October 2, 2026, 9:54 pm
----------- Advertisement -----------
HomeNewsAutomobilesਹਰਿਆਣਾ 'ਚ 11 ਟਰੇਨਾਂ ਹੋਈਆਂ ਰੱਦ; ਕਿਸਾਨਾਂ ਦੇ ਅੰਦੋਲਨ ਕਾਰਨ ਰੇਲਵੇ ਨੇ...

ਹਰਿਆਣਾ ‘ਚ 11 ਟਰੇਨਾਂ ਹੋਈਆਂ ਰੱਦ; ਕਿਸਾਨਾਂ ਦੇ ਅੰਦੋਲਨ ਕਾਰਨ ਰੇਲਵੇ ਨੇ ਲਿਆ ਫੈਸਲਾ

Published on

----------- Advertisement -----------

ਕਿਸਾਨਾਂ ਵੱਲੋਂ ਜਾਰੀ ਅੰਦੋਲਨ ਕਾਰਨ 20 ਅਤੇ 21 ਅਪ੍ਰੈਲ ਨੂੰ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਤੋਂ ਚੱਲਣ ਵਾਲੀਆਂ 11 ਟਰੇਨਾਂ ਰੱਦ ਰਹਿਣਗੀਆਂ। ਜਦੋਂ ਕਿ ਰੇਵਾੜੀ ਤੋਂ ਵਾਇਆ ਅਜਮੇਰ-ਜੰਮੂਤਵੀ ਦਾ ਰੂਟ ਬਦਲ ਦਿੱਤਾ ਗਿਆ ਹੈ। ਬਾੜਮੇਰ-ਜੰਮੂਤਵੀ ਐਕਸਪ੍ਰੈਸ ਦਿੱਲੀ ਤੱਕ ਹੀ ਚੱਲੇਗੀ। ਟਰੇਨਾਂ ਦੇ ਰੱਦ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਰੱਦ ਕੀਤੀਆਂ ਰੇਲ ਗੱਡੀਆਂ ਦਾ ਵੇਰਵਾ-

  1. ਟਰੇਨ ਨੰਬਰ 04746, ਲੁਧਿਆਣਾ-ਹਿਸਾਰ ਟਰੇਨ 20 ਅਪ੍ਰੈਲ ਨੂੰ ਰੱਦ ਰਹੇਗੀ।
  2. ਟਰੇਨ ਨੰਬਰ 14653, ਹਿਸਾਰ-ਅੰਮ੍ਰਿਤਸਰ ਟਰੇਨ 21 ਅਪ੍ਰੈਲ ਨੂੰ ਰੱਦ ਰਹੇਗੀ।
  3. ਟਰੇਨ ਨੰਬਰ 04743, ਹਿਸਾਰ-ਲੁਧਿਆਣਾ ਟਰੇਨ 20 ਅਪ੍ਰੈਲ ਨੂੰ ਰੱਦ ਰਹੇਗੀ।
  4. ਟਰੇਨ ਨੰਬਰ 04575, ਹਿਸਾਰ-ਲੁਧਿਆਣਾ ਟਰੇਨ 20 ਅਪ੍ਰੈਲ ਨੂੰ ਰੱਦ ਰਹੇਗੀ।
  5. ਟਰੇਨ ਨੰਬਰ 04571, ਭਿਵਾਨੀ-ਧੂਰੀ ਟਰੇਨ 20 ਅਪ੍ਰੈਲ ਨੂੰ ਰੱਦ ਰਹੇਗੀ।
  6. ਟਰੇਨ ਨੰਬਰ 04574, ਲੁਧਿਆਣਾ-ਭਿਵਾਨੀ ਟਰੇਨ 20 ਅਪ੍ਰੈਲ ਨੂੰ ਰੱਦ ਰਹੇਗੀ।
  7. ਟਰੇਨ ਨੰਬਰ 04576, ਲੁਧਿਆਣਾ-ਹਿਸਾਰ ਟਰੇਨ 20 ਅਪ੍ਰੈਲ ਨੂੰ ਰੱਦ ਰਹੇਗੀ।
  8. ਟਰੇਨ ਨੰਬਰ 14654, ਅੰਮ੍ਰਿਤਸਰ-ਹਿਸਾਰ ਟਰੇਨ 20 ਅਪ੍ਰੈਲ ਨੂੰ ਰੱਦ ਰਹੇਗੀ।
  9. ਟਰੇਨ ਨੰਬਰ 04572, ਧੂਰੀ-ਸਿਰਸਾ ਟਰੇਨ 21 ਅਪ੍ਰੈਲ ਨੂੰ ਰੱਦ ਰਹੇਗੀ।
  10. ਟਰੇਨ ਨੰਬਰ 04573, ਸਿਰਸਾ-ਲੁਧਿਆਣਾ ਟਰੇਨ 21 ਅਪ੍ਰੈਲ ਨੂੰ ਰੱਦ ਰਹੇਗੀ।
  11. ਟਰੇਨ ਨੰਬਰ 04743, ਹਿਸਾਰ-ਲੁਧਿਆਣਾ ਟਰੇਨ 21 ਅਪ੍ਰੈਲ ਨੂੰ ਰੱਦ ਰਹੇਗੀ।
----------- Advertisement -----------

ਸਬੰਧਿਤ ਹੋਰ ਖ਼ਬਰਾਂ

ਰਾਜਾ ਵੜਿੰਗ ਨੇ ਸਚਿਨ ਪਾਇਲਟ ’ਤੇ ਕੱਸਿਆ ਤੰਜ, ‘ਚੰਨੀ ਦੀ ਜਿੱਤ ਹੋਈ ਹੈ’

ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ...

