ਪਿੰਡ ਲਹਿਰਾ ਖਾਨਾ ਵਿਖੇ ਦੋ ਨੌਜਵਾਨਾਂ ‘ਤੇ ਅਣਪਛਾਤਿਆਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਨ੍ਹਾਂ ਦਾ ਕਾਤਲ ਕੀਤੇ ਜਾਣ ਦਾ ਮਾਮਲਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਵਿਚ ਪਿਛਲੇ ਸਮੇਂ ‘ਚ ਮਾਰੇ ਗਏ ਕੁਲਬੀਰ ਨਰੂਆਣਾ ਦਾ ਸਾਥੀ ਮਨਪ੍ਰੀਤ ਛੱਲਾ ਸਿੱਧੂ ਤੇ ਵਿੱਕੀ ਬੇਗਾ ਸ਼ਾਮਿਲ ਹਨ। ਉਥੇ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
----------- Advertisement -----------
ਬਠਿੰਡਾ ‘ਚ ਕੁਲਬੀਰ ਨਰੂਆਣਾ ਦੇ ਦੋ ਸਾਥੀਆਂ ਦਾ ਗੋਲੀਆਂ ਮਾਰ ਕੇ ਕਤਲ
Published on
----------- Advertisement -----------












