July 13, 2026, 7:57 pm
----------- Advertisement -----------
HomeNewsBreaking NewsECI ਵੱਲੋਂ SIR ਦੇ ਨਿਯਮਾਂ ‘ਚ ਬਦਲਾਅ, ਹੁਣ ਫਾਰਮ-6 ਭਰਨ ਵਾਲਿਆਂ ਲਈ...

ECI ਵੱਲੋਂ SIR ਦੇ ਨਿਯਮਾਂ ‘ਚ ਬਦਲਾਅ, ਹੁਣ ਫਾਰਮ-6 ਭਰਨ ਵਾਲਿਆਂ ਲਈ ਨਵੇਂ ਵੋਟਰ ਨੂੰ ਦੇਣਾ ਪਵੇਗਾ ਮਾਤਾ-ਪਿਤਾ ਦਾ SIR ਵੇਰਵਾ

Published on

----------- Advertisement -----------

ਜੇਕਰ ਤੁਸੀਂ ਨਵੇਂ ਵੋਟਰ ਹੋ ਤਾਂ ਧਿਆਨ ਦਿਓ, ਵੋਟਰ ਲਿਸਟ ਵਿਚ ਨਾਂ ਜੁੜਵਾਉਣ ਵਾਲੇ ਨਵੇਂ ਵੋਟਰਾਂ ਲਈ ਚੋਣ ਕਮਿਸ਼ਨ ਨੇ SIR ਦੇ ਨਿਯਮਾਂ ਵਿਚ ਬਦਲਾਅ ਕੀਤਾ ਹੈ। ਹੁਣ ਪਹਿਲੀ ਵਾਰ ਵੋਟਰ ਬਣਨ ਲਈ Form-6 ਭਰਨ ਵਾਲੇ ਬਿਨੈਕਾਰਾਂ ਨੂੰ ਆਪਣੇ ਮਾਤਾ-ਪਿਤਾ ਦਾ SIR ਵੇਰਵਾ ਦੇਣਾ ਹੋਵੇਗਾ। ਕਮਿਸ਼ਨ ਦਾ ਕਹਿਣਾ ਹੈ ਕਿ ਇਸ ਨਾਲ ਵੋਟਰ ਸੂਚੀ ਨੂੰ ਜ਼ਿਆਦਾ ਸਹੀ ਤੇ ਪਾਰਦਰਸ਼ੀ ਬਣਾਉਣ ਵਿਚ ਮਦਦ ਮਿਲੇਗੀ। 

ਹੁਣ ਤੱਕ ਇਹ ਮੰਨਿਆ ਜਾ ਰਿਹਾ ਸੀ ਕਿ SIR ਦੀ ਜਾਣਕਾਰੀ ਸਿਰਫ ਉਨ੍ਹਾਂ ਪੁਰਾਣੇ ਵੋਟਰਾਂ ਲਈ ਜ਼ਰੂਰੀ ਹੈ ਜਿਨ੍ਹਾਂ ਦਾ ਨਾਂ ਪਿਛਲੀ ਪੁਨਰਨਿਰੀਖਣ ਪ੍ਰਕਿਰਿਆ ਵਿਚ ਸ਼ਾਮਲ ਨਹੀਂ ਸੀ ਪਰ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਵਿਵਸਥਾ ਨਵੇਂ ਵੋਟਰਾਂ ‘ਤੇ ਵੀ ਲਾਗੂ ਹੋਵੇਗੀ। ਆਨਲਾਈਨ Form-6 ਭਰਦੇ ਸਮੇਂ ਇਹ ਐਲਾਨ ਕੀਤੇ ਬਿਨਾਂ ਬਿਨੈਕਾਰ ਅੱਗੇ ਨਹੀਂ ਵਧ ਸਕੇਗਾ।

ਚੋਣ ਕਮਿਸ਼ਨ ਮੁਤਾਬਕ ਇਸ ਵਿਵਸਥਾ ਦਾ ਉਦੇਸ਼ ਨਵੇਂ ਵੋਟਰਾਂ ਨੂੰ ਉਨ੍ਹਾਂ ਦੇ ਪਰਿਵਾਰ ਦੇ ਮੌਜੂਦਾ ਰਿਕਾਰਡ ਨਾਲ ਜੋੜਨਾ ਹੈ। ਇਸ ਨਾਲ ਇਕ ਹੀ ਵਿਅਕਤੀ ਦੇ ਦੋ ਨਾਂ, ਗਲਤ ਜਾਣਕਾਰੀ ਤੇ ਫਰਜ਼ੀ ਜਾਂ ਦੁਹਰਾਏ ਗਏ ਰਿਕਾਰਡ ਦੀ ਪਛਾਣ ਕਰਨਾ ਆਸਾਨ ਹੋਵੇਗਾ। ਨਾਲ ਹੀ ਕਈ ਮਾਮਲਿਆਂ ਵਿਚ ਵਾਧੂ ਦਸਤਾਵੇਜ਼ ਦੇਣ ਦੀ ਲੋੜ ਵੀ ਘੱਟ ਹੋ ਸਕਦੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਬਜ਼ੀਆਂ ਤੇ ਰਾਸ਼ਨ ਹੋਇਆ ਮਹਿੰਗਾ, ਜੂਨ ‘ਚ ਪ੍ਰਚੂਨ ਮਹਿੰਗਾਈ 4.38% ਤੱਕ ਪਹੁੰਚੀ, ਵਧਦੇ ਅੰਕੜਿਆਂ ਨੇ ਵਧਾਈ ਚਿੰਤਾ

ਇਰਾਨ ਅਤੇ ਅਮਰੀਕਾ ਵਿਚਕਾਰ ਮੁੜ ਵਧੇ ਤਣਾਅ ਅਤੇ ਜੰਗ ਦੇ ਮਾਹੌਲ ਤੋਂ ਬਾਅਦ ਦੇਸ਼...

