ਅਦਾਕਾਰਾ ਤਾਨੀਆ ਦੇ ਪਿਤਾ ਡਾ. ਅਨਿਲਜੀਤ ਕੰਬੋਜ਼ ‘ਤੇ ਹਮਲਾ ਕਰਨ ਦੇ ਮਾਮਲੇ ‘ਚ ਮੋਗਾ ਪੁਲਿਸ ਨੇ 21 ਸਾਲਾਂ ਪਵਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਹੈ। ਪਵਨਦੀਪ ਕੌਰ ‘ਤੇ ਵਾਰਦਾਤ ਕਰਨ ਵਾਲੇ ਆਰੋਪੀ ਨੂੰ ਪਨਾਹ ਦੇਣ ਦਾ ਆਰੋਪ ਹੈ। ਪਵਨਦੀਪ ਕੌਰ ਸ਼ੂਟਰ ਗੁਰਮਨ ਸਿੰਘ ਦੀ ਦੋਸਤ ਦੱਸੀ ਜਾ ਰਹੀ ਹੈ।
----------- Advertisement -----------
ਅਦਾਕਾਰਾ ਤਾਨੀਆ ਦੇ ਪਿਤਾ ਡਾ.ਕੰਬੋਜ਼ ‘ਤੇ ਹ.ਮ.ਲਾ ਕਰਨ ਦੇ ਮਾਮਲੇ ਚ ਕੁੜੀ ਗ੍ਰਿਫਤਾਰ
Published on
----------- Advertisement -----------












