ਯੂਪੀ ਵਿਧਾਨ ਸਭਾ ਚੋਣਾਂ 2022 ਦੇ ਦੂਜਾ ਪੜਾਅ ‘ਚ 9 ਜ਼ਿਲ੍ਹਿਆਂ ਦੀਆਂ 55 ਸੀਟਾਂ ਤੇ 586 ਉਮੀਦਵਾਰਾਂ ਦੀ ਕਿਸਮਤ ਦਾਅ ’ਤੇ ਲੱਗੀ ਹੋਈ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਸ਼ਾਮ 5 ਵਜੇ ਤੱਕ ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਵਿਚ 60.44% ਵੋਟਿੰਗ ਹੋਈ ਹੈ। ਪੋਲਿੰਗ ਦੇ ਆਖਰੀ ਘੰਟੇ ‘ਚ ਬੂਥਾਂ ਦੇ ਬਾਹਰ ਲੰਬੀਆਂ ਕਤਾਰਾਂ ਲਗੀਆ ਹੋਇਆ ਸਨ।
ਵੋਟਿੰਗ ਦੇ ਦੌਰਾਨ ਬੀਜੇਪੀ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਦੂਜੇ ਗੇੜ ‘ਚ ਬੁਰਕੇ ਵਾਲੀਆਂ ਔਰਤਾਂ ਦੀ ਬਿਨਾਂ ਪਛਾਣ ਦੇ ਹੀ ਵੋਟਾਂ ਪਾਈਆਂ ਜਾ ਰਹੀਆਂ ਹਨ। ਇਸ ਕਾਰਨ ਜਾਅਲੀ ਵੋਟਿੰਗ ਹੋ ਰਹੀ ਹੈ। ਉਨ੍ਹਾਂ ਦੀ ਪਛਾਣ ਮਹਿਲਾ ਪੁਲਿਸ ਮੁਲਾਜ਼ਮਾਂ ਅਤੇ ਚੋਣ ਵਰਕਰਾਂ ਦੁਆਰਾ ਕੀਤੀ ਜਾਣੀ ਚਾਹੀਦੀ ਹੈ।
----------- Advertisement -----------
ਯੂਪੀ ਚੋਣਾਂ 2022 : ਦੂਜਾ ਪੜਾਅ ‘ਚ ਹੋਈ 60 ਫੀਸਦੀ ਵੋਟਿੰਗ
Published on
----------- Advertisement -----------
----------- Advertisement -----------












