦਿੱਤਾ ਸੀ। ਪਤੰਜਲੀ ਨੇ ਮੰਗਲਵਾਰ (9 ਜੁਲਾਈ) ਨੂੰ ਸੁਪਰੀਮ ਕੋਰਟ 'ਚ...