August 16, 2026, 5:06 pm
----------- Advertisement -----------
HomeNewsHealthਕੈਫੇ ਵਰਗੀ ਕੌਫੀ ਘਰ ਬਣਾਉਣ ਲਈ ਫਾਲੋ ਕਰੋ ਇਹ ਟਿਪਸ

ਕੈਫੇ ਵਰਗੀ ਕੌਫੀ ਘਰ ਬਣਾਉਣ ਲਈ ਫਾਲੋ ਕਰੋ ਇਹ ਟਿਪਸ

Published on

----------- Advertisement -----------

ਤੁਸੀਂ ਵਾਰ-ਵਾਰ ਕੌਫੀ ਪੀਣ ਲਈ ਇੱਕ ਹੀ ਕੈਫੇ ’ਚ ਜਾਂਦੇ ਹੋ। ਇਸ ਦਾ ਕਾਰਨ ਇਹ ਨਹੀਂ ਕਿ ਇੱਕ ਕੈਫੇ ਸਭ ਤੋਂ ਵਧੀਆ ਹੈ, ਪਰ ਕਿਉਂਕਿ ਉੱਥੇ ਕੌਫੀ ਵਧੀਆ ਮਿਲਦੀ ਹੈ ਤੇ ਤੁਸੀਂ ਕੌਫੀ ਪੀਣ ਦੇ ਸ਼ੌਕੀਨ ਹੋ। ਜੇਕਰ ਤੁਸੀਂ ਵੀ ਘਰ ’ਚ ਕੈਫੇ ਸਟਾਈਲ ਕੌਫੀ ਬਣਾਉਣਾ ਚਾਹੁੰਦੇ ਹੋ ਤਾਂ ਕੁੱਝ ਆਸਾਨ ਟਿਪਸ ਆਪਣਾ ਕੇ ਘਰ ’ਚ ਕੌਫੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਕਿਹੜੇ ਟਿਪਸ ਦੀ ਪਾਲਣਾ ਕਰਨੀ ਹੈ।
1.. ਸਭ ਤੋਂ ਪਹਿਲਾਂ ਤੁਹਾਨੂੰ ਤਾਜ਼ੀ ਕੌਫੀ ਖਰੀਦਣੀ ਚਾਹੀਦੀ ਹੈ। ਕੌਫੀ ਖਰੀਦਣ ਸਮੇਂ ਧਿਆਨ ਨਾਲ ਦੇਖਣਾ ਚਾਹੀਦਾ ਹੈ ਕਿ ਕੌਫੀ ਤਾਜ਼ੀ ਹੈ ਜਾਂ ਨਹੀਂ। ਤਾਜ਼ੀ ਕੌਫੀ ਤੁਹਾਡੀ ਕੌਫੀ ਨੂੰ ਸੁਆਦੀ ਬਣਾ ਸਕਦੀ ਹੈ।
2.. ਜੇਕਰ ਤੁਹਾਡੀ ਕੌਫੀ ’ਚ ਪਾਣੀ ਜ਼ਿਆਦਾ ਹੈ, ਤਾਂ ਵੀ ਤੁਹਾਡੀ ਕੌਫੀ ਸੁਆਦੀ ਨਹੀਂ ਹੋਵੇਗੀ। ਇਸ ਦੇ ਨਾਲ ਹੀ ਜੇਕਰ ਦੁੱਧ ਬਹੁਤ ਜ਼ਿਆਦਾ ਹੈ, ਤਾਂ ਕੌਫੀ ਦਾ ਟੇਸਟ ਠੀਕ ਨਹੀਂ ਆਵੇਗਾ। ਅਜਿਹੇ ’ਚ ਬਹੁਤ ਜ਼ਰੂਰੀ ਹੈ ਕਿ ਕੌਫੀ ਬਣਾਉਂਦੇ ਸਮੇਂ ਪਾਣੀ ਅਤੇ ਦੁੱਧ ਦਾ ਸਹੀ ਅਨੁਪਾਤ ਰੱਖੋ।
3.. ਜੇਕਰ ਤੁਸੀਂ ਕੌਫੀ ’ਚ ਜ਼ਿਆਦਾ ਚੀਨੀ ਪਾਓਗੇ, ਤਾਂ ਤੁਸੀਂ ਕੌਫੀ ਦਾ ਸਹੀ ਸਵਾਦ ਨਹੀਂ ਪਾ ਸਕੋਗੇ।
ਪਰਫੈਕਟ ਕੌਫੀ ਬਣਾਉਣ ਦੇ ਟਿਪਸ-
1.. 2 ਕੱਪ ਕੌਫੀ ਬਣਾਉਣ ਦੇ ਲਈ ¼ ਕੱਪ ਪਾਣੀ ਬਣਾਉਣ ਦਾ ਇਸਤੇਮਾਲ ਕਰੋ
2.. ਜਦੋਂ ਦੁੱਧ ਉੱਬਲ ਜਾਵੇ, ਤਾਂ ਹੀ ਇਸ ਵਿੱਚ ਕੌਫੀ ਅਤੇ ਪਾਣੀ ਪਾਓ।
3.. ਝੱਗਦਾਰ ਕੌਫੀ ਬਣਾਉਣ ਲਈ ਦੁੱਧ ਅਤੇ ਕੌਫੀ ਨੂੰ ਇਕੱਠਾ ਨਾ ਫੈਂਟੋ
4.. ਸਾਰੀਆਂ ਚੀਜ਼ਾਂ ਨੂੰ ਮਿਕਸਰ ’ਚ ਪਾ ਕੇ ਇੱਕ ਵਾਰ ਬਲੈਂਡ ਕਰ ਲਓ

