ਚੰਡੀਗੜ੍ਹ, 2 ਮਈ : – ਪੰਜਾਬ ਸਰਕਾਰ ਬਜਟ ਲਈ ਲਵੇਗੀ ਲੋਕ ਰਾਏ | ਵਿੱਤ ਮੰਤਰਾਲੇ ਦੀ ਵੱਡੀ ਪਹਿਲ ਸਾਹਮਣੇ ਆਈ ਹੈ | ਹੁਣ ਪੰਜਾਬ ਦੇ ਲੋਕ ਬਜਟ ਵਿਚ ਆਪਣੀ ਰਾਏ ਦੇ ਸਕਣਗੇ | ਪੰਜਾਬ ਦੇ ਲੋਕ ਆਪਣਾ ਬਜਟ ਖੁਦ ਬਣਾਉਣਗੇ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੋਰਟਲ ਦੀ ਸ਼ੁਰੂਆਤ ਕਰਨਗੇ ਪੋਰਟਲ ਦੁਪਹਿਰ 3 ਵਜੇ ਲਾਂਚ ਕੀਤਾ ਜਾਵੇਗਾ | ਪੋਰਟਲ ‘ਤੇ ਪੰਜਾਬ ਦੇ ਲੋਕ ਆਪਣੇ ਵਿਚਾਰ ਪ੍ਰਗਟ ਕਰ ਸਕਣਗੇ |
----------- Advertisement -----------
ਪੰਜਾਬ ਸਰਕਾਰ ਬਜਟ ਲਈ ਲਵੇਗੀ ਲੋਕ ਰਾਏ, ਹਰਪਾਲ ਚੀਮਾ ਲਾਂਚ ਕਰਨਗੇ ਪੋਰਟਲ
Published on
----------- Advertisement -----------












