November 14, 2026, 2:05 am
Home Authors Posts by Scroll Punjab

Scroll Punjab

38813 POSTS 0 COMMENTS

ਦਰਸ਼ਕਾਂ ਦੇ ਸਨਮੁਖ ਹੋਇਆ ਗਾਇਕ ਸਿੰਗਾ ਦਾ ਨਵਾਂ ਗੀਤ ‘Chahat’, ਦੇਖੋ ਵੀਡੀਓ

0
ਮਿਊਜ਼ਿਕ ਦੀ ਦੁਨੀਆਂ ਵਿੱਚ ਆਪਣੀ ਮਿੱਠੀ ਆਵਾਜ਼ ਨਾਲ ਫੈਨਜ਼ ਨੂੰ ਦੀਵਾਨਾ ਬਣਾਉਣ ਵਾਲੇ ਸਿੰਗਾ ਅਕਸਰ ਹੀ ਸੋਸ਼ਲ ਮੀਡੀਆ ਤੇ ਕਾਫੀ ਅੇੇੈਕਟਿਵ ਨਜ਼ਰ ਆਉਦੇ ਹਨ।...

ਆਲੀਆ ਭੱਟ ਦੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਇਸ ਦਿਨ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ

0
ਸੰਜੇ ਲੀਲਾ ਭੰਸਾਲੀ ਦੁਆਰਾ ਨਿਰਦੇਸ਼ਿਤ ਆਲੀਆ ਭੱਟ ਸਟਾਰਰ ਫਿਲਮ ਗੰਗੂਬਾਈ ਕਾਠਿਆਵਾੜੀ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਕਈ ਵਾਰ ਉਡੀਕੀ ਜਾ...

ਅੰਮ੍ਰਿਤਸਰ ਪੂਰਬੀ ਹਲਕੇ ਤੋਂ ਨਵਜੋਤ ਸਿੱਧੂ ਨੇ ਭਰਿਆ ਨਾਮਜ਼ਦਗੀ ਪੱਤਰ

0
ਅੰਮ੍ਰਿਤਸਰ, 29 ਜਨਵਰੀ 2022 - ਅੰਮ੍ਰਿਤਸਰ ਪੂਰਬੀ ਹਲਕੇ ਤੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਐੱਸ.ਡੀ.ਐੱਮ ਦਫ਼ਤਰ ਪਹੁੰਚ ਕੇ ਵਿਧਾਨ ਸਭ ਚੋਣਾਂ 2022...

ਲੋਕਾਂ ਨੂੰ ਕੁਚਲਣ ਵਾਲੇ ਸਿਆਸੀ ਹਾਥੀ ਨੂੰ ਨਹੀਂ, ‘ਆਪ’ ਦੀ ਉਮੀਦਵਾਰ ਨੂੰ ਚੁਣੇਗੀ ਅੰਮ੍ਰਿਤਸਰ...

0
ਜਿੱਤਣ ਤੋਂ ਬਾਅਦ ਨਾ ਤਾਂ ਬਿਕਰਮ ਮਜੀਠੀਆ ਫ਼ੋਨ ਚੁੱਕਣਗੇ ਅਤੇ ਨਾ ਹੀ ਨਵਜੋਤ ਸਿੱਧੂਪਰ ਜੀਵਨਜੋਤ ਕੌਰ ਫ਼ੋਨ ਵੀ ਚੁੱਕੇਗੀ ਅਤੇ ਤੁਹਾਡੇ ਵਿਚਕਾਰ ਰਹੇਗੀ -...

ਦੂਸਰੀ ਵਾਰ ਟਿਕਟ ਕੱਟੇ ਜਾਣ ਤੋਂ ਬਾਅਦ ਸੀਨੀਅਰ ਭਾਜਪਾ ਆਗੂ ਹੋਏ ਬਾਗੀ, ਛੱਡ ਸਕਦੇ...

0
ਮਦਨ ਮੋਹਨ ਮਿੱਤਲ ਅਕਾਲੀ ਦਲ 'ਚ ਸ਼ਾਮਲ ਹੋਣ ਦੀ ਤਿਆਰੀ 'ਚਦਲਜੀਤ ਚੀਮਾ ਨਾਲ ਕੀਤੀ ਮੁਲਾਕਾਤ ਚੰਡੀਗੜ੍ਹ, 29 ਜਨਵਰੀ 2022 - ਜਿੱਥੇ ਭਾਰਤੀ ਜਨਤਾ ਪਾਰਟੀ ਨੇ...

