May 19, 2025, 12:26 pm
----------- Advertisement -----------
HomeNewsBreaking Newsਝੋਨੇ ਦੀ ਬਿਜਾਈ 1 ਜੂਨ ਤੋਂ ਸ਼ੁਰੂ, ਪੰਜਾਬ ਨੇ BBMB ਤੋਂ ਮੰਗਿਆ...

ਝੋਨੇ ਦੀ ਬਿਜਾਈ 1 ਜੂਨ ਤੋਂ ਸ਼ੁਰੂ, ਪੰਜਾਬ ਨੇ BBMB ਤੋਂ ਮੰਗਿਆ 9000 ਕਿਊਸਿਕ ਵਾਧੂ ਪਾਣੀ

Published on

----------- Advertisement -----------

ਹੁਣ ਹਰਿਆਣਾ ਤੋਂ ਬਾਅਦ ਪੰਜਾਬ ਨੇ BBMB ਤੋਂ 9000 ਕਿਊਸਿਕ ਪਾਣੀ ਦੀ ਮੰਗ ਕੀਤੀ ਹੈ। ਪੰਜਾਬ ਵਿਚ ਝੋਨੇ ਦੀ ਬੀਜਾਈ 15 ਦਿਨ ਪਹਿਲਾ 1 ਜੂਨ ਤੋਂ ਸ਼ੁਰੂ ਹੋ ਜਾਵੇਗੀ। ਸਰਕਾਰ ਨੇ ਇਹ ਮੰਗ ਹਰੇਕ ਕਿਸਾਨ ਨੂੰ ਨਹਿਰੀ ਪਾਣੀ ਪਹੁੰਚਾਉਣ ਤੇ ਭਗਵੰਤ ਮਾਨ ਦੇ ਵਾਅਦੇ ਨੂੰ ਪੂਰਾ ਕਰਨ ਲਈ ਕੀਤੀ ਹੈ। ਹਰਿਆਣਾ ਨੇ 10300 ਕਿਊਸਿਕ ਪਾਣੀ ਦੀ ਮੰਗ ਕੀਤੀ ਸੀ। ਹਾਲਾਂਕਿ ਇਸ ਤੋਂ ਪਹਿਲਾਂ ਹਰਿਆਣਾ ਨੇ BBMB ਦੀ ਤਕਨੀਕੀ ਕਮੇਟੀ ਦੇ ਸਾਹਮਣੇ 10,300 ਕਿਊਸਿਕ ਪਾਣੀ ਦੀ ਮੰਗ ਕੀਤੀ ਸੀ, ਜਿਸ ਦਾ ਪੰਜਾਬ ਸਰਕਾਰ ਨੇ ਵਿਰੋਧ ਪ੍ਰਗਟਾਇਆ ਸੀ।

ਮਾਨ ਸਰਕਾਰ ਨੇ BBMB ਦੇ ਸਾਹਮਣੇ ਇਹ ਤੱਥ ਪੇਸ਼ ਕੀਤੇ ਹਨ ਕਿ ਪਿਛਲੇ ਸਾਲ ਝੋਨੇ ਦੀ ਬੀਜਾਈ ਲਈ 26000 ਕਿਊਸਿਕ ਪਾਣੀ ਦੀ ਮੰਗ ਸੀ ਤੇ ਇਸ ਵਾਰ ਸੀਜ਼ਨ ਪਹਿਲਾਂ ਸ਼ੁਰੂ ਹੋਣ ਕਰਕੇ ਅਤੇ ਪੁਰਾਣੀਆਂ ਨਹਿਰਾਂ ਤੇ ਪਾਈਪਾਂ ਰਾਹੀਂ ਕਿਸਾਨਾਂ ਦੇ ਖੇਤਾਂ ਨਹਿਰੀ ਪਾਣੀ ਦੀ ਸਪਲਾਈ ਕਰਕੇ ਇਸ ਵਾਰ 9000 ਕਿਊਸਿਕ ਪਾਣੀ ਦੀ ਵਾਧੂ ਲੋੜ ਪਵੇਗੀ। ਮਾਨ ਸਰਕਾਰ ਨੇ ਇਸ ਵਾਰ ਝੋਨੇ ਦੀ ਬੀਜਾਈ ਲਈ 35000 ਕਿਊਸਿਕ ਪਾਣੀ ਦੀ ਮੰਗ ਰੱਖੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਪੁਲਿਸ ਨਾਲ ਜੁੜੀ ਵੱਡੀ ਖਬਰ, 2 ਵੱਡੇ ਅਫਸਰਾਂ ਦੇ ਸਸਪੈਂਸ਼ਨ ਆਰਡਰ ਰੱਦ, ਇੱਕ ‘ਤੇ ਡਿੱਗੀ ਗਾਜ

ਪੰਜਾਬ ਪੁਲਿਸ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਰਕਾਰ ਵੱਲੋਂ ਦੋ ਪੁਲਿਸ...

ਜੋਤੀ ਮਲਹੋਤਰਾ ਮਗਰੋਂ ਇੱਕ ਹੋਰ ਯੂਟਿਊਬਰ ਜਾਂਚ ਏਜੰਸੀਆਂ ਦੇ ਰਾਡਾਰ ‘ਤੇ !

