ਆਮ ਆਦਮੀ ਪਾਰਟੀ ਨੇ ਹਲਕਾ ਅਨੰਦਪੁਰ ਸਾਹਿਬ ਤੋਂ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਜੰਮੂ ਦਾ ਚੋਣ ਇੰਚਾਰਜ ਨਿਯੁਕਤ ਕੀਤਾ ਹੈ। ਗੌਰਵ ਸ਼ਰਮਾ ਨੂੰ ਪ੍ਰਭਾਰੀ ਅਤੇ ਪ੍ਰਦੀਪ ਮਿੱਤਲ ਨੂੰ ਕੋ-ਇੰਚਾਰਜ ਨਿਯੁਕਤ ਕੀਤਾ ਹੈ। ਇਮਰਾਨ ਹੁਸੈਨ ਨੂੰ ਕਸ਼ਮੀਰ ਦਾ ਚੋਣ ਇੰਚਾਰਜ ਅਤੇ ਸਲਾਓੁਦੀਨ ਨੂੰ ਪ੍ਰਭਾਰੀ ਨਿਯੁਕਤ ਕੀਤਾ ਗਿਆ ਹੈ।













