June 6, 2026, 9:48 pm
----------- Advertisement -----------
HomeNewsScienceRealme Watch 3 Pro ਨੂੰ ਅਗਲੇ ਹਫਤੇ ਭਾਰਤ 'ਚ ਕੀਤਾ ਜਾਵੇਗਾ ਲਾਂਚ

Realme Watch 3 Pro ਨੂੰ ਅਗਲੇ ਹਫਤੇ ਭਾਰਤ ‘ਚ ਕੀਤਾ ਜਾਵੇਗਾ ਲਾਂਚ

Published on

----------- Advertisement -----------

Realme ਦੀ ਨਵੀਂ ਸਮਾਰਟਵਾਚ Realme Watch 3 Pro ਭਾਰਤ ‘ਚ ਲਾਂਚ ਹੋਣ ਲਈ ਤਿਆਰ ਹੈ। ਦੱਸਿਆ ਜਾ ਰਿਹਾ ਹੈ ਕਿ Realme Watch 3 Pro ਨੂੰ ਭਾਰਤ ‘ਚ 6 ਸਤੰਬਰ ਨੂੰ ਪੇਸ਼ ਕੀਤਾ ਜਾਵੇਗਾ। ਕੰਪਨੀ ਨੇ ਟਵੀਟ ਕਰਕੇ Realme Watch 3 Pro ਦੇ ਲਾਂਚ ਦੀ ਜਾਣਕਾਰੀ ਦਿੱਤੀ ਹੈ। Realme Watch 3 Pro ਦਾ ਟੀਜ਼ਰ ਵੀ ਜਾਰੀ ਕੀਤਾ ਗਿਆ ਹੈ, ਜਿਸ ਦੇ ਮੁਤਾਬਕ ਅਮੋਲੇਡ ਡਿਸਪਲੇ Realme Watch 3 Pro ‘ਚ ਉਪਲਬਧ ਹੋਵੇਗੀ।
ਲਾਂਚ ਤੋਂ ਪਹਿਲਾਂ Realme Watch 3 Pro ਦੇ ਕੁਝ ਫੀਚਰਸ ਵੀ ਸਾਹਮਣੇ ਆਏ ਹਨ। Realme Watch 3 Pro ਨੂੰ Realme TechLife ਬ੍ਰਾਂਡ ਦੇ ਤਹਿਤ ਪੇਸ਼ ਕੀਤਾ ਜਾਵੇਗਾ। ਇਸ ‘ਚ ਆਇਤਾਕਾਰ ਬਲੈਕ ਡਾਇਲ ਅਤੇ ਸਾਈਡ ‘ਤੇ ਇਕ ਬਟਨ ਮਿਲੇਗਾ ਜੋ ਨੈਵੀਗੇਸ਼ਨ ਲਈ ਹੋਵੇਗਾ। Realme Watch 3 Pro ਵਿੱਚ ਬਲੂਟੁੱਥ ਕਾਲਿੰਗ ਵੀ ਸਪੋਰਟ ਕੀਤੀ ਜਾਵੇਗੀ। Realme Watch 3 Pro ਨੂੰ 1.78-ਇੰਚ ਦੀ ਡਿਸਪਲੇ ਮਿਲੇਗੀ। Realme Watch 3 Pro ਦੇ ਨਾਲ ਇਨਬਿਲਟ GPS ਵੀ ਪਾਇਆ ਜਾ ਸਕਦਾ ਹੈ।
Realme Watch 3 Pro Realme Watch 3 ਦਾ ਅਪਗ੍ਰੇਡ ਵਰਜ਼ਨ ਹੋਵੇਗਾ ਜੋ ਇਸ ਸਾਲ ਜੁਲਾਈ ਵਿੱਚ ਲਾਂਚ ਕੀਤਾ ਗਿਆ ਸੀ। Realme Watch 3 ਨੂੰ ਭਾਰਤ ‘ਚ 2,999 ਰੁਪਏ ਦੀ ਕੀਮਤ ‘ਤੇ ਪੇਸ਼ ਕੀਤਾ ਗਿਆ ਸੀ। Realme Watch 3 ਵਿੱਚ ਕਾਲਿੰਗ ਦੀ ਸਹੂਲਤ ਵੀ ਦਿੱਤੀ ਗਈ ਹੈ ਅਤੇ ਇਸ ਵਿੱਚ 1.8-ਇੰਚ ਦੀ TFT-LCD ਟੱਚ ਸਕਰੀਨ ਹੈ। ਇਸ ਦੇ ਨਾਲ IP68 ਰੇਟਿੰਗ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ‘ਚ ਹਾਰਟ ਰੇਟ ਦੀ ਨਿਗਰਾਨੀ ਕਰਨ ਲਈ SpO2 ਸੈਂਸਰ ਵੀ ਹੈ। ਇਸ ਘੜੀ ਦੇ ਨਾਲ 340mAh ਦੀ ਬੈਟਰੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੈਟਰੋਲ ਵਾਲੀਆਂ ਗੱਡੀਆਂ ਦੀ ENTRY ਬੰਦ, ਪੈਟਰੋਲ ਪੰਪਾਂ ਤੋਂ ਵੀ ਨਹੀਂ ਮਿਲੇਗਾ ਤੇਲ

