ਕੋਲਕਾਤਾ, 4 ਜਨਵਰੀ 2022 – ਪੱਛਮੀ ਬੰਗਾਲ ਦੇ ਮੁੱਖ ਸਕੱਤਰ ਹਰੀਕ੍ਰਿਸ਼ਨ ਦਿਵੇਦੀ ਅਤੇ ਰਾਜ ਮੰਤਰੀ ਅਰੂਪ ਬਿਸਵਾਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ। ਜਿਸ ਕਾਰਨ ਹੁਣ ਸਾਵਧਾਨੀ ਦੇ ਤੌਰ ‘ਤੇ ਸੀਐੱਮ ਬੈਨਰਜੀ ਨੇ ਆਪਣੇ ਆਪ ਨੂੰ ਆਈਸੋਲੇਟ ਕੀਤਾ ਹੈ। ਜਿਸ ਤੋਂ ਬਾਅਦ ਹੁਣ ਮਮਤਾ ਬੈਨਰਜੀ ਵੱਲੋਂ ਵਰਚੁਅਲ ਮੀਟਿੰਗਾਂ ਕਰ ਲਈਆਂ ਜਾ ਰਹੀਆਂ ਹਨ।
ਦੇਸ਼ ‘ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।