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਿਸਾਨਾਂ ਦਾ ਅੱਜ ਦਿੱਲੀ ਵੱਲ ਮਾਰਚ ਦਾ ਐਲਾਨ, ਹਰਿਆਣਾ-ਪੰਜਾਬ ਸਰਹੱਦ ਸੀਲ; ਪੁਲਿਸ ਨੇ ਲਗਾਏ ਗਏ ਬੈਰੀਕੇਡ

ਕਿਸਾਨਾਂ ਦੇ ਅੱਜ ਦਿੱਲੀ ਵੱਲ ਮਾਰਚ ਕਰਨ ਦੇ ਐਲਾਨ ਦੇ ਮੱਦੇਨਜ਼ਰ, ਜੀਂਦ ਪ੍ਰਸ਼ਾਸਨ ਨੇ...

ਇਲਾਇਚੀ ਬ੍ਰਾਂਡ ਦੀ ਮਸ਼ਹੂਰੀ ’ਤੇ FDA ਸਖ਼ਤ, ਤਿੰਨ ਬਾਲੀਵੁੱਡ ਅਦਾਕਾਰਾਂ ਨੂੰ ਨੋਟਿਸ

ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਚਿਊਇੰਗ ਇਲਾਇਚੀ ਬ੍ਰਾਂਡ ਦੀ ਮਸ਼ਹੂਰੀ ਨੂੰ ਲੈ...

ਪੱਛਮੀ ਬੰਗਾਲ ਦੇ ਸਾਬਕਾ ਡਿਪਟੀ ਸਪੀਕਰ ਦੀ ਮੌਤ, ਪਾਰਟੀ ਦਫ਼ਤਰ ‘ਚ ਫਾਹੇ ਨਾਲ ਲਟਕਦੇ ਪਾਏ ਗਏ

ਪੱਛਮੀ ਬੰਗਾਲ ਦੇ ਸਾਬਕਾ ਡਿਪਟੀ ਸਪੀਕਰ ਅਤੇ ਰਾਮਪੁਰਹਾਟ ਤੋਂ ਟੀਐਮਸੀ ਦੇ ਸਾਬਕਾ ਵਿਧਾਇਕ, ਆਸ਼ੀਸ਼...