ਸੁਖਬੀਰ ਬਾਦਲ ਦੇ ਪੈਟਰੋਲ ਪੰਪ ਤੋਂ 10 ਲੱਖ ਦੀ ਲੁੱਟ: ਡੱਬਵਾਲੀ ਨੇੜੇ ਵਾਪਰੀ ਵਾਰਦਾਤ

0
ਡੱਬਵਾਲੀ, 29 ਜਨਵਰੀ 2022 - ਬੀਤੇ ਦਿਨ ਸ਼ੁੱਕਰਵਾਰ ਨੂੰ ਸਿਰਸਾ ਦੇ ਡੱਬਵਾਲੀ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਰਿਲਾਇੰਸ ਪੈਟਰੋਲ ਪੰਪ ਡੂਮਵਾਲੀ (ਬਠਿੰਡਾ) ਦੇ ਮੁਲਾਜ਼ਮਾਂ...

ਨਵਜੋਤ ਸਿੱਧੂ ਦੀ ਵੱਡੀ ਭੈਣ ਵੱਲੋਂ ਸਿੱਧੂ ਉੱਪਰ ਲਾਏ ਇਲਜ਼ਾਮ ‘ਤੇ ਜਾਖੜ ਦਾ ਟਵੀਟ,...

0
ਚੰਡੀਗੜ੍ਹ, 29 ਜਨਵਰੀ 2022 - ਪੰਜਾਬ ਦੇ ਸਾਬਕਾ ਕਾਂਗਰਸ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਵਲੋਂ ਟਵੀਟ ਕਰਕੇ ਨਵਜੋਤ ਸਿੰਘ ਸਿੱਧੂ 'ਤੇ ਭੈਣ-ਭਰਾ ਦੇ ਰਿਸ਼ਤੇ ਨੂੰ...

ਚੋਣ ਡਿਊਟੀ ‘ਚ ਅਣਗਹਿਲੀ ਵਰਤਣ ਵਾਲੇ 71 ਸਰਕਾਰੀ ਮੁਲਾਜ਼ਮਾਂ ‘ਤੇ ਦਰਜ ਹੋਵੇਗੀ FIR, ਪੜ੍ਹੋ...

0
ਹੁਸ਼ਿਆਰਪੁਰ, 29 ਜਨਵਰੀ 2022 - ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਦੱਸਿਆ ਕਿ ਪਹਿਲੀ ਰਿਹਰਸਲ ਵਿਚ ਗੈਰਹਾਜ਼ਰ ਰਹੇ ਅਤੇ ਕਾਰਨ ਦੱਸੋ...

ਰਾਹੁਲ ਦਾ ਪੰਜਾਬ ਦੌਰਾ ਚੋਣ ਡਰਾਮਾ ਨਹੀਂ, ਸਿੱਖਾਂ ਨਾਲ ਬੇਰਹਿਮ ਮਜ਼ਾਕ : ਤਰੁਣ ਚੁੱਘ

0
ਚੰਡੀਗੜ੍ਹ, 29 ਜਨਵਰੀ 2022 - ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਇੱਕ ਬਿਆਨ ਜਾਰੀ ਕਰਕੇ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਸ੍ਰੀ ਹਰਿਮੰਦਰ...

ਮਜੀਠੀਆ ਨੇ ਅੰਮ੍ਰਿਤਸਰ ਪੂਰਬੀ ਦੀ ਪਹਿਲੀ ਫੇਰੀ ਵਿੱਚ ਹੀ ਕਾਂਗਰਸ ਦੇ ਕਈ ਥੰਮ ਪੱਟ...

0
ਅੰਮ੍ਰਿਤਸਰ 28 ਜਨਵਰੀ 2022 - ਚਾਰ ਵਾਰ ਲਗਾਤਾਰ ਤਾਕਤ ਹੰਢਾਉਣ ਵਾਲੇ ਨਵਜੋਤ ਸਿੰਘ ਸਿੱਧੂ ਦੀ ਹੁਣ ਤੱਕ ਦੀ ਕਾਰਗੁਜਾਰੀ ਜੀਰੋ ਰਹੀ ਹੈ ਤੇ ਮੈਨੂੰ...