ਚੰਡੀਗੜ੍ਹ, 30 ਅਪ੍ਰੈਲ, 2024: ਆਈ ਪੀ ਐਸ ਪਤੀ-ਪਤਨੀ ਫਤਿਹਗੜ੍ਹ ਸਾਹਿਬ ਦੇ ਐਸ ਐਸ ਰਵਜੋਤ ਕੌਰ ਗਰੇਵਾਲ ਅਤੇ ਐਸ ਐਸ ਪੀ ਜਗਰਾਓਂ ਨਵਨੀਤ ਸਿੰਘ ਬੈਂਸ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੀ 4 ਸਾਲਾਂ ਦੀ ਧੀ ਨਾਇਰਾ ਦਾ ਦੇਹਾਂਤ ਹੋ ਗਿਆ ਹੈ। ਮ੍ਰਿਤਕ ਬੱਚੀ ਦਾ ਅੰਤਿਮ ਸਸਕਾਰ ਅੱਜ 30 ਅਪ੍ਰੈਲ ਨੂੰ ਮੋਹਾਲੀ ਦੇ ਸ਼ਮਸ਼ਾਨਘਾਟ ਵਿੱਚ ਹੋਵੇਗਾ।
----------- Advertisement -----------
IPS ਪਤੀ-ਪਤਨੀ ਰਵਜੋਤ ਗਰੇਵਾਲ ਤੇ ਨਵਨੀਤ ਬੈਂਸ ਨੂੰ ਸਦਮਾ, 4 ਸਾਲਾਂ ਧੀ ਸਵਰਗਵਾਸ
Published on
----------- Advertisement -----------












