ਫਾਜ਼ਿਲਕਾ : ਫਾਜ਼ਿਲਕਾ ਵਿੱਚ ਇੱਕ ਵਿਅਕਤੀ ਵੱਲੋਂ ਵੱਛੇ ਦਾ ਸਿਰ ਵੱਢ ਕੇ ਘਰ ਰੱਖਣ ਦੇ ਮਾਮਲੇ ਵਿੱਚ ਪੁਲਿਸ ਨੇ ਦੋਸ਼ੀ ਖਿਲਾਫ ਪਰਚਾ ਦਰਜ ਕਰ ਲਿਆ ਹੈ। ਇਸ ਸਬੰਧੀ ਡੀਐਸਪੀ ਸੁਬੇਗ ਸਿੰਘ ਨੇ ਜਾਣਕਾਰੀ ਦਿੰਦਿਆਂ ਨੂੰ ਦੱਸਿਆ ਕਿ ਉਕਤ ਮਾਮਲੇ ਵਿੱਚ ਪੜਤਾਲ ਦੌਰਾਨ ਪਾਇਆ ਗਿਆ ਕਿ ਦੋਸ਼ੀ ਵੱਲੋਂ ਅਜਿਹਾ ਕਿਸੇ ਦੀ ਧਾਰਮਿਕ ਭਾਵਨਾ ਨੂੰ ਭੜਕਾਉਣ ਲਈ ਜਾਂ ਹੋਰ ਇਰਾਦੇ ਨਾਲ ਨਹੀਂ ਕੀਤਾ ਗਿਆ ਸੀ ਸਗੋਂ ਉਹ ਚਾਹੁੰਦਾ ਸੀ ਕਿ ਉਸ ਦੀ ਹੀ ਗਾਂ ਦਾ ਜੋ ਬੱਛਾ ਮਰ ਗਿਆ ਸੀ ਉਹ ਗਾਂ ਦੁੱਧੋ ਨਾ ਭੱਜ ਜਾਵੇ ਅਤੇ ਉਸ ਬੱਚੇ ਨੂੰ ਦਿਖਾ ਕੇ ਉਹ ਗਾਂ ਦੀ ਧਾਰ ਕੱਢ ਲੈਂਦਾ ਸੀ।
ਪਰ ਫਿਰ ਵੀ ਉਸ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਅਫਵਾਹ ਵਿੱਚ ਨਾ ਆਉਣ ਅਤੇ ਇਸ ਪਿੱਛੇ ਕੋਈ ਹੋਰ ਸਾਜ਼ਿਸ਼ ਨਹੀਂ ਸੀ।।
----------- Advertisement -----------
ਗਾਂ ਦੇ ਵੱਛੇ ਦਾ ਸਿਰ ਕੱਟ ਕੇ ਰੱਖਣ ਵਾਲੇ ਖਿਲਾਫ ਪਰਚਾ ਦਰਜ
Published on
----------- Advertisement -----------
----------- Advertisement -----------












