ਚੰਡੀਗੜ੍ਹ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ‘ਚ ਚੋਣ ਮਾਹੌਲ ਭਖਾਉਣ ਵਾਲੇ ਹਨ। ਉਹ ਰੈਲੀ ਲਈ ਸੂਬੇ ‘ਚ ਆਉਣਗੇ। ਜਾਣਕਾਰੀ ਮੁਤਾਬਕ 14 ਫਰਵਰੀ ਨੂੰ ਉਹ ਪੰਜਾਬ ਆਉਣਗੇ। ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਲੋਕਾਂ ਅਤੇ ਭਾਜਪਾ ਵਰਕਰਾਂ ਨਾਲ ਰੁ-ਬ-ਰੁ ਹੋਣ ਲਈ 14 ਫਰਵਰੀ ਨੂੰ ਜਲੰਧਰ ਪਹੁੰਚ ਰਹੇ ਹਨ, ਜਿੱਥੇ ਉਹ ਦੁਪਹਿਰ 02 ਵਜੇ ਚੋਣ ਰੈਲੀ ਨੂੰ ਸੰਬੋਧਨ ਕਰਨਗੇ।
----------- Advertisement -----------
ਪੰਜਾਬ ਆਉਣਗੇ PM ਮੋਦੀ, 14 ਫਰਵਰੀ ਨੂੰ ਜਲੰਧਰ ‘ਚ ਕਰਨਗੇ ਰੈਲੀ
Published on
----------- Advertisement -----------