 ਹਰਿਆਣਾ ਦੇ ਯੂਟਿਊਬਰ ਜੋਤੀ ਮਲਹੋਤਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਾਕਿਸਤਾਨ ਲਈ ਜਾਸੂਸੀ ਦਾ ਮਾਮਲਾ...

ISRO EOS-09 ਸੈਟੇਲਾਈਟ ਨੂੰ ਸਥਾਪਤ ਕਰਨ ’ਚ ਰਿਹਾ ਅਸਫਲ, 101ਵਾਂ ਮਿਸ਼ਨ ਤੀਜੇ ਪੜਾਅ ’ਚ ਹੋਇਆ ਫੇਲ੍ਹ

 ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐਤਵਾਰ ਨੂੰ ਪੋਲਰ ਸੈਟੇਲਾਈਟ ਲਾਂਚ ਵਹੀਕਲ (PSLV-C61) ਰਾਹੀਂ...

ਹੈਦਰਾਬਾਦ ਅਗਨੀਕਾਂਡ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 17

 ਸਵੇਰੇ ਚਾਰਮੀਨਾਰ ਨੇੜੇ ਗੁਲਜ਼ਾਰ ਹਾਊਸ ਵਿਖੇ ਇਕ ਇਮਾਰਤ ਵਿਚ ਅੱਗ ਲੱਗ ਗਈ। ਇਸ ਭਿਆਨਕ...

ਭਾਰਤ ਨੇ ਬੰਗਲਾਦੇਸ਼ ਨੂੰ ਦਿੱਤਾ ਵੱਡਾ ਝਟਕਾ, ਰੈਡੀਮੇਡ ਕੱਪੜਿਆਂ, ਪ੍ਰੋਸੈਸਡ ਫੂਡ ਸਣੇ ਇਨ੍ਹਾਂ ਚੀਜ਼ਾਂ ‘ਤੇ ਲਗਾਇਆ ਬੈਨ

ਪਾਕਿਸਤਾਨ ਦੇ ਬਾਅਦ ਭਾਰਤ ਨੇ ਬੰਗਲਾਦੇਸ਼ ਨੂੰ ਵੱਡਾ ਝਟਕਾ ਦਿੱਤਾ ਹੈ। ਭਾਰਤ ਨੇ ਬੰਗਲਾਦੇਸ਼...

ਭਾਰਤ ਦੇ ਕੂਟਨੀਤਕ ਪਹੁੰਚ ਤੋਂ ਪ੍ਰੇਸ਼ਾਨ, ਪਾਕਿਸਤਾਨ ਨੇ ਗਲੋਬਲ ਮੰਚ ‘ਤੇ ਭੇਜਿਆ ਆਪਣਾ “ਸ਼ਾਂਤੀ” ਵਫ਼ਦ

ਭਾਰਤ ਸਰਕਾਰ ਨੇ ਸ਼ਨੀਵਾਰ ਨੂੰ ਆਪਣੇ ਵਫ਼ਦ ਦਾ ਐਲਾਨ ਕੀਤਾ ਜੋ ਦੁਨੀਆ ਦੇ ਵੱਖ-ਵੱਖ...

ਅਫਗਾਨ ਲਈ ਪਸੀਜਿਆ ਭਾਰਤ ਦਾ ਦਿਲ, ਅਟਾਰੀ ਰਸਤਿਓਂ 160 ਟਰੱਕਾਂ ਨੂੰ ਦਿੱਤੀ ਸਪੈਸ਼ਲ ਐਂਟਰੀ

ਭਾਰਤ ਨੇ ਇੱਕ ਵਾਰ ਫਿਰ ਅਫਗਾਨਿਸਤਾਨ ਪ੍ਰਤੀ ਆਪਣੀ ਉਦਾਰਤਾ ਦਿਖਾਈ ਹੈ, ਜਿਸ ਵਿੱਚ 160...

ਅੱਤਵਾਦ ਖਿਲਾਫ਼ ਪਾਕਿਸਤਾਨ ਨੂੰ ਘੇਰਨ ਦੀ ਤਿਆਰੀ! 7 ਸਰਬ ਪਾਰਟੀ ਵਫ਼ਦ ਵਿਦੇਸ਼ ਭੇਜੇਗੀ ਭਾਰਤ ਸਰਕਾਰ

ਹੁਣ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਅੰਤਰਰਾਸ਼ਟਰੀ ਪੱਧਰ ’ਤੇ ਸਰਹੱਦ ਪਾਰ ਅੱਤਵਾਦ ਵਿਰੁੱਧ ਭਾਰਤ ਦੀ...

 ਬਟਾਲਾ ‘ਚ ਮਿਲਿਆ ਹੈਂਡ ਗ੍ਰ.ਨੇ.ਡ, ਪੁਲਿਸ ਨੇ ਇਲਾਕਾ ਕੀਤਾ ਸੀਲ

ਬਟਾਲਾ ਦੇ ਫੋਕਲ ਪੁਆਇੰਟ ਸਥਿਤ ਰਿੰਪਲ ਗਰੁੱਪ ਦੇ ਠੇਕੇ ਦੀ ਇਕ ਨਵੀਂ ਬਰਾਂਚ ਦੇ...