----------- Advertisement ----------- HomeNewsEntertainmentਜਨਮਦਿਨ ਮੌਕੇ ਦੇਖੋ ਸ਼ਰਧਾ ਕਪੂਰ ਦੇ ਬਚਪਨ ਤੋਂ ਜਵਾਨੀ ਤੱਕ ਦੀਆ ਖ਼ੂਬਸੂਰਤ... ਜਨਮਦਿਨ ਮੌਕੇ ਦੇਖੋ ਸ਼ਰਧਾ ਕਪੂਰ ਦੇ ਬਚਪਨ ਤੋਂ ਜਵਾਨੀ ਤੱਕ ਦੀਆ ਖ਼ੂਬਸੂਰਤ ਤਸਵੀਰਾਂ EntertainmentGallery Published on March 3, 2022 By Scroll Punjab ----------- Advertisement ----------- Share FacebookTwitterWhatsAppEmailTelegramCopy URL ਬਾਲੀਵੁੱਡ ਦੀ ਆਸ਼ਿਕੀ ਗਰਲ ਅਦਾਕਾਰਾ ਸ਼ਰਧਾ ਕਪੂਰ ਅੱਜ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ। ਆਪਣੀ ਮਾਸੂਮੀਅਤ ਅਤੇ ਸੁੰਦਰਤਾ ਲਈ ਮਸ਼ਹੂਰ, ਸ਼ਰਧਾ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਆਪਣੀ ਸ਼ਾਨਦਾਰ ਅਦਾਕਾਰੀ ਦੇ ਦਮ ‘ਤੇ ਲੋਕਾਂ ਦੇ ਦਿਲਾਂ ‘ਚ ਜਗ੍ਹਾ ਬਣਾਉਣ ਵਾਲੀ ਇਹ ਅਦਾਕਾਰਾ ਇਕ ਚੰਗੀ ਗਾਇਕਾ ਵੀ ਹੈ। ਅਦਾਕਾਰਾ ਸ਼ਰਧਾ ਕਪੂਰ ਦਾ ਜਨਮ 3 ਮਾਰਚ 1987 ਨੂੰ ਹੋਇਆ ਸੀ। ਉਸਦੇ ਪਿਤਾ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸ਼ਕਤੀ ਕਪੂਰ ਹਨ, ਜਦੋਂ ਕਿ ਉਸਦੀ ਮਾਂ ਦਾ ਨਾਮ ਸ਼ਿਵਾਂਗੀ ਕੋਲਹਾਪੁਰੀ ਹੈ। ਸ਼ਰਧਾ ਨੇ ਆਪਣੀ ਸ਼ੁਰੂਆਤੀ ਸਿੱਖਿਆ ਮੁੰਬਈ ਦੇ ਜਮਨਾਬਾਈ ਨਰਸੀ ਸਕੂਲ ਤੋਂ ਕੀਤੀ। ਇਸ ਤੋਂ ਬਾਅਦ ਅਭਿਨੇਤਰੀ ਨੇ ਗ੍ਰੈਜੂਏਸ਼ਨ ਲਈ ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਪਰ ਬਾਅਦ ਵਿੱਚ ਉਸਨੇ ਪੜ੍ਹਾਈ ਛੱਡ ਕੇ ਅਦਾਕਾਰਾ ਬਣਨ ਦਾ ਫੈਸਲਾ ਕੀਤਾ। ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਰਧਾ ਆਖਰੀ ਵਾਰ ਫਿਲਮ ਬਾਗੀ 3 ਵਿੱਚ ਨਜ਼ਰ ਆਈ ਸੀ। Tagsbirthday specialgalleryshardha kapoor ----------- Advertisement ----------- ਤਾਜ਼ਾ ਖਬਰਾਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਨੂੰ ਚੁਣੌਤੀ ਦੇਣ... ਮਾਰੇ ਗਏ ਜਗਰੂਪ ਸਿੰਘ ਜੂਪਾ ਦਾ ਕੀ ਹੈ MP Amritpal Singh... ਪਟਿਆਲਾ ਦੇ ਕਈ ਸਕੂਲਾਂ ਨੂੰ ਮੁੜ ਬੰਬ ਦੀ ਧਮਕੀ, ਮਚੀ ਹੜਕੰਪ;... ਨੀਦਰਲੈਂਡ-ਫਿਨਲੈਂਡ ਫੇਰੀ ਨੇ ਪੰਜਾਬ ਵਿੱਚ ਖੋਜ ਅਤੇ ਵਿਕਾਸ ਕੇਂਦਰਾਂ, ਖੇਤੀਬਾੜੀ ਤਬਦੀਲੀ... ਆਸਟ੍ਰੇਲੀਆ ਤੋਂ 15 ਭਾਰਤੀ ਡਿਪੋਰਟ, 11 ਪੰਜਾਬੀ ਨੌਜਵਾਨ ਅੱਜ ਰਾਤ ਪਹੁੰਚਣਗੇ... ਉੱਤਰ ਪ੍ਰਦੇਸ਼ ਦਾ ਬਾਂਦਾ ਸ਼ਹਿਰ 47.6°C ਤਾਪਮਾਨ ਨਾਲ ਰਿਹਾ ਭਾਰਤ ਦਾ... ਰੇਲਵੇ ਲਾਈਨ ਧਮਾਕੇ ਦਾ ਮਾਸਟਰਪਲਾਨ ਬੇਨਕਾਬ, ISI ਲਿੰਕ ਦੀ ਜਾਂਚ ਰੁਸਤਮ-ਏ-ਹਿੰਦ ਜੱਸਾ ਪੱਟੀ ਸਾਥੀਆਂ ਸਣੇ AAP ‘ਚ ਹੋਏ ਸ਼ਾਮਲ, CM ਮਾਨ... ਸ਼ੰਭੂ ਬਾਰਡਰ ਨੇੜੇ ਰੇਲਵੇ ਟਰੈਕ ਧ.ਮਾ.ਕੇ ‘ਚ ਮਰਿਆ ਜਗਰੂਪ ਸਿੰਘ ਹੀ... ਰੋਪੜ ਦੇ ਹੜ੍ਹਾਂ ਪ੍ਰਤੀ ਜੋਖ਼ਮ ਵਾਲੇ ਪਿੰਡਾਂ ਵਿੱਚ ਰੋਕਥਾਮ ਕਾਰਜ ਤੇਜ਼ੀ... ਸਬੰਧਿਤ ਹੋਰ ਖ਼ਬਰਾਂ Breaking News ਮਾਂ ਨਾਲ Sunny Deol ਦੀ ਭਾਵੁਕ ਤਸਵੀਰ ਵਾਇਰਲ, ਕੈਪਸ਼ਨ ਨੇ ਜਿੱਤਿਆ ਦਿਲ ਬਾਲੀਵੁੱਡ ਅਦਾਕਾਰ Sunny Deol ਨੇ ਹਾਲ ਹੀ ਵਿੱਚ ਆਪਣੀ ਮਾਤਾ Prakash Kaur ਨਾਲ ਇੱਕ... March 23, 2026 Breaking News ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ ਗਾਇਕ ਗੁਰਦਾਸ ਮਾਨ, ਨਿੱਕੇ ਸਿੱਧੂ ਨੇ ਲਗਾਏ ਪੈਰੀਂ ਹੱਥ ਪੰਜਾਬੀ ਸੰਗੀਤ ਉਦਯੋਗ ਵਿੱਚ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ, ਅੱਜ... March 15, 2026 Breaking News ਲਿਵਾਸਾ ਹਸਪਤਾਲ ਵੱਲੋਂ ਲੁਧਿਆਣਾ ਵਿੱਚ 360 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ: ਸੰਜੀਵ ਅਰੋੜਾ *ਚੰਡੀਗੜ੍ਹ, 11 ਮਾਰਚ 2026* :ਸੂਬੇ ਦੇ ਮਜ਼ਬੂਤ ਮੈਡੀਕਲ ਬੁਨਿਆਦੀ ਢਾਂਚੇ ਅਤੇ ਤੀਜੇ ਦਰਜੇ ਦੇ... March 13, 2026 Breaking News ਹਰਿਆਣਾ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਨਹੀਂ ਹੋਏ ਰੈਪਰ ਬਾਦਸ਼ਾਹ, ਗ੍ਰਿਫਤਾਰੀ ਦੇ ਜਾਰੀ ਹੋਏ ਹੁਕਮ ਰੈਪਰ ਬਾਦਸ਼ਾਹ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਉਨ੍ਹਾਂ ਦੀ ਗ੍ਰਿਫਤਾਰੀ ਦੇ... March 13, 2026 Breaking News ਪਹਾੜਾਂ ‘ਚ ਫਿਰ ਬਦਲਿਆ ਮੌਸਮ, ਕਈ ਥਾਵਾਂ ‘ਤੇ ਹੋਈ ਬਰਫ਼ਬਾਰੀ, ਘੁੰਮਣ ਗਏ ਸੈਲਾਨੀ ਹੋਏ ਬਾਗੋ-ਬਾਗ ਮਨਾਲੀ ਵਿਚ ਕਈ ਥਾਵਾਂ ‘ਤੇ ਬਰਫਬਾਰੀ ਹੋਈ ਹੈ, ਜਿਸ ਕਰਕੇ ਸੈਲਾਨੀਆਂ ਜੋ ਘੁੰਮਣ ਲਈ... March 12, 2026 Breaking News ਸਿੰਗਰ ਰਾਣਾ ਸਹੋਤਾ ‘ਤੇ ਹੋਇਆ ਹਮਲਾ, ਕਾਲੇ ਰੰਗ ਦੀ ਗੱਡੀ ‘ਚ ਸਵਾਰ ਲੋਕਾਂ ਨੇ ਚਲਾਈਆਂ ਗੋਲੀਆਂ ਪੰਜਾਬ ਦੀ ਮਿਊਜਿਕ ਇੰਡਸਟਰੀ ਦੇ ਮਸ਼ਹੂਰ ਸਿੰਗਰ ਰਾਣਾ ਸਹੋਤਾ ‘ਤੇ ਨਵਾਂਸ਼ਹਿਰ ਨੇੜੇ ਅਣਪਛਾਤੇ ਹਮਲਾਵਰਾਂ... March 11, 2026 Breaking News ਰੈਪਰ ਬਾਦਸ਼ਾਹ ਦੇ ਨਵੇਂ ਗਾਣੇ ‘Tateeree’ ‘ਤੇ ਛਿੜਿਆ ਵਿਵਾਦ, ਬਾਲ ਅਤੇ ਮਹਿਲਾ ਕਮਿਸ਼ਨ ਨੂੰ ਦਿੱਤੀ ਗਈ ਸ਼ਿਕਾਇਤ ਪੰਜਾਬੀ ਗਾਇਕ ਤੇ ਰੈਪਰ ਬਾਦਸ਼ਾਹ ਖਿਲਾਫ ਪਰਚਾ ਦਰਜ ਹੋਇਆ ਹੈ। ਸੂਤਰਾਂ ਅਨੁਸਾਰ ਪੰਚਕੂਲਾ ਦੇ... March 6, 2026 Breaking News ਕੇਸਰੀ ਪੱਗ ਬੰਨ੍ਹ ਨਾਇਬ ਸੈਣੀ ਨੇ ਪੇਸ਼ ਕੀਤਾ 12 ਵਾਂ ਬਜਟ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 2026-27 ਦਾ ਰਾਜ ਬਜਟ ਪੇਸ਼ ਕੀਤਾ।... March 2, 2026 Breaking News “ਸਿੱਧੂ ਦੇ ਜਿਉਂਦੇ ਹੋਏ ਜਿਹੜੇ ਨੇੜੇ ਰਹੇ ਅੱਜ ਉਹ… ਅੱਜ ਉਹ ਲੋਕ ਸਾਨੂੰ ਦੂਰ-ਦੂਰ ਤੱਕ ਨਜ਼ਰ ਨਹੀਂ ਆਉਂਦੇ।”?’ ਬੋਲੇ ਬਲਕੌਰ ਸਿੰਘ SSP ਦਫਤਰ ਦੇ ਬਾਹਰ ਜੋ ਹੋਇਆ. ਉਹ ਸਾਡੀ ਪਹਿਲਾਂ ਤੋਂ ਯੋਜਨਾ ਨਹੀਂ ਸੀ, ਨਾ... February 14, 2026