ਇਨ੍ਹੀਂ ਦਿਨੀਂ ਕਈ ਬੈਂਕਾਂ ਵੱਲੋਂ ਐੱਫ.ਡੀ ‘ਤੇ ਵਿਆਜ ਦਰਾਂ ਵਧਾ ਦਿੱਤੀਆਂ ਗਈਆਂ ਹਨ। ਹਾਲ ਹੀ ਵਿੱਚ HDFC ਬੈਂਕ ਨੇ ਆਪਣੀ FD ‘ਤੇ ਵਿਆਜ ਦਰਾਂ ਵਿੱਚ ਵਾਧਾ ਕੀਤਾ ਸੀ। ਹੁਣ ਇੱਕ ਹੋਰ ਬੈਂਕ ਨੇ ਆਪਣੀ FD ‘ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ। ਹੁਣ ICICI ਬੈਂਕ ਨੇ FD ‘ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ। ਬੈਂਕ ਨੇ 2 ਕਰੋੜ ਰੁਪਏ ਤੋਂ 5 ਕਰੋੜ ਰੁਪਏ ਤੱਕ ਦੀ FD ‘ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ।
ਇਹ ਵਿਆਜ ਦਰ ਘੱਟੋ-ਘੱਟ 2 ਕਰੋੜ ਰੁਪਏ ਅਤੇ ਵੱਧ ਤੋਂ ਵੱਧ 5 ਕਰੋੜ ਰੁਪਏ ਦੀ ਸਿੰਗਲ ਡਿਪਾਜ਼ਿਟ FD ‘ਤੇ ਆਮ ਲੋਕਾਂ ਲਈ ਹੈ। ਇਸ ਦੇ ਨਾਲ ਹੀ, ਇਹ ਵਿਆਜ ਦਰਾਂ 23 ਫਰਵਰੀ 2023 ਤੋਂ ਲਾਗੂ ਹਨ। ICICI ਬੈਂਕ ਵੱਲੋਂ ਦਿਤੀ ਜਾਣ ਵਾਲੀਆਂ ਨਵੀਆਂ ਵਿਆਜ ਦਰਾਂ ਹੇਠਾਂ ਦਿੱਤੀਆਂ ਗਈਆਂ ਹਨ।
7 ਦਿਨ ਤੋਂ 14 ਦਿਨ – 4.75%
15 ਦਿਨ ਤੋਂ 29 ਦਿਨ – 4.75%
30 ਦਿਨ ਤੋਂ 45 ਦਿਨ – 5.50%
46 ਦਿਨ ਤੋਂ 60 ਦਿਨ – 5.75%
61 ਦਿਨ ਤੋਂ 90 ਦਿਨ – 6.00%
91 ਦਿਨ ਤੋਂ 120 ਦਿਨ – 6.50%
121 ਦਿਨ ਤੋਂ 150 ਦਿਨ – 6.50%
151 ਦਿਨ ਤੋਂ 184 ਦਿਨ – 6.50%
185 ਦਿਨ ਤੋਂ 210 ਦਿਨ – 6.65%
211 ਦਿਨ ਤੋਂ 270 ਦਿਨ – 6.65%
271 ਦਿਨ ਤੋਂ 289 ਦਿਨ – 6.75%
290 ਦਿਨ ਤੋਂ 1 ਸਾਲ – 6.75%
1 ਸਾਲ ਤੋਂ 389 ਦਿਨ – 7.15%
390 ਦਿਨ ਤੋਂ <15 ਮਹੀਨੇ – 7.15%
15 ਮਹੀਨੇ ਤੋਂ <18 ਮਹੀਨੇ – 7.15%
18 ਮਹੀਨੇ ਤੋਂ 2 ਸਾਲ – 7.15%
2 ਸਾਲ 1 ਦਿਨ ਤੋਂ 3 ਸਾਲ – 7.00%
3 ਸਾਲ 1 ਦਿਨ ਤੋਂ 5 ਸਾਲ – 6.75%
5 ਸਾਲ 1 ਦਿਨ ਤੋਂ 10 ਸਾਲ – 6.75%
----------- Advertisement -----------
ਹੁਣ ਇਸ ਬੈਂਕ ਨੇ ਦਿੱਤੀ ਵੱਡੀ ਖੁਸ਼ਖਬਰੀ, FD ‘ਤੇ ਵਧਾਈ ਵਿਆਜ ਦਰ, ਜਾਣੋ ਨਵੀਆਂ ਵਿਆਜ ਦਰਾਂ
Published on
----------- Advertisement -----------
----------- Advertisement -----------











