ਹੁਸ਼ਿਆਰਪੁਰ: ਹੁਸ਼ਿਆਰਪੁਰ ‘ਚ ਇਕ ਭਿਣਕ ਹਾਦਸਾ ਹੋਇਆ ਹੈ। ਜਿੱਥੇ ਇਕ ਪਿਕਅੱਪ ਡਰਾਈਵਰ ਮੋਟਰਸਾਇਕਲ ਨੂੰ ਕਰੀਬ 3 ਕਿਲੋਮੀਟਰ ‘ਤੱਕ ਘਸੀਟਦਾ ਲੈ ਗਿਆ।ਜਿਸ ਮਗਰੋਂ ਕੁੱਝ ਲੋਕਾਂ ਡਰਾਈਵਰ ਦਾ ਪਿੱਛਾ ਕਰਕੇ ਉਸਨੂੰ ਕਾਬੂ ਕੀਤਾ। ਹਾਦਸੇ ‘ਚ 3 ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ।ਫਿਲਹਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੋਂ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ ਗਿਆ।
----------- Advertisement -----------
ਹੁਸ਼ਿਆਰਪੁਰ ‘ਚ ਦਰਦਨਾਕ ਹਾਦਸਾ, ਕਈ KM ਤੱਕ ਬਾਈਕ ਨੂੰ ਘਸੀਟਦਾ ਰਿਹਾ Pickup ਡਰਾਈਵਰ
Published on
----------- Advertisement -----------












