ਨਵੀਂ ਦਿੱਲੀ, 13 ਜਨਵਰੀ 2022 – ਯੂਪੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਅੱਜ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ। ਦੱਸ ਦਈਏ ਕਿ ਕਾਂਗਰਸ ਵੱਲੋਂ 125 ਵਿਧਾਨ ਸਭਾ ਹਲਕਿਆਂ ਤੇ ਆਪਣੇ ਉਮੀਦਵਾਰ ਉਤਾਰ ਦਿੱਤੇ ਹਨ, ਜਦੋਂਕਿ ਸੱਤਾ ਧਿਰ ਭਾਜਪਾ ਨੇ ਇੱਕ ਵੀ ਉਮੀਦਵਾਰ ਹਾਲੇ ਤੱਕ ਨਹੀਂ ਐਲਾਨਿਆ।
ਹੇਠਾਂ ਪੜ੍ਹੋ ਲਿਸਟ
















