June 27, 2026, 11:07 pm
----------- Advertisement -----------
HomeNewsLatest Newsਇਨ੍ਹਾਂ ਪੌਦਿਆਂ ਨਾਲ ਘਰ ਬਣੇਗਾ ਖੁਸ਼ਬੂਦਾਰ, ਨਹੀਂ ਪਵੇਗੀ ਰੂਮ ਫਰੈਸ਼ਨਰ ਦੀ ਲੋੜ

ਇਨ੍ਹਾਂ ਪੌਦਿਆਂ ਨਾਲ ਘਰ ਬਣੇਗਾ ਖੁਸ਼ਬੂਦਾਰ, ਨਹੀਂ ਪਵੇਗੀ ਰੂਮ ਫਰੈਸ਼ਨਰ ਦੀ ਲੋੜ

Published on

----------- Advertisement -----------

ਬਹੁਤ ਸਾਰੇ ਪੌਦੇ ਅਜਿਹੇ ਹਨ ਜੋ ਨਾ ਸਿਰਫ ਸੁੰਦਰ ਦਿਖਾਈ ਦਿੰਦੇ ਹਨ ਬਲਕਿ ਖੁਸ਼ਬੂ ਵੀ ਫੈਲਾਉਂਦੇ ਹਨ। ਅੱਜ-ਕੱਲ੍ਹ ਹਰ ਕੋਈ ਘਰ ‘ਚ ਖੁਸ਼ਬੂ ਲਈ ਰੂਮ ਫਰੈਸ਼ਨਰ ਦੀ ਵਰਤੋਂ ਕਰਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਪੌਦਿਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਡੇ ਘਰ ਨੂੰ ਖੁਸ਼ਬੂ ਪ੍ਰਦਾਨ ਕਰਨਗੇ। ਇਨ੍ਹਾਂ ਖੁਸ਼ਬੂਦਾਰ ਪੌਦਿਆਂ ਨੂੰ ਲਗਾਉਣ ਤੋਂ ਬਾਅਦ, ਤੁਹਾਨੂੰ ਕੋਈ ਪਰਫਿਊਮ ਜਾਂ ਰੂਮ ਫਰੈਸ਼ਨਰ ਦੀ ਜ਼ਰੂਰਤ ਨਹੀਂ ਪਵੇਗੀ।
ਪੈਸ਼ਨ ਫਲਾਵਰ
ਪੈਸ਼ਨ ਫਲਾਵਰ ਪੌਦਾ ਬਹੁਤ ਸੁੰਦਰ ਦਿਖਾਈ ਦਿੰਦਾ ਹੈ। ਇਸ ਦੀ ਖੁਸ਼ਬੂ ਵੀ ਬਹੁਤ ਸ਼ਾਨਦਾਰ ਹੁੰਦੀ ਹੈ। ਘਰ ਦੇ ਹਾਲ ਜਾਂ ਡਾਇਨਿੰਗ ਏਰੀਏ ‘ਚ ਪੈਸ਼ਨ ਫਲਾਵਰ ਦਾ ਪੌਦਾ ਲਗਾਉਣ ਨਾਲ ਪੂਰਾ ਘਰ ਖੁਸ਼ਬੂ ਨਾਲ ਭਰ ਜਾਵੇਗਾ।
ਲਿਲੀ ਦਾ ਪੌਦਾ
ਲਿਲੀ ਦੇ ਫੁੱਲ ਹਰ ਕਿਸੇ ਨੂੰ ਪਸੰਦ ਹੁੰਦੇ ਹਨ। ਇਸ ਦੀ ਖੁਸ਼ਬੂ ਵੀ ਅਦਭੁਤ ਹੁੰਦੀ ਹੈ। ਇਸ ਦੀ ਖੁਸ਼ਬੂ ਨਿੰਬੂ ਵਰਗੀ ਹੁੰਦੀ ਹੈ। ਲਿਲੀ ਲਗਾਉਣ ਨਾਲ ਘਰ ਵਿੱਚ ਤਾਜ਼ਗੀ ਬਣੀ ਰਹੇਗੀ। ਲਿਲੀ ਦੇ ਫੁੱਲ ਲਗਾਉਣ ਲਈ ਕਿਸੇ ਕਿਸਮ ਦੇ ਗੁਲਦਸਤੇ ਜਾਂ ਰੂਮ ਫਰੈਸ਼ਨਰ ਦੀ ਲੋੜ ਨਹੀਂ ਪਵੇਗੀ।
ਜੈਸਮੀਨ
ਜੈਸਮੀਨ ਦੀ ਖੁਸ਼ਬੂ ਦੂਰ-ਦੂਰ ਤੋਂ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ। ਕਈ ਰੂਮ ਫਰੈਸ਼ਨਰ ਵੀ ਜੈਸਮੀਨ ਫਲੇਵਰ ਵਿੱਚ ਆਉਂਦੇ ਹਨ। ਜੈਸਮੀਨ ਨੂੰ ਇੱਕ ਗਮਲੇ ਵਿੱਚ ਲਗਾਓ ਅਤੇ ਇਸਨੂੰ ਆਪਣੀ ਬਾਲਕੋਨੀ ਵਿੱਚ ਰੱਖੋ, ਜਿੱਥੇ ਘੱਟ ਧੁੱਪ ਹੁੰਦੀ ਹੈ। ਬਾਲਕੋਨੀ ਦੀ ਸੁੰਦਰਤਾ ਵਧੇਗੀ ਅਤੇ ਇਸ ਦੀ ਮਹਿਕ ਪੂਰੇ ਘਰ ਨੂੰ ਖੁਸ਼ਬੂਦਾਰ ਬਣਾ ਦੇਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਤਰਰਾਸ਼ਟਰੀ ਨਸ਼ਾ ਰੋਕਥਾਮ ਦਿਵਸ ਮੌਕੇ ਯੂਐਨਓਡੀਸੀ ਅਤੇ ਪੰਜਾਬ ਜੇਲ੍ਹ ਵਿਭਾਗ ਨੇ ਨਸ਼ਾ, ਐਚਆਈਵੀ ਅਤੇ ਜੇਲ੍ਹਾਂ ‘ਚ ਕੈਦੀਆਂ ਦੀ ਸਿਹਤ ‘ਤੇ ਵਿਚਾਰ-ਵਟਾਂਦਰਾ ਕੀਤਾ

