ਫ਼ਿਰੋਜ਼ਪੁਰ: ਭਾਰਤ-ਪਾਕਿ ਸਰਹੱਦ ‘ਤੇ ਕੰਡਿਆਲੀ ਤਾਰ ‘ਤੇ ਕੰਮ ਕਰ ਰਹੇ ਵਿਅਕਤੀ ਵੱਲੋਂ ਸਰਹੱਦ ਪਾਰ ਕਰ ਪਾਕਿਸਤਾਨੀ ਖੇਤਰ ‘ਚ ਦਾਖਿਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਅਕਤੀ ਦਾ ਨਾਮ ਹੰਸਾ ਸਿੰਘ ਪੁੱਤਰ ਬਹਿਲ ਸਿੰਘ ਵਾਸੀ ਪਿੰਡ ਟਿੰਡੀ ਵਾਲਾ(ਫਿਰੋਜ਼ਪੁਰ) 40 ਸਾਲ ਹੈ।
ਹੰਸਾ ਸਿੰਘ ਨੇ ਬੀ.ਓ.ਪੀ ਉਲੋਕੇ ਤੋਂ ਗੁਪਤ ਤੌਰ ‘ਤੇ ਤਾਰਾਂ ਪਾਰ ਕਰ ਲਈਆਂ ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਕਤ ਵਿਅਕਤੀ ਪਾਕਿਸਤਾਨੀ ਖੇਤਰ ‘ਚ ਚਲਾ ਗਿਆ ਸੀ, ਸੂਤਰਾਂ ਅਨੁਸਾਰ ਵਿਅਕਤੀ ਨੂੰ ਪਾਕਿਸਤਾਨੀ ਰੇਂਜਰਾਂ ਨੇ ਫੜ ਲਿਆ ਹੈ।
----------- Advertisement -----------
ਫ਼ਿਰੋਜ਼ਪੁਰ: ਕੰਡਿਆਲੀ ਤਾਰ ‘ਤੇ ਰੰਗ ਕਰਦੇ ਵਿਅਕਤੀ ਨੇ ਸਰਹੱਦ ਕੀਤੀ ਪਾਰ, ਪਾਕਿਸਤਾਨੀ ਰੇਂਜਰਾਂ ਨੇ ਫੜਿਆ!
Published on
----------- Advertisement -----------
----------- Advertisement -----------












