ਚੰਡੀਗੜ੍ਹ, 28 ਅਪ੍ਰੈਲ : – ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਕੱਟਾਂ ਨੂੰ ਲੈ ਕੇ ‘ਆਪ’ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਬਿਜਲੀ ਕੱਟਾਂ ਕਾਰਨ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਹੀ ਬਿਜਲੀ ਦੀ ਸਥਿਤੀ ਚਿੰਤਾਜਨਕ ਹੈ। ‘ਆਪ’ ਪੰਜਾਬ ਸਾਡੇ ਸਰਹੱਦੀ ਰਾਜ ਦੀ ਅਗਵਾਈ ਕਰਨ ਲਈ ਤਿਆਰ ਨਹੀਂ ਹੈ। ਅਰਵਿੰਦ ਕੇਜਰੀਵਾਲ ਨੇ 5000Cr ਤੋਂ ਵਧ ਦੀ ਮੁਫ਼ਤ ਬਿਜਲੀ ਲਈ ਨਿਰਵਿਘਨ ਬਿਜਲੀ ਅਤੇ ਵਾਧੂ ਸਬਸਿਡੀ ਦੇ ਵੱਡੇ ਵਾਅਦੇ ਕੀਤੇ ਹਨ। ਰਾਜ ਇਸ ਸਮੇਂ ਨਿਯਮਤ ਬਿਜਲੀ ਕੱਟਾਂ ਅਤੇ 2010 ਮੈਗਾਵਾਟ ਦੀ ਘਾਟ ਨਾਲ ਜੂਝ ਰਿਹਾ ਹੈ।
----------- Advertisement -----------
ਕੈਪਟਨ ਅਮਰਿੰਦਰ ਨੇ ਬਿਜਲੀ ਕੱਟਾਂ ਨੂੰ ਲੈ ਕੇ ‘ਆਪ’ ਸਰਕਾਰ ‘ਤੇ ਸਾਧਿਆ ਨਿਸ਼ਾਨਾ
Published on
----------- Advertisement -----------












