‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 8 ਜੂਨ (ਵੀਰਵਾਰ) ਨੂੰ ਦੁਪਹਿਰ 3 ਵਜੇ ਮੈਗਾ ਤਿਰੰਗਾ ਯਾਤਰਾ ‘ਚ ਹਿੱਸਾ ਲੈਣਗੇ। ਤਿਰੰਗਾ ਯਾਤਰਾ ਕੁੰਦਨ ਸਿਨੇਮਾ ਤੋਂ ਸ਼ੁਰੂ ਹੋ ਕੇ ਐਸਡੀ ਹਾਈ ਸਕੂਲ, ਜੀਂਦ (ਹਰਿਆਣਾ) ਵਿਖੇ ਸਮਾਪਤ ਹੋਈ।
----------- Advertisement -----------
CM ਭਗਵੰਤ ਮਾਨ 8 ਜੂਨ ਨੂੰ ਮੈਗਾ ਤਿਰੰਗਾ ਯਾਤਰਾ ‘ਚ ਲੈਣਗੇ ਹਿੱਸਾ
Published on
----------- Advertisement -----------












