ਚੰਡੀਗੜ੍ਹ, 5 ਫਰਵਰੀ 2022 – 3 ਫਰਵਰੀ ਦੀ ਬੀਤੀ ਦੇਰ ਰਾਤ ਸੀ.ਐਮ ਚੰਨੀ ਦੇ ਭਤੀਜੇ ਭੁਪਿੰਦਰ ਹਨੀ ਦੀ ਗ੍ਰਿਫਤਾਰੀ ‘ਤੇ ਟਿੱਪਣੀ ਕਰਦਿਆਂ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਚੰਨੀ ਹਨੀ ਮਨੀ ਦੀ ਖੇਡ ਸਾਰਾ ਪੰਜਾਬ ਦੇਖ ਰਿਹਾ ਹੈ ਅਤੇ ਜਨਤਾ ਮੂਰਖ ਨਹੀਂ ਹੈ, ਜਨਤਾ ਹੁਣ ਸਿਆਣੀ ਹੋ ਗਈ ਹੈ, ਉਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਸੂਬੇ ਦੀ ਰਾਖੀ ਕੌਣ ਕਰ ਸਕਦਾ ਹੈ, ਦੂਜੇ ਪਾਸੇ ਸਿੱਧੂ ਚੰਨੀ ਨੂੰ ਕਮਜ਼ੋਰ ਤੇ ਕਠਪੁਤਲੀ ਮੁੱਖ ਮੰਤਰੀ ਕਹਿ ਰਿਹਾ ਹੈ। ਇਸ ਲਈ ਇਸ ਵਾਰ ਸਾਡਾ ਸਮਾਜ ਸਾਡੇ ਨਾਲ ਖੜ੍ਹਾ ਹੈ, ਪੰਜਾਬ ਵਿੱਚ ਇਸ ਵਾਰ ਬਸਪਾ-ਅਕਾਲੀ ਗਠਜੋੜ ਦੀ ਹੀ ਜਿੱਤ ਹੋਵੇਗੀ।
----------- Advertisement -----------
ਚੰਨੀ, ਹਨੀ, ਮਨੀ ਦੀ ਖੇਡ ਜਨਤਾ ਸਭ ਦੇਖ ਰਹੀ ਹੈ – ਗੜ੍ਹੀ
Published on
----------- Advertisement -----------