ਲੋਕ ਸਭਾ ਚੋਣਾਂ ਦੀ ਤਰਾਂ ਵਿਧਾਨ ਸਭਾ ਚੋਣਾਂ ਵਿਚ ਵੀ ਰਾਹੁਲ ਗਾਂਧੀ ‘ਤੇ ਭਰੋਸਾ ਕਰ ਰਹੇ ਹਨ ਪੰਜਾਬ ਦੇ ਵੋਟਰ – ਭੁਪੇਸ਼ ਬਘੇਲ

ਪੰਜਾਬ ਕਾਂਗਗਰਸ ਦੇ ਪ੍ਰਭਾਰੀ ਭੁਪੇਸ਼ ਬਘੇਲ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ...

ਅਪਾਹਜ ਮਹਿਲਾ ਦਾ ਬੇਰਹਿਮੀ ਨਾਲ ਕਤਲ, ਡਿਊਟੀ ਤੋਂ ਪਰਤੇ ਪਤੀ ਨੂੰ ਘਰ ‘ਚ ਮਿਲੀ ਮ੍ਰਿਤਕ ਦੇਹ

ਫਰੀਦਕੋਟ ਦੇ ਜਾਨੀਆਂ ਮੁਹੱਲੇ ‘ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਅਪਾਹਜ ਮਹਿਲਾ...

ਕਿਸਾਨ ਨੇ ਧੱਕੇ ਨਾਲ ਖਰੀਦੀ ਲਾਟਰੀ, ਹੁਣ ਨਿਕਲ ਆਇਆ 50 ਲੱਖ ਦਾ ਇਨਾਮ

ਮੋਗਾ ਦੇ ਮਥੁਰਾਪੁਰੀ ਦੇ ਇੱਕ ਮੱਧ ਵਰਗੀ ਕਿਸਾਨ ਦੀ ਕਿਸਮਤ ਉਸ ਵੇਲੇ ਚਮਕ ਗਈ...

Jasmine Sandlas ਨੇ ਆਪਣੇ ਪ੍ਰਸ਼ੰਸ਼ਕਾਂ ਨੂੰ ਦਿੱਤਾ ਵੱਡਾ ਸਰਪ੍ਰਾਈਜ਼, ਚੱਲਦੇ Concert ‘ਚ ਸੱਦ ਲਿਆ ਮੰਗੇਤਰ ਤੇ ਕੀਤਾ ਇਹ ਐਲਾਨ

 ਜੈਸਮੀਨ ਸੈਂਡਲਸ ਨੇ ਫਿਲਮ "ਧੁਰੰਧਰ" ਵਿੱਚ ਕਈ ਗੀਤ ਗਾਏ ਹਨ, ਜਿਵੇਂ ਕਿ ਟਾਈਟਲ ਟਰੈਕ,...

 ‘ਸਤਲੁਜ’ ਫ਼ਿਲਮ ਵਿਵਾਦ: ਰਵਨੀਤ ਬਿੱਟੂ ਨੇ ਨਿਰਮਾਤਾਵਾਂ ਨੂੰ ਦਿੱਤੀ ਕਾਨੂੰਨੀ ਕਾਰਵਾਈ ਦੀ ਚੇਤਾਵਨੀ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਦੀ ਫਿਲਮ 'ਸਤਲੁਜ' ਦਾ ਮਾਮਲਾ ਭਖਦਾ...

ਅਬੋਹਰ ‘ਚ ਰੂਹ ਕੰਬਾਊ ਘਟਨਾ, ਚਚੇਰੇ ਭੈਣ-ਭਰਾ ਦੀ ਪਾਣੀ ਦੀ ਟੈਂਕੀ ‘ਚ ਡੁੱਬਣ ਕਾਰਨ ਮੌਤ

ਅਬੋਹਰ ਸਬ-ਡਿਵੀਜ਼ਨ ਦੇ ਮੌਜਗੜ੍ਹ ਪਿੰਡ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਕੱਲ੍ਹ ਦੋ...

ਪੰਜਾਬ ‘ਚ ਬਿੱਲ ਬਕਾਇਆ ਹੋਣ ‘ਤੇ ਹਸਪਤਾਲ ਹੁਣ ਨਹੀਂ ਰੋਕ ਸਕਣਗੇ ਮ੍ਰਿਤਕ ਦੇਹ

ਪੰਜਾਬ ਦਾ ਹੁਣ ਕੋਈ ਵੀ ਸਰਕਾਰੀ ਜਾਂ ਨਿੱਜੀ ਹਸਪਤਾਲ ਇਲਾਜ ਦੇ ਬਿੱਲਾਂ ਦੀ ਅਦਾਇਗੀ...

ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸੱਦੀ ਸਰਬ ਪਾਰਟੀ ਮੀਟਿੰਗ, 19 ਜੁਲਾਈ ਨੂੰ ਹੋਵੇਗੀ ਬੈਠਕ

ਸਰਕਾਰ ਨੇ ਸੰਸਦ ਦੇ ਮਾਨਸੂਨ ਸੈਸ਼ਨ ਦੇ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ 19...