June 26, 2026, 8:07 pm
----------- Advertisement -----------
----------- Advertisement -----------
HomeNewsAutomobiles

Automobiles

CS ਸੰਤੋਸ਼ ਨੇ ਕੀਤੀ ਨਵੀਂ Royal Enfield Himalayan 450 ਦੀ ਸਵਾਰੀ

ਰੋਇਲ ਐਨਫੀਲਡ ਹਿਮਾਲੀਅਨ 450 ਇਸ ਸਮੇਂ ਕਾਫੀ ਹਲਚਲ ਮਚਾ ਰਹੀ ਹੈ ਅਤੇ ਅਜਿਹੇ 'ਚ ਭਾਰਤ ਦੇ ਡਕਾਰ 'ਚ CS ਸੰਤੋਸ਼ ਇਸ ਬਾਈਕ ਦੀ ਸਵਾਰੀ ਕਰਦੇ ਨਜ਼ਰ ਆਏ ਹਨ। ਸੰਤੋਸ਼ ਇਸ ਆਉਣ ਵਾਲੀ ਐਡਵੈਂਚਰ ਬਾਈਕ ਨੂੰ ਬਿਗ ਰੌਕ ਡਰਟ ਪਾਰਕ,...

ਮਹਿੰਦਰਾ ਥਾਰ 5 ਡੋਰ ਦਾ ਇੰਤਜ਼ਾਰ ਕਰਨ ਵਾਲਿਆਂ ਲਈ ਬੁਰੀ ਖਬਰ, ਅਗਸਤ ‘ਚ ਨਹੀਂ 2024 ‘ਚ ਹੋਵੇਗੀ ਲਾਂਚ

ਲੰਬੇ ਸਮੇਂ ਤੋਂ ਅਗਸਤ 'ਚ ਮਹਿੰਦਰਾ ਥਾਰ 5 ਡੋਰ ਦੇ ਲਾਂਚ ਹੋਣ ਦੀਆਂ ਅਫਵਾਹਾਂ ਉਡ ਰਹੀਆਂ ਸਨ ਪਰ ਹੁਣ ਇਹ ਅਫਵਾਹਾਂ ਖਤਮ ਹੋ ਗਈਆਂ ਹਨ। ਮਹਿੰਦਰਾ ਨੇ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਸਪੱਸ਼ਟ ਕੀਤਾ ਹੈ ਕਿ ਮਹਿੰਦਰਾ ਥਾਰ 5 ਡੋਰ...

Tesla Cybertruck ਦਾ ਹੋਇਆ ਉਤਪਾਦਨ, 2024 ਤੋਂ ਸ਼ੁਰੂ ਹੋਵੇਗੀ Delivery

ਜਦੋਂ ਟੇਸਲਾ ਸਾਈਬਰਟਰੱਕ ਨੂੰ 2019 ਵਿੱਚ ਪੇਸ਼ ਕੀਤਾ ਗਿਆ ਸੀ, ਇਹ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਸੀ। ਟੇਸਲਾ ਸਾਈਬਰਟਰੱਕ ਦੀ ਵਿਲੱਖਣ ਡਿਜ਼ਾਈਨ ਭਾਸ਼ਾ ਨੇ ਆਮ ਲੋਕਾਂ ਦੇ ਨਾਲ-ਨਾਲ ਵੱਡੀਆਂ ਮਸ਼ਹੂਰ ਹਸਤੀਆਂ ਸਮੇਤ ਸਾਰਿਆਂ ਦਾ ਧਿਆਨ ਖਿੱਚਿਆ। ਟੇਸਲਾ...