ਸਹਾਰਨਪੁਰ ‘ਚ ਡਿਵਾਈਡਰ ਨਾਲ ਟਕਰਾਈ ਸਕਾਰਪੀਓ, ITBP ਦੇ DIG ਤੇ ਗੱਡੀ ਦੇ ਡਰਾਈਵਰ ਦੀ ਗਈ ਜਾਨ

ਸਹਾਰਨਪੁਰ ਵਿਚ ਅੱਜ ਸੜਕ ਹਾਦਸੇ ਵਿਚ ITBP ਦੇ ਡੀਆਈਜੀ ਤੇ ਉਨ੍ਹਾਂ ਦੇ ਡਰਾਈਵਰ ਦੀ...

ਮੁਕੇਰੀਆਂ : ਛੁੱਟੀ ‘ਤੇ ਘਰ ਆਏ ਫੌਜੀ ਨੇ ਆਪਣੀ ਪਤਨੀ ਦਾ ਕੀਤਾ ਕਤਲ , ਪੁਲਿਸ ਨੇ ਮੁਲਜ਼ਮ ਪਤੀ ਨੂੰ ਕੀਤਾ ਗ੍ਰਿਫਤਾਰ

ਪੰਜਾਬ ਦੇ ਹੁਸ਼ਿਆਰਪੁਰ ਦੇ ਪਿੰਡ ਸੁਨੇਹਰਾ ਵਿਚ ਵੱਡੀ ਵਾਰਦਾਤ ਵਾਪਰੀ ਹੈ ਜਿਥੇ ਛੁੱਟੀ ‘ਤੇ...

21 ਅਗਸਤ ਨੂੰ ਕੌਮੀ ਇਨਸਾਫ਼ ਮੋਰਚੇ ਨੇ ਪੰਜਾਬ ਬੰਦ ਦਾ ਦਿੱਤਾ ਸੱਦਾ, ਵੱਖ-ਵੱਖ ਜਥੇਬੰਦੀਆਂ ਨੂੰ ਸਾਥ ਦੇਣ ਦੀ ਕੀਤੀ ਅਪੀਲ

ਪ੍ਰਦਰਸ਼ਨ ਵਾਲੀ ਥਾਂ ਤੋਂ ਕੌਮੀ ਇਨਸਾਫ਼ ਮੋਰਚੇ ਦੀ ਪ੍ਰੈੱਸ ਕਾਨਫਰੰਸ ਹੋਈ। ਇਸ ਮੌਕੇ ਉਨ੍ਹਾਂ...

Patiala ਦੇ NSNIS ’ਚ ਵਾਪਰਿਆ ਵੱਡਾ ਹਾਦਸਾ; ਆਜ਼ਾਦੀ ਦਿਹਾੜੇ ਦੇ ਪ੍ਰੋਗਰਾਮ ਦੌਰਾਨ ਛੱਤ ਦਾ ਡਿੱਗਿਆ ਹਿੱਸਾ

ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (NSNIS), ਪਟਿਆਲਾ ਵਿਖੇ ਅੱਜ  ਸੱਭਿਆਚਾਰਕ ਸਮਾਗਮ ਦੌਰਾਨ ਹਲਕੇ ਭਾਰ ਵਾਲੀ...

ਪੁਲੀਸ ਨੇ ਸਿਮਰਨਜੀਤ ਸਿੰਘ ਮਾਨ ਸਣੇ ਸਿੱਖ ਆਗੂਆਂ ਨੂੰ ਹਿਰਾਸਤ ਵਿਚ ਲਿਆ

ਬੰਦੀ ਸਿੰਘਾਂ ਦੀ ਰਿਹਾਈ ਅਤੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਨੂੰ ਲੈ...