ਜੂਨ ਦਾ ਮਹੀਨਾ ਅੱਜ ਤੋਂ ਸ਼ੁਰੂ ਹੋ ਗਿਆ ਹੈ ਅਤੇ ਜੇਕਰ ਤੁਹਾਨੂੰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਬੰਦ ਕੀਤੇ ਗਏ 2,000 ਰੁਪਏ ਦੇ ਨੋਟਾਂ ਨੂੰ ਬਦਲਣ ਤੋਂ ਇਲਾਵਾ ਵੀ ਜੇਕਰ ਬੈਂਕ ਦਾ ਕੋਈ ਹੋਰ ਜ਼ਰੂਰੀ ਕੰਮ ਹੋਵੇ ਤਾਂ ਬੈਂਕ ਦੀ ਛੁੱਟੀਆਂ ਦੀ ਸੂਚੀ ਦੇਖ ਕੇ ਹੀ ਘਰੋਂ ਨਿਕਲੋ। ਅਜਿਹਾ ਨਾ ਹੋਵੇ ਕਿ ਤੁਸੀਂ ਬੈਂਕ ਤੱਕ ਪਹੁੰਚੋ ਅਤੇ ਤੁਹਾਨੂੰ ਤਾਲਾ ਲੱਗਿਆ ਹੋਇਆ ਮਿਲੇ ਆਰਬੀਆਈ ਮੁਤਾਬਕ ਜੂਨ ਮਹੀਨੇ ਵਿੱਚ ਕੁੱਲ 12 ਦਿਨ ਬੈਂਕਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ। ਇਨ੍ਹਾਂ ਬੈਂਕ ਛੁੱਟੀਆਂ ਵਿੱਚ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਐਤਵਾਰ ਦੀ ਹਫਤਾਵਾਰੀ ਛੁੱਟੀ ਵੀ ਸ਼ਾਮਲ ਹੈ ਜੂਨ ‘ਚ 12 ਦਿਨਾਂ ਦੀ ਛੁੱਟੀ ਦੌਰਾਨ ਬੈਂਕਾਂ ‘ਚ ਕੋਈ ਕੰਮ ਨਹੀਂ ਹੋਵੇਗਾ।
ਮਿਤੀ ਦਿਨ ਛੁੱਟੀ ਦਾ ਵੇਰਵਾ ਸਥਾਨ
2 ਜੂਨ 2023 ਸ਼ੁੱਕਰਵਾਰ ਤੇਲੰਗਾਨਾ ਗਠਨ ਦਿਵਸ ਤੇਲੰਗਾਨਾ
4 ਜੂਨ 2023 ਐਤਵਾਰ ਸੰਤ ਗੁਰੂ ਕਬੀਰ ਜਯੰਤੀ ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਹਰਿਆਣਾ, ਪੰਜਾਬ
10 ਜੂਨ 2023 ਸ਼ਨੀਵਾਰ ਦੂਜਾ ਸ਼ਨੀਵਾਰ ਪੂਰੇ ਭਾਰਤ ਵਿੱਚ
11 ਜੂਨ 2023 ਐਤਵਾਰ ਵੀਕੈਂਡ ਦੀ ਛੁੱਟੀ ਪੂਰੇ ਭਾਰਤ ਵਿੱਚ
14 ਜੂਨ 2023 ਬੁੱਧਵਾਰ ਪਹਿਲੀ ਰਾਜਾ ਉੜੀਸਾ
15 ਜੂਨ 2023 ਵੀਰਵਾਰ ਰਾਜਾ ਸੰਕ੍ਰਾਂਤੀ ਦਿਵਸ ਉੜੀਸਾ, ਮਿਜ਼ੋਰਮ
15 ਜੂਨ 2023 ਵੀਰਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਜੰਮੂ ਅਤੇ ਕਸ਼ਮੀਰ
18 ਜੂਨ 2023 ਐਤਵਾਰ ਵੀਕੈਂਡ ਦੀ ਛੁੱਟੀ ਪੂਰੇ ਭਾਰਤ ਵਿੱਚ
20 ਜੂਨ 2023 ਮੰਗਲਵਾਰ ਰਥ ਯਥਰਾ ਉੜੀਸਾ
24 ਜੂਨ 2023 ਸ਼ਨੀਵਾਰ ਚੌਥਾ ਸ਼ਨੀਵਾਰ ਪੂਰੇ ਭਾਰਤ ਵਿੱਚ
25 ਜੂਨ 2023 ਐਤਵਾਰ ਵੀਕੈਂਡ ਦੀ ਛੁੱਟੀ ਪੂਰੇ ਭਾਰਤ ਵਿੱਚ
29 ਜੂਨ 2023 ਵੀਰਵਾਰ ਬਕਰੀਦ/ਈਦ-ਉਲ-ਅਦਹਾ ਕੁਝ ਰਾਜਾਂ ਨੂੰ ਛੱਡ ਕੇ ਪੂਰੇ ਭਾਰਤ ਵਿੱਚ
30 ਜੂਨ 2023 ਸ਼ੁੱਕਰਵਾਰ ਬਕਰੀਦ/ਈਦ-ਉਲ-ਅਦਹਾ ਜੰਮੂ-ਕਸ਼ਮੀਰ
30 ਜੂਨ 2023 ਸ਼ੁੱਕਰਵਾਰ ਰੇਮਨਾ ਨੀ ਮਿਜ਼ੋਰਮ
----------- Advertisement -----------
ਇਸ ਮਹੀਨੇ 12 ਦਿਨ ਬੈਂਕ ਰਹਿਣਗੇ ਬੰਦ, 2000 ਦੇ ਨੋਟ ਵੀ ਨਹੀਂ ਬਦਲੇ ਜਾਣਗੇ, ਦੇਖੋ ਸੂਚੀ
Published on
----------- Advertisement -----------
----------- Advertisement -----------












