ਨਵੀਂ ਦਿੱਲੀ : – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦਿਆਂ 6 ਫੀਸਦੀ ਡੀਏ ਭੱਤੇ ਵਾਲੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਿੱਤੀ ਹੈ। ਇਸ ਦੇ ਨਾਲ ਹੀ ਕੇਜਰੀਵਾਲ ਨੇ ਸੀਐਮ ਮਾਨ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਐਚਪੀ ਅਤੇ ਗੁਜਰਾਤ ਦੇ ਲੋਕ ਮੌਕਾ ਦਿੰਦੇ ਹਨ ਤਾਂ ਉਹ ਉਥੇ ਵੀ ਓਪੀਐਸ ਲਾਗੂ ਕਰਨਗੇ।
ਕੇਜਰੀਵਾਲ ਨੇ ਟਵੀਟ ਕੀਤਾ, “ਅਸੀਂ ਪੰਜਾਬ ਨਾਲ ਵਾਅਦਾ ਕੀਤਾ ਹੈ ਕਿ ਅਸੀਂ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਂਗੇ। ਅੱਜ ਭਗਵੰਤ ਮਾਨ ਜੀ ਨੇ ਵਾਅਦਾ ਪੂਰਾ ਕਰ ਦਿੱਤਾ। ਪੰਜਾਬ ਦੇ ਸਮੂਹ ਮੁਲਾਜ਼ਮਾਂ ਨੂੰ ਬਹੁਤ ਬਹੁਤ ਮੁਬਾਰਕਾਂ। ਨਵੀਂ ਪੈਨਸ਼ਨ ਸਕੀਮ ਬੇਇਨਸਾਫ਼ੀ ਹੈ। ਓਪੀਐਸ ਨੂੰ ਦੇਸ਼ ਭਰ ਵਿੱਚ ਵਾਪਸ ਲਾਗੂ ਕੀਤਾ ਜਾਣਾ ਚਾਹੀਦਾ ਹੈ।
----------- Advertisement -----------
CM ਮਾਨ ਵਲੋਂ ਪੰਜਾਬ ‘ਚ ਪੁਰਾਣੀ ਪੈਨਸ਼ਨ ਸਕੀਮ ਬਹਾਲ, ਕੇਜਰੀਵਾਲ ਨੇ ਕਿਹਾ- HP ਅਤੇ ਗੁਜਰਾਤ ਦੇ ਲੋਕ ਵੀ ਦੇਣ ਮੌਕਾ
Published on
----------- Advertisement -----------
----------- Advertisement -----------