ਦਿੱਲੀ ਵਿੱਚ ਲਗਾਤਾਰ ਵੱਧ ਰਹੇ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਇੱਕ ਵੱਡਾ ਕਦਮ ਚੁੱਕਿਆ...

ਸਿਵਲ ਹਸਪਤਾਲ ‘ਚ ਗੁਲੂਕੋਜ਼ ਲਾਉਂਦਿਆਂ ਹੀ 15 ਔਰਤਾਂ ਦੀ ਵਿਗੜੀ ਸਿਹਤ, ਮਚੀ ਹਫੜਾ-ਦਫੜੀ

ਪੰਜਾਬ ‘ਚ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਹਸਪਤਾਲ ‘ਚ ਦਾਖਲ 15 ਔਰਤਾਂ...

ਪੰਜਾਬ ਦੇ ਨੌਜਵਾਨਾਂ ਲਈ ਆਈ ਖੁਸ਼ਖਬਰੀ, ਨਿਕਲੀ ਫੌਜ ਦੀ ਭਰਤੀ

ਭਾਰਤੀ ਫੌਜ ਵਿਚ ਜੋ ਭਰਤੀਆਂ ਨਿਕਲੀਆਂ ਹਨ ਉਨ੍ਹਾਂ ਦੀ ਆਨਲਾਈਨ ਰਜਿਸਟਰੇਸ਼ਨ ਕੱਲ ਤੋਂ ਭਾਵ...

ਟ੍ਰੇਨਿੰਗ ਲਈ 37 ਪ੍ਰਿੰਸੀਪਲ ਸਿੰਗਾਪੁਰ ਰਵਾਨਾ, ਸਿੱਖਣਗੇ ਪੜ੍ਹਾਈ ਦੀ ਨਵੀਂ ਤਕਨੀਕ

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਪੰਜਾਬ ਤੋਂ 37 ਪ੍ਰਿੰਸੀਪਲਾਂ ਦਾ 7ਵਾਂ ਬੈਚ...

ਖੀਰਾਂਵਾਲੀ ਪੈਟਰੋਲ ਪੰਪ ਤੇ ਚੱਲੀ ਗੋਲੀ ਦੌਰਾਨ ਇੱਕ ਕਰਿੰਦਾ ਜਖਮੀ, ਲੁਟੇਰੇ ਨਗਦੀ ਲੁੱਟ ਕੇ ਫਰਾਰ

ਕਪੂਰਥਲਾ ਦੇ ਖੀਰਾਵਾਲੀ ਪੈਟਰੋਲ ਪੰਪ ਤੇ ਗੋਲੀ ਚੱਲਣ ਨਾਲ ਇੱਕ ਕਰਿੰਦਾ ਗੰਭੀਰ ਜ਼ਖਮੀ ਹੋ...

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਗਰ ਨਿਗਮ ਚੋਣਾਂ ਦੇ ਵਿੱਚ ਪੂਰੇ ਪੰਜਾਬ ਚ ਕੀਤੀ ਹੈ ਲੋਕਤੰਤਰ ਦੀ ਹੱਤਿਆ – ਸ਼ਵੇਤ ਮਲਿਕ

ਦੇਸ਼ ਦਾ ਆਮ ਬਜਟ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਹੈ। ਕੇਂਦਰੀ ਵਿੱਤ ਮੰਤਰੀ...

ਬਜਟ ਪਿਟਾਰੇ ‘ਚੋਂ ਵਿਦਿਆਰਥੀਆਂ ਲਈ ਵੱਡਾ ਐਲਾਨ ? IIT ‘ਚ ਵਧੇਗੀ Students ਦੀ ਗਿਣਤੀ

 ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ਵਿੱਚ ਮੋਦੀ ਸਰਕਾਰ 3.0 ਦਾ...