ਚੰਡੀਗੜ੍ਹ/ਲੁਧਿਆਣਾ, 27 ਜੂਨ: ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਅਤੇ ਮੁੜ ਵਸੇਬਾ ਸੇਵਾਵਾਂ...

ਕੇਤਨ ਕਤਲ ਕੇਸ ਦੇ ਕ੍ਰਿਕਟ ਨਾਲ ਜੁੜੇ ਤਾਰ, ਸਿਆ ਦੇ ਭਰਾ ਸਾਹਿਲ ਦਾ ਕਰੀਬੀ ਹੈ ਚੇਤਨ; ਇੱਕੋ ਟੀਮ ਲਈ ਖੇਡਦੇ ਸਨ ਦੋਵੇਂ

ਮਹਾਰਾਸ਼ਟਰ ਦੇ ਪੁਣੇ ਦੇ ਕਿਲ੍ਹੇ ਵਿੱਚ ਹੋਏ ਸਨਸਨੀਖੇਜ਼ ਕਤਲ ਕੇਸ ਦੀ ਜਾਂਚ ਵਿੱਚ ਹੁਣ...

ਜਾਰਜੀਆ ਦੀ ਸੰਸਦ ‘ਚ PM ਦੇ ਭਾਸ਼ਣ ਦੌਰਾਨ ਆਪਸ ‘ਚ ਭਿੜੇ ਸੰਸਦ ਮੈਂਬਰ, ਜੰਮ ਕੇ ਚੱਲੇ ਲੱਤਾਂ-ਮੁੱਕੇ

ਜਾਰਜੀਆ ਦੇ ਪ੍ਰਧਾਨ ਮੰਤਰੀ ਇਰਾਕਲੀ ਕੋਬਾਖਿਦਜ਼ੇ ਸ਼ੁੱਕਰਵਾਰ ਨੂੰ ਸੰਸਦ ਵਿੱਚ ਆਪਣਾ ਸਾਲਾਨਾ ਸੰਬੋਧਨ ਦੇ...

ਧਾਰਮਿਕ ਸਤਿਕਾਰ ਬਣਾਈ ਰੱਖਣ ਲਈ PBI ਦਾ ਵੱਡਾ ਫੈਸਲਾ!

ਪੰਜਾਬ ਬਿਊਰੋ ਆਫ ਇੰਵੈਸਟੀਗੇਸ਼ਨ (ਪੀਬੀਆਈ) ਨੇ ਬੇਅਦਬੀ ਨਾਲ ਜੁੜੇ ਮਾਮਲਿਆਂ ਦੀ ਜਾਂਚ ਲਈ 22...

Uttarakhand ‘ਚ ਸਿੱਖਾਂ ਨੂੰ ਮਿਲੀ ਧਮਕੀ ‘ਤੇ ਅਕਾਲ ਤਖ਼ਤ ਸਖ਼ਤ: SGPC ਨੂੰ ਆਸ਼ੀਸ਼ ਨੇਗੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਦਿੱਤੇ ਨਿਰਦੇਸ਼

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਤਰਾਖੰਡ...

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...