ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ 5 ਸਾਲਾਂ ਪੜਦੋਤੀ, ਰੁਦਰਾਂਗਨੀ ਨੇ ਦਿੱਲੀ ਹਾਰਸ ਸ਼ੋਅ ਵਿੱਚ ਆਪਣੇ ਉਮਰ ਵਰਗ ਵਿੱਚ 3 ਤਗਮੇ ਜਿੱਤੇ, ਜਿਨ੍ਹਾਂ ਵਿੱਚ ਜਿਮਖਾਨਾ ਈਵੈਂਟ ਵਿੱਚ ਸੋਨ, ਡਰੈਸੇਜ ਵਿੱਚ ਚਾਂਦੀ ਅਤੇ ਹੈਕ ਵਿੱਚ ਚਾਂਦੀ ਸ਼ਾਮਿਲ ਹਨ। ਕੈਪਟਨ ਅਮਰਿੰਦਰ ਨੇ ਇਹ ਜਾਣਕਾਰੀ ਟਵਿੱਟਰ ਰਾਹੀਂ ਦਿੱਤੀ ਉਨ੍ਹਾਂ ਲਿਖਿਆ ਕੇ ‘ਮੇਰੀ 5 ਸਾਲਾਂ ਪੜਦੋਤੀ, ਰੁਦਰਾਂਗਨੀ ਨੇ ਦਿੱਲੀ ਹਾਰਸ ਸ਼ੋਅ ਵਿੱਚ ਆਪਣੇ ਉਮਰ ਵਰਗ ਵਿੱਚ 3 ਤਗਮੇ ਜਿੱਤੇ, ਜਿਨ੍ਹਾਂ ਵਿੱਚ ਜਿਮਖਾਨਾ ਈਵੈਂਟ ਵਿੱਚ ਸੋਨ, ਡਰੈਸੇਜ ਵਿੱਚ ਚਾਂਦੀ ਅਤੇ ਹੈਕ ਵਿੱਚ ਚਾਂਦੀ ਸ਼ਾਮਿਲ ਹਨ। ਬਹੁਤ ਖੂਬ!’
----------- Advertisement -----------
ਕੈਪਟਨ ਅਮਰਿੰਦਰ ਦੀ 5 ਸਾਲਾਂ ਪੜਦੋਤੀ ਨੇ ਦਿੱਲੀ ਹਾਰਸ ਸ਼ੋਅ ਵਿੱਚ 3 ਤਗਮੇ ਜਿੱਤੇ
Published on
----------- Advertisement -----------












