ਭਾਜਪਾ ਜਿਲ੍ਹਾ ਯੁਵਾ ਮੌਰਚਾ ਦੇ ਜਰਨਲ ਸਕੱਤਰ ਅਮਿਤ ਮਿਸ਼ਰਾ ਨੇ ਅੱਜ ਭਾਜਪਾ ਨੂੰ ਅਲਵਿਦਾ ਆਖ ਦਿੱਤਾ। ਅਮਿਤ ਮਿਸ਼ਰਾ ਫਰੀਦਕੋਟ ਤੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਬੰਸ ਸਿੰਘ ਰੋਮਾਣਾ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਅਮਿਤ ਮਿਸ਼ਰਾ ਦੇ ਨਾਲ ਨਾਲ ਮਨੀਸ਼ ਮਿੱਤਲ ਮੰਡਲ ਪ੍ਰਧਾਨ ਫਰੀਦਕੋਟ ਯੁਵਾ ਮੌਰਚਾ, ਮਨੀਸ਼ ਨਾਰੰਗ ਜਰਨਲ ਸੈਕਟਰੀ ਯੁਵਾ ਮੌਰਚਾ, ਰਿਸ਼ੀ ਸ਼ਰਮਾ ਮੰਡਲ ਸਕੱਤਰ , ਪ੍ਰਵੇਸ਼ ਕੁਮਾਰ ਮੰਡਲ ਸਕੱਤਰ, ਬਬਲੂ ਮਿਸ਼ਰਾ ਨੇ ਵੀ ਭਾਜਪਾ ਛੱਡ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।
----------- Advertisement -----------
ਭਾਜਪਾ ਜਿਲ੍ਹਾ ਯੁਵਾ ਮੌਰਚਾ ਦੇ ਜਰਨਲ ਸਕੱਤਰ ਅਮਿਤ ਮਿਸ਼ਰਾ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ
Published on
----------- Advertisement -----------