ਸਾਊਦੀ ਅਰਬ ਨੇ ਪਹਿਲੀ ਇਲੈਕਟ੍ਰਿਕ ਏਅਰ ਟੈਕਸੀ ਦਾ ਕੀਤਾ ਸਫਲ ਪ੍ਰੀਖਣ

ਸਾਊਦੀ ਅਰਬ ਨੇ ਪਹਿਲੀ ਇਲੈਕਟ੍ਰਿਕ ਏਅਰ ਟੈਕਸੀ ਉਡਾਣ ਦਾ ਸਫਲ ਪ੍ਰੀਖਣ ਕੀਤਾ ਹੈ। ਇੱਕ ਹਫ਼ਤੇ-ਲੰਬੇ ਟਰਾਇਲ ਤੋਂ ਬਾਅਦ ਇਸ ਇਲੈਕਟ੍ਰਿਕ ਵਰਟੀਕਲ ਟੇਕ-ਆਫ ਅਤੇ ਲੈਂਡਿੰਗ ਦੇ ਨਾਲ, ਵਪਾਰਕ eVTOL ਅਪਣਾਉਣ ਵਿੱਚ ਇਹ ਇੱਕ ਵੱਡਾ ਕਦਮ ਹੈ। ਇਹ ਅਜ਼ਮਾਇਸ਼ ਸਾਊਦੀ ਅਰਬ...

ਭਾਰਤ ‘ਚ ਪਹਿਲੀ ਵਾਰ ਹੋ ਰਹੀ ਹੈ MotoGP ਰੇਸ, ਜਾਣੋ ਟਿਕਟ ਬੁਕਿੰਗ ਤੋਂ ਲੈ ਕੇ ਹਰ ਜਾਣਕਾਰੀ

ਭਾਰਤ ਵਿੱਚ ਹੋਣ ਵਾਲੀ ਪਹਿਲੀ ਮੋਟੋਜੀਪੀ ਰੇਸ ਗ੍ਰੇਟਰ ਨੋਇਡਾ ਵਿੱਚ ਬੁੱਧ ਇੰਟਰਨੈਸ਼ਨਲ ਸਰਕਟ ਵਿੱਚ ਆਯੋਜਿਤ ਕੀਤੀ ਜਾਵੇਗੀ। ਮੋਟੋਜੀਪੀ ਇੰਡੀਆ 2023 ਦੇ ਅਧਿਕਾਰਤ ਪ੍ਰਬੰਧਕ ਫੇਅਰਸਟ੍ਰੀਟ ਸਪੋਰਟਸ ਨੇ ਭਾਰਤ ਵਿੱਚ ਪਹਿਲੀ ਵਾਰ ਮੋਟੋਜੀਪੀ ਰੇਸ ਲਈ ਟਿਕਟਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ।...

FASTag ਤੋਂ ਸਰਕਾਰ ਦੀ ਕਮਾਈ ਹੋਈ ਦੁੱਗਣੀ,5 ਸਾਲਾਂ ‘ਚ ਟੋਲ ਕੁਲੈਕਸ਼ਨ 50,855 ਕਰੋੜ ਤੱਕ ਪਹੁੰਚਿਆ

ਕਾਰਾਂ 'ਤੇ ਲਗਾਏ ਗਏ ਫਾਸਟੈਗ ਦੇ ਜ਼ਰੀਏ ਜਿੱਥੇ ਯਾਤਰੀਆਂ ਨੂੰ ਲੰਬੇ ਜਾਮ ਤੋਂ ਕਾਫੀ ਹੱਦ ਤੱਕ ਛੁਟਕਾਰਾ ਮਿਲਦਾ ਹੈ ਓਥੇ ਹੀ ਫਾਸਟੈਗ ਨਾਲ ਸਰਕਾਰ ਨੂੰ ਇਸ ਵਾਰ ਕਾਫੀ ਕਮਾਈ ਵੀ ਹੋਈ ਹੈ। ਇਸ ਸਾਲ ਭਾਵ 19 ਜੂਨ ਤੱਕ ਪਹਿਲੇ...

Mercedes-AMG SL 55 Roadster ਭਾਰਤ ‘ਚ ਲਾਂਚ, ਜਾਣੋ ਇਸ ਦੀਆਂ ਵਿਸ਼ੇਸ਼ਤਾਵਾਂ

Mercedes-Benz India (Mercedes-Benz India) ਨੇ ਵੀਰਵਾਰ ਨੂੰ ਦੇਸ਼ ਵਿੱਚ Mercedes-AMG SL 55 Roadster (Mercedes-AMG SL 55 Roadster) ਨੂੰ ਲਾਂਚ ਕੀਤਾ ਹੈ। ਕੰਪਨੀ ਨੇ ਭਾਰਤੀ ਬਾਜ਼ਾਰ 'ਚ ਇਸ ਦੀ ਐਕਸ-ਸ਼ੋਰੂਮ ਕੀਮਤ 2.35 ਕਰੋੜ ਰੁਪਏ ਰੱਖੀ ਹੈ। ਇਹ AMG E 53...