ਰੂਪ ਕੌਰ ਸੰਧੂ ਦਾ ਵੱਡਾ ਖੁਲਾਸਾ, 9 ਅਕਤੂਬਰ ਨੂੰ ਸਬੂਤਾਂ ਸਮੇਤ ਜਥੇਦਾਰ ਕੋਲ ਪਹੁੰਚਣਗੇ

ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਕੁੱਝ ਦਿਨ ਪਹਿਲਾਂ ਪਾਰਟੀ ਵਿਚੋਂ ਬਰਖ਼ਾਸਤ ਕੀਤੀ ਗਈ ਬੀਬਾ ਰੂਪ...

ਮਸਕਟ ‘ਚ ਨੰਗਲ ਦੇ ਮੁੰਡੇ ਨੂੰ ਸੁਣਾਈ ਗਈ ਮੌਤ ਦੀ ਸਜ਼ਾ, ਮਾਂ ਨੇ ਸਰਕਾਰ ਤੋਂ ਲਾਈ ਮਦਦ ਦੀ ਗੁਹਾਰ

ਨੰਗਲ ਦੇ ਇੱਕ ਨੌਜਵਾਨ ਨੂੰ ਸਾਊਦੀ ਅਰਬ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ।...

ਮਹਾਰਾਸ਼ਟਰ ‘ਚ ਟਰੱਕ ਅਤੇ ਪਿਕਅੱਪ ਦੀ ਟੱਕਰ, 7 ਲੋਕਾਂ ਦੀ ਮੌਤ

ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਵਿਚ ਅੱਜ ਸਮ੍ਰਿਧੀ ਹਾਈਵੇਅ 'ਤੇ ਭਿਆਨਤ ਸੜਕੀ ਹਾਦਸਾ ਵਾਪਰਿਆ। ਤੇਜ਼...

ਲਵਲੀ ਯੂਨੀਵਰਸਿਟੀ ’ਚ ਕੈਂਪਸ ਦੇ ਬਾਹਰ ਲੜਾਕੂ ਜਹਾਜ਼ ’ਤੇ ਚੜ੍ਹਨ ਵਾਲੇ ਨੌਜਵਾਨ ਦੀ ਹੋਈ ਪਛਾਣ

ਪੰਜਾਬ ਦੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹਿੰਸਾ ਦੌਰਾਨ ਕੈਂਪਸ ਦੇ ਬਾਹਰ...

ਕੁਲਯੁਗੀ ਪੁੱਤ ਨੇ ਮਾਂ ਦਾ ਕੀਤਾ ਕਤਲ, ਪੁੱਤ ਨੂੰ ਲਿੰਗ ਪਰਿਵਰਤਨ ਕਰਨ ਤੋਂ ਰੋਕਣ ਉੱਤੇ ਹੋਇਆ ਸੀ ਵਿਵਾਦ

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਰਾਜੇਂਦਰ ਨਗਰ ਚੌਰਾਹੇ ਨੇੜੇ ਇੱਕ ਔਰਤ ਦਾ ਕਤਲ...

ਚਾਵਲਾ ਖ਼ਿਲਾਫ਼ ਬਲਾਤਕਾਰ ਕੇਸ ’ਚ ‘ਆਪ’ ਦਾ ਵੱਡਾ ਦਾਅਵਾ, ਕਥਿਤ ਆਡੀਓ ਨਾਲ ਚੁੱਕੇ ਸਵਾਲ

ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼...

  ਰਾਜਾ ਵੜਿੰਗ ਨੇ ਰਾਹੁਲ ਗਾਂਧੀ ਨੂੰ ਸੌਂਪਿਆ ਅਸਤੀਫ਼ਾ, ਕਿਹਾ- ਹੁਣ ਕੁਝ ਦਿਨ ਛੁੱਟੀ ਲੈਣੀ ਚਾਹੀਦੀ

ਪੰਜਾਬ ਚੋਣਾਂ ਤੋਂ ਲਗਭਗ ਤਿੰਨ ਮਹੀਨੇ ਪਹਿਲਾਂ, ਕਾਂਗਰਸ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ...

ਕਲਯੁਗੀ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਕੀਤਾ ਕਤਲ, ਫੇਰ ਖੁਦਕੁਸ਼ੀ ਵਿਖਾਉਣ ਦੀ ਰਚੀ ਸਾਜ਼ਿਸ਼

ਬਠਿੰਡਾ ਵਿੱਚ ਇੱਕ ਔਰਤ ਨੇ ਆਪਣੇ ਨਾਜਾਇਜ਼ ਸਬੰਧਾਂ ਦਾ ਪਰਦਾਫਾਸ਼ ਹੋਣ ਤੋਂ ਬਾਅਦ ਆਪਣੇ...