ਬਰਮਿੰਘਮ ਵਿੱਚ 22ਵੀਆਂ ਰਾਸ਼ਟਰਮੰਡਲ ਖੇਡਾਂ ਦੇ 10ਵੇਂ ਦਿਨ ਮੈਚ ਚੱਲ ਰਹੇ ਹਨ। ਭਾਰਤ ਨੇ ਮੁੱਕੇਬਾਜ਼ੀ ਵਿੱਚ ਦੋ ਸੋਨ ਤਗਮੇ ਜਿੱਤੇ ਹਨ। ਨੀਤੂ ਘੰਘਾਸ (48 ਕਿਲੋਗ੍ਰਾਮ) ਅਤੇ ਅਮਿਤ ਪੰਘਾਲ (51 ਕਿਲੋਗ੍ਰਾਮ) ਨੇ ਆਪੋ-ਆਪਣੇ ਭਾਰ ਵਰਗ ਵਿੱਚ ਸੋਨ ਤਮਗਾ ਜਿੱਤਿਆ।
ਫਾਈਨਲ ਵਿੱਚ ਨੀਤੂ ਨੇ ਇੰਗਲੈਂਡ ਦੀ ਡੇਮੀ ਜੇਡ ਨੂੰ 5-0 ਨਾਲ ਹਰਾਇਆ। ਅਮਿਤ ਨੇ ਇੰਗਲੈਂਡ ਦੇ ਮੈਕਡੋਨਲਡ ਨੂੰ 5-0 ਨਾਲ ਹਰਾਇਆ। ਦੋ ਹੋਰ ਭਾਰਤੀ ਮੁੱਕੇਬਾਜ਼ ਨਿਖਤ ਜ਼ਰੀਨ (50 ਕਿਲੋਗ੍ਰਾਮ) ਅਤੇ ਸਾਗਰ ਅਹਲਾਵਤ (92 ਕਿਲੋਗ੍ਰਾਮ) ਵੀ ਸੋਨ ਤਮਗਾ ਜਿੱਤਣ ਜਾ ਰਹੇ ਹਨ।
----------- Advertisement -----------
ਨੀਤੂ ਅਤੇ ਅਮਿਤ ਨੇ ਮੁੱਕੇਬਾਜ਼ੀ ਵਿੱਚ ਜਿੱਤਿਆ ਗੋਲਡ ਮੈਡਲ
Published on
----------- Advertisement -----------
----------- Advertisement -----------