Kia ਨੇ ਭਾਰਤ ‘ਚ ਕਾਰਨੀਵਲ MPV ਨੂੰ ਕੀਤਾ ਬੰਦ, ਅਗਲੇ ਸਾਲ ਨਵੇਂ ਅਵਤਾਰ ‘ਚ ਆ ਸਕਦੀ ਹੈ ਵਾਪਸ

ਕੋਰੀਆਈ ਆਟੋ ਦਿੱਗਜ Kia ਨੇ ਭਾਰਤੀ ਬਾਜ਼ਾਰ 'ਚ ਕਾਰਨੀਵਲ MPV ਨੂੰ ਬੰਦ ਕਰ ਦਿੱਤਾ ਹੈ। ਕਾਰ ਨਿਰਮਾਤਾ ਨੇ ਅਧਿਕਾਰਤ ਤੌਰ 'ਤੇ ਇਸ ਪ੍ਰੀਮੀਅਮ MPV ਨੂੰ ਅਧਿਕਾਰਤ ਵੈੱਬਸਾਈਟ 'ਤੇ ਖਰੀਦ ਲਈ ਉਪਲਬਧ ਮਾਡਲਾਂ ਦੀ ਸੂਚੀ ਤੋਂ ਹਟਾ ਦਿੱਤਾ ਹੈ। MPV...

ਮਾਨਸੂਨ ‘ਚ ਇਲੈਕਟ੍ਰਿਕ ਬਾਈਕ ਦੀ ਦੇਖਭਾਲ ਕਿਵੇਂ ਕਰੀਏ? ਪੜੋ ਇਹ ਜ਼ਰੂਰੀ ਸੁਝਾਅ

ਵਾਹਨ ਦੇ ਨਾਲ ਸਪਲਾਈ ਕੀਤਾ ਗਿਆ ਚਾਰਜਰ ਸਹੀ ਢਾਲ ਅਤੇ ਸੁਰੱਖਿਆ ਪਰਤ ਦੇ ਨਾਲ ਆਉਂਦਾ ਹੈ ਜੋ ਕਿਸੇ ਵੀ ਕਿਸਮ ਦੇ ਸ਼ਾਰਟ ਸਰਕਟ, ਸਪਾਰਕ ਅਤੇ ਕਰੰਟ ਨੂੰ ਨੁਕਸਾਨ ਨਹੀਂ ਹੋਣ ਦਿੰਦਾ, ਇਸ ਲਈ ਹਮੇਸ਼ਾ ਕੰਪਨੀ ਦੁਆਰਾ ਪ੍ਰਦਾਨ ਕੀਤੇ ਚਾਰਜਰ...

ਓਲਾ ਇਲੈਕਟ੍ਰਿਕ ਦੀ ਪਹਿਲੀ ਕਾਰ ਦੀ ਮਿਲੀ ਝਲਕ, ਡਿਜ਼ਾਈਨ ‘ਚ ਦੇਵੇਗੀ ਟੇਸਲਾ ਨੂੰ ਚੁਣੌਤੀ

ਮੀਡੀਆ ਰਿਪੋਰਟਾਂ ਮੁਤਾਬਕ ਓਲਾ ਦੀ ਪਹਿਲੀ ਇਲੈਕਟ੍ਰਿਕ ਕਾਰ ਦਾ ਡਿਜ਼ਾਈਨ ਪੇਟੈਂਟ ਫੋਟੋ ਤੋਂ ਲੀਕ ਹੋ ਗਿਆ ਹੈ। ਇਸ ਖਬਰ 'ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਾਰ ਦਾ ਡਿਜ਼ਾਈਨ ਕਿਸ ਤਰ੍ਹਾਂ ਦਾ ਹੋ ਸਕਦਾ ਹੈ ਅਤੇ ਕੰਪਨੀ ਇਸ 'ਚ